ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜਾ ਵਨਡੇ ਮੈਚ: ਭਾਰਤ ਨੇ ਜਿੱਤਿਆ ਟਾਸ, ਚੁਣੀ ਗੇਂਦਬਾਜ਼ੀ

ਭਾਰਤ–ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦਾ ਤੀਜਾ ਵਨਡੇ ਮੈਚ ਅੱਜ ਰਾਂਚੀ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਹੋਏ ਦੋਵੇਂ ਵਨਡੇ ਮੈਚਾਂ ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ 2–0 ਦਾ ਵਾਧਾ ਬਣਾ ਲਿਆ ਹੈ।

 

ਦੱਸਣਯੋਗ ਹੈ ਕਿ ਰਾਂਚੀ ਦਾ ਇਹ ਕ੍ਰਿਕਟ ਸਟੇਡੀਅਮ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਘਰੇਲੂ ਮੈਦਾਨ ਹੈ। ਭਾਰਤ ਮਹਿਮਾਨ ਟੀਮ ਨੂੰ ਅੱਜ ਦੇ ਇਸ ਤੀਜੇ ਵਨਡੇ ਮੈਚ ਵਿਚ ਹਰਾ ਕੇ ਲੜੀ ਜਿੱਤਣ ਦੀ ਪੂਰੀ ਕੋਸ਼ੀਸ਼ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਮੈਦਾਨ ਤੇ ਵਿਰਾਟ ਕੋਹਲੀ ਦਾ ਵੀ ਰਿਕਾਰਡ ਕਾਫੀ ਚੰਗਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third ODI Australia won the toss and elected to bat