ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਟੀ20 ’ਚ ਕੀਤਾ ਵੱਡਾ ਕਾਰਨਾਮਾ

ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੇ ਟੀ20 ਕ੍ਰਿਕਟ ਚ ਅਜਿਹਾ ਹੀ ਇਕ ਵੱਡਾ ਕਾਰਨਾਮਾ ਹਾਸਲ ਕੀਤਾ ਹੈ। ਗੇਲ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਚ ਜਮੈਕਾ ਤਲਹਵਾਜ ਲਈ ਖੇਡ ਰਹੇ ਸਨ। ਐਤਵਾਰ (15 ਸਤੰਬਰ) ਨੂੰ ਬਾਰਬਾਡੋਸ ਟ੍ਰਾਈਡੈਂਟਸ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਗੇਲ ਨੇ 22 ਦੌੜਾਂ ਬਣਾ ਕੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ।

 

ਗੇਲ ਇਸ ਪਾਰੀ ਦੌਰਾਨ ਟੀ20 ਕ੍ਰਿਕਟ ਵਿੱਚ 13000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਕ੍ਰਿਸ ਗੇਲ ਦੀਆਂ ਟੀ20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਹਨ।

 

ਗੇਲ ਨੇ ਹੁਣ ਤੱਕ 389 ਟੀ20 ਮੈਚਾਂ ਚ 39.07 ਦੀ ਔਸਤ ਅਤੇ 147.55 ਦੀ ਸਟ੍ਰਾਈਕ ਰੇਟ ਨਾਲ 13013 ਦੌੜਾਂ ਬਣਾਈਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Indies batsman Chris Gayle did a great job in T20