ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Viral Video: ਅਕਸ਼ਰ ਪਟੇਲ ਦਾ ਇਹ ਕੈਚ ਵੇਖ ਕੇ ਰਹਿ ਜਾਓਗੇ ਦੰਗ

ਅਕਸ਼ਰ ਪਟੇਲ ਦਾ ਇਹ ਕੈਚ ਵੇਖ ਕੇ ਰਹਿ ਜਾਓਗੇ ਦੰਗ

ਕਾਊਂਟੀ ਕ੍ਰਿਕੇਟ ਵਿਚ ਵਾਰਵੀਕਸ਼ਾਇਰ ਅਤੇ ਡਰਹਮ ਦੇ ਵਿਚਾਲੇ ਮੈਚ ਖੇਡਿਆ ਗਿਆ. ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਵੀ ਡਰਹਮ ਵੱਲੋਂ ਕਾਉਂਟੀ ਕ੍ਰਿਕੇਟ ਖੇਡ ਰਹੇ ਸੀ. ਇਸ ਮੈਚ ਦੇ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਨੂੰ ਵੇਖ  ਕੇ ਹਰ ਕਿਸੇ  ਦੇ ਹੋਸ਼ ਉੱਡ ਗਏ.  ਅਕਸ਼ਰ ਦੀ ਗੇਂਦ 'ਤੇ ਬੱਲੇਬਾਜ਼ ਨੇ ਸ਼ਾੱਟ ਮਾਰਿਆ ਅਤੇ ਗੇਂਦ ਸ਼ਾਰਟ ਲੈਗ ਉੱਤੇ ਚਲੀ ਗਈ. ਗੇਂਦ ਸ਼ਾਰਟ ਲੈਗ 'ਤੇ ਫੀਲਡਰ ਨੂੰ ਲੱਗੀਅਤੇ ਫਿਰ ਗੇਂਦਬਾਜ਼ ਦੇ ਹੱਥ ਵਿੱਚ ਆ ਗਈ.

 

ਇਸ ਤਰ੍ਹਾਂ ਬੱਲੇਬਾਜ਼ ਨੂੰ ਆਊਟ ਹੋ ਕੇ ਪਵੈਲੀਅਨ ਵਾਪਸ ਜਾਣਾ ਪਿਆ, ਪਰ ਇਹ ਗੇਂਦ ਹਰ ਕਿਸੇ ਦੀ ਖਿੱਚ ਦਾ ਕਾਰਨ ਬਣੀ. ਇਹ ਵੀਡੀਓ ਕਾਉਂਟੀ ਚੈਮਪਿਅਨਸ਼ਿਪ ਦੇ Instagram ਪੰਨੇ ਤੇ ਸਾਂਝਾ ਕੀਤਾ ਗਿਆ ਹੈ. ਇਸ ਤੋਂ ਬਾਅਦ ਆਈਸੀਸੀ ਨੇ ਇਸਨੂੰ ਸਾਂਝਾ ਕੀਤਾ ਹੈ.

 

 

 
 
 
 
 
 
 
 
 
 
 
 
 

SCENES 😱 . #Repost @countychampionship ・・・ This is quite incredible 🤣🤣

A post shared by ICC (@icc) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video axar patel caught and bowled video is going viral watch here