ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਨੇ ਧੌਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਵਿਰਾਟ ਨੇ ਧੌਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਸਾਬਕਾ ਅਤੇ ਮੌਜੂਦਾ ਕ੍ਰਿਕੇਟਰਾਂ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਮਹਿੰਦਰ ਸਿੰਘ ਧੌਨੀ ਨੂੰ ਉਨ੍ਹਾਂ ਦੇ 38ਵੇਂ ਜਨਮ ਦਿਨ ਮੌਕੇ ਉਤੇ ਵਧਾਈ ਦਿੱਤੀ। ਧੌਨੀ ਨੇ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਨਾਲ ਕੇਕ ਕੱਟਕੇ ਆਪਣਾ ਜਨਮ ਦਿਨ ਮਨਾਇਆ, ਇਸ ਦੌਰਾਨ ਟੀਮ ਇੰਡੀਆ ਦੇ ਉਨ੍ਹਾਂ ਦੇ ਸਾਥੀ ਵੀ ਮੌਜੂਦ ਸਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉਤੇ ਇਕ ਪੋਸਟ ਸ਼ੇਅਰ ਕਰਕੇ ਧੌਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ।

 

ਕੋਹਲੀ ਨੇ ਧੌਨੀ ਨਾਲ ਇਕ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਭਾਵੁਕ ਮੈਸੇਜ ਲਿਖਿਆ। ਵਿਰਾਟ ਨੇ ਲਿਖਿਆ, ‘ਹੈਪੀ ਬਰਥਡੇ ਮਾਹੀ ਭਾਈ। ਬਹੁਤ ਘੱਟ ਲੋਕ ਵਿਸ਼ਵਾਸ ਅਤੇ ਸਨਮਾਨ ਦਾ ਮਤਲਬ ਜਾਣਦੇ ਹਨ। ਮੈਂ ਤੁਹਾਡੇ ਨਾਲ ਇੰਨੇ ਸਾਲਾਂ ਦੀ ਦੋਸਤੀ ਉਤੇ ਮਾਣ ਮਹਿਸੂਸ ਕਰਦਾ ਹਾਂ। ਤੁਸੀਂ ਸਾਡੇ ਸਭ ਲੋਕਾਂ ਲਈ ਵੱਡੇ ਭਾਈ ਦੀ ਤਰ੍ਹਾਂ ਰਹੇ। ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ, ਤੁਸੀਂ ਹਮੇਸ਼ਾ ਮੇਰੇ ਕਪਤਾਨ ਰਹੋਗੇ।’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli wishes Mahendra Singh Dhoni on his 38th Birthday and calls him big brother of Indian Cricket Team Members