ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਮਹਿਲਾ ਕਬੱਡੀ ਟੀਮ ਨੇ ਜਾਪਾਨ ਨੂੰ ਸਿਖਾਈ ਅਸਲੀ 'ਕੌਡੀ'

ਮਹਿਲਾ ਕਬੱਡੀ ਟੀਮ ਨੇ ਜਾਪਾਨ ਨੂੰ ਹਰਾਇਆ

ਭਾਰਤੀ ਦਲ ਨੇ 18 ਵੇਂ ਏਸ਼ਿਆਈ ਖੇਡਾਂ ਵਿੱਚ ਉਦੋਂ ਪਹਿਲੀ ਜਿੱਤ ਪ੍ਰਾਪਤ ਕੀਤੀ ਜਦੋਂ ਦੇਸ਼ ਦੀ ਮਹਿਲਾ ਕਬੱਡੀ ਟੀਮ ਨੇ ਗਰੁੱਪ ਏ ਦੇ ਪਹਿਲੇ ਮੈਚ ਵਿੱਚ ਜਾਪਾਨ ਨੂੰ ਹਰਾਇਆ। ਭਾਰਤੀ ਮਹਿਲਾ ਟੀਮ ਨੇ ਜਾਪਾਨ ਖ਼ਿਲਾਫ਼ 43-12 ਅੰਕਾਂ ਨਾਲ ਆਸਾਨ ਜਿੱਤ ਹਾਸਿਲ ਕੀਤੀ।

 

ਜਾਪਾਨ ਦੇ ਵਿਰੁੱਧ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਤੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।

 

ਇਸ ਮਹਾਂਦੀਪ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਦੀਆਂ ਅੱਖਾਂ ਖ਼ਿਤਾਬ ਦੀ ਹੈਟ੍ਰਿਕ ਲਗਾਉਣ 'ਤੇ ਹਨ। ਜਪਾਨ ਦੀ ਟੀਮ ਬਿਲਕੁਲ ਵੀ ਚੁਣੌਤੀ ਪੇਸ਼ ਨਹੀਂ ਕਰ ਸਕੀ, ਅਤੇ ਦੋਵਾਂ ਟੀਮਾਂ ਵਿਚਾਲੇ ਫਰਕ ਸ਼ੁਰੂਆਤ ਤੋਂ ਹੀ ਵੇਖਿਆ ਗਿਆ। ਇਸ  ​​ਭਾਰਤੀ ਮਰਦ ਕਬੱਡੀ ਟੀਮ ਬੰਗਲਾਦੇਸ਼ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:women kabaddi team gives india its first victory of asain games 2018