ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਤਰੰਜ ਮੁਕਾਬਲੇ ’ਚ ਨਿੱਕੇ ਪ੍ਰਗਿਆਨੰਦਾ ਨੇ ਨੌਜਵਾਨ ਪਾਵੇਲ ਨੂੰ ਪਾਈ ਮਾਤ

1 / 4pragyananda

2 / 4pragyananda

3 / 4pragyananda

4 / 4pragyananda

PreviousNext

ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਰਾਊਂਡ 'ਚ ਭਾਰਤ ਦੇ ਨਿੱਕੇ ਸਮਰਾਟ ਪ੍ਰਗਿਆਨੰਦਾ ਨੇ ਆਪਣੇ ਤੋਂ 2700 ਵੱਧ ਰੇਟਿੰਗ ਦੇ ਵੱਡੇ ਖਿਡਾਰੀ ਪਾਵੇਲ ਐਲਜਨੋਵ ਨੂੰ ਹਰਾ ਕੇ ਇਕ ਨਵਾਂ ਇਤਿਹਾਸ ਰੱਚ ਦਿੱਤਾ ।

 

ਸਿਸਲੀਅਨ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਦੋਵਾਂ ਖਿਡਾਰੀਆਂ ਨੇ ਹਮਲਾਵਰ ਖੇਡ ਦਿਖਾਈ ਤੇ ਇਕ ਸਮੇਂ ਐਲਜਨੋਵ ਬਿਹਤਰ ਸਥਿਤੀ 'ਚ ਸੀ ਪਰ ਪ੍ਰਗਿਆਨੰਦਾ ਦੀ ਉਸ ਦੇ ਰਾਜਾ ਵਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਉਹ ਇਕ ਚਾਲ ਦੇਖਣਾ ਭੁੱਲ ਗਿਆ ਤੇ ਪ੍ਰਗਿਆਨੰਦਾ ਨੇ ਆਪਣੇ ਵਜ਼ੀਰ ਦੀ ਕੁਰਬਾਨੀ ਦੇ ਕੇ ਆਪਣੇ ਹਾਥੀ ਤੇ ਘੋੜੇ ਦੀ ਮਦਦ ਨਾਲ ਉਸ ਨੂੰ ਮੁਸ਼ਕਿਲ 'ਚ ਪਾ ਦਿੱਤਾ।

 

ਦੱਸਣਯੋਗ ਹੈ ਕਿ ਪਾਵੇਲ ਨੂੰ ਅੰਤ 64 ਚਾਲਾਂ 'ਚ ਹਾਰ ਮੰਨਣੀ ਪਈ। ਵਿਸ਼ਵ ਸ਼ਤਰੰਜ ਦੇ ਇਤਿਹਾਸ 'ਚ ਪ੍ਰਗਿਆਨੰਦਾ ਤੀਜਾ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiny pragyananda defeated young pavil