ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਤਨੀ ਅਨੁਸ਼ਕਾ ਦੀ ਫੋਟੋ, ਲਿਖਿਆ ਭਾਵੁਕ ਪੋਸਟ

ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਤਨੀ ਅਨੁਸ਼ਕਾ ਦੀ ਫੋਟੋ, ਲਿਖਿਆ ਭਾਵੁਕ ਪੋਸਟ

ਕ੍ਰਿਕਟ ਤੋਂ ਦੂਰ ਵਿਰਾਟ ਕੋਹਲੀ ਅਜੇ ਆਰਾਮ ਕਰ ਰਹੇ ਹਨ ਉਥੇ ਭਾਰਤੀ ਟੀਮ ਅਜੇ ਏਸ਼ੀਆ ਕੱਪ `ਚ ਖੇਡ ਰਹੀ ਹੈ ਅਤੇ ਖਿਤਾਬ ਜਿੱਤਣ ਤੋਂ ਇਕ ਕਦਮ ਪਿੱਛੇ ਹੈ। ਕੁਝ ਦਿਨ ਪਹਿਲਾ ਹੀ ਵਿਰਾਟ ਕੋਹਲੀ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਤਾਨਤ ਕੀਤਾ ਗਿਆ ਸੀ। ਪੁਰਸਕਾਰ ਲੈਂਦੇ ਸਮੇਂ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਹਾਜ਼ਰ ਸੀ।


ਵਿਰਾਟ ਨੇ ਖੇਡ ਰਤਨ ਪੁਰਸਕਾਰ ਲੈਂਣ ਦੇ ਬਾਅਦ ਸੋਸ਼ਲ ਮੀਡੀਆ `ਤੇ ਆਪਣੀ ਪਤਨੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਇੰਸਟਾਗ੍ਰਾਮ `ਤੇ ਪਤਨੀ ਦੀ ਫੋਟੋ ਸ਼ੇਅਰ ਕਰਦੇ ਹੋਏ ਇਕ ਅਜਿਹਾ ਪੋਸਟ ਕੀਤਾ ਹੈ ਜਿਸ ਨੂੰ ਪੜ੍ਹਕੇ ਆਪ ਭਾਵੁਕ ਹੋ ਜਾਵੋਗੇ।


ਵਿਰਾਟ ਕੋਹਲੀ ਨੇ ਲਿਖਿਆ ਹੈ ਕਿ ਉਹ ਇਨਸਾਨ ਜੋ ਤਮਾਮ ਰੁਕਾਵਟਾਂ ਦੇ ਬਾਵਜੂਦ ਮੈਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ, ਉਹ ਇਨਸਾਨ ਜੋ ਮੈਨੂੰ ਜੀਵਨ `ਚ ਸਾਰੀਆਂ ਵਿਪਰੀਤ ਪਰਿਸਥਿਤੀਆਂ `ਚ ਸਹੀ ਚੀਜ ਕਰਨ ਲਈ ਗਾਈਡ ਕਰਦਾ ਹੈ। ਉਹ ਇਨਸਾਨ ਜਿਸਨੇ ਮੈਨੂੰ ਅੰਦਰ ਤੋਂ ਬਦਲ ਦਿੱਤਾ ਹੈ ਅਤੇ ਮੈਨੂੰ ਸੱਚੇ ਪਿਆਰ ਦੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਮੇਰੀ ਤਾਕਤ, ਮੇਰੀ ਜੀਵਨਸਾਥੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli share her wife anushka sharma photo on instagram and post imotional msg after receiving khel ratna award