ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਅਨੁਸ਼ਕਾ ਦਾ ਹੱਥ ਫੜ੍ਹੀ ਜਦੋਂ ਗਲਤ ਲਾਇਨ `ਚ ਵੜ੍ਹੇ ਵਿਰਾਟ, ਦੇਖੋ ਫਿਰ ਕੀ ਹੋਇਆ...

ਅਨੁਸ਼ਕਾ ਦਾ ਹੱਥ ਫੜ੍ਹੀ ਜਦੋਂ ਗਲਤ ਲਾਇਨ `ਚ ਵੜ੍ਹੇ ਵਿਰਾਟ, ਦੇਖੋ ਫਿਰ ਕੀ ਹੋਇਆ...

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ-ਕੱਲ੍ਹ ਛੁੱਟੀਆਂ `ਤੇ ਹਨ। ਵੇਸਟਇੰਡੀਜ਼ ਦੇ ਖਿਲਾਫ ਟੀ20 ਸੀਰੀਜ਼ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਆਸਟਰੇਲੀਆ ਦੇ ਖਿਲਾਫ ਵੀ ਉਹ ਟੀ20 ਟੀਮ ਦਾ ਹਿੱਸਾ ਨਹੀਂ ਹੋਣਗੇ। ਵਿਰਾਟ 6 ਦਸੰਬਰ ਤੋਂ ਆਸਟਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਨਾਲ ਕ੍ਰਿਕਟ ਦੇ ਮੈਦਾਨ `ਚ ਵਾਪਸੀ ਕਰਨਗੇ। ਫਿਲਹਾਲ ਉਹ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸਿ਼ਕਾ ਸ਼ਰਮਾ ਨਾਲ ਸਮਾਂ ਬਤੀਤ ਕਰ ਰਹੇ ਹਨ।


ਵਿਰਾਟ ਅਤੇ ਅਨੁਸ਼ਕਾ ਨੇ ਮੁੰਬਈ `ਚ ਆਪਣੇ ਘਰ ਦਿਵਾਲੀ ਮਨਾਈ ਅਤੇ ਇਸ ਤੋਂ ਬਾਅਦ 9 ਨਵੰਬਰ ਨੂੰ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਏ। ਏਅਰਪੋਰਟ ਦਾ ਇਕ ਵੀਡੀਓ ਸੋਸ਼ਲ ਮੀਡੀਏ `ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ `ਚ ਵਿਰਾਟ ਅਨੁਸ਼ਕਾ ਦਾ ਹੱਥ ਫੜ੍ਹੀ ਏਅਰਪੋਰਟ `ਤੇ ਗਲਤ ਲਾਈਨ `ਚ ਜਾ ਵੜ੍ਹਿਆ ਅਤੇ ਜਦੋਂ ਉਸਨੂੰ ਇਸਦਾ ਅਹਿਸਾਸ ਹੋਇਆ ਤਾਂ ਵਿਰਾਟ ਮੁਸਕਰਾਉਂਦੇ ਹੋਏ ਸਹੀ ਲਾਈਨ `ਚ ਵਾਪਸ ਆਉਂਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch here virat kohli and anushka sharma at mumbai airport