ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਨਿਊਜ਼ੀਲੈਂਡ ਨੇ ਰਿਜ਼ਰਵ-ਡੇ ’ਤੇ ਭਾਰਤ ਨੂੰ ਦਿੱਤਾ 240 ਦੌੜਾਂ ਦਾ ਟੀਚਾ

IND v NZ ICC World Cup 2019 India vs New Zealand 1st Semi-Final Reserve Day Live update: ਆਈਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫ਼ਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫ਼ਰਡ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ।

 

ਅੱਜ ਦੇ ਸੈਮੀਫ਼ਾਈਨਲ ਮੁਕਾਬਲੇ ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕੇਟਾਂ ਗੁਆ ਕੇ 239 ਰਨਾਂ ਦਾ ਟੀਚਾ ਦੇ ਦਿੱਤਾ ਹੈ। ਹੁਣ ਭਾਰਤ ਨੂੰ ਵਿਸ਼ਵ ਕੱਪ ਇਤਿਹਾਸ ਦੇ ਚੌਥੇ ਫ਼ਾਈਨਲ ਮੁਕਾਬਲੇ ਚ ਪੁੱਜਣ ਲਈ 50 ਓਵਰਾਂ ਚ 240 ਦੌੜਾਂ ਬਨਾਉਂਣੀਆਂ ਹੋਣਗੀਆਂ।

 

ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਆਪਣੇ ਲੰਘੇ ਕੱਲ੍ਹ ਦੇ ਸਕੋਰ 46.1 ਓਵਰਾਂ ਚ 221/5 ਤੋਂ ਅੱਗੇ ਖੇਡਦਾ ਸ਼ੁਰੂ ਕੀਤਾ। ਇਨ੍ਹਾਂ 23 ਗੇਂਦਾਂ ਚ ਭਾਰਤੀ ਪੇਸਰਸ ਭੁਵੀ ਅਤੇ ਬੁਮਰਾਹ ਨੇ ਆਪਣੀ ਜ਼ਬਰਦਸਤ ਖੇਡ ਦੁਹਰਾਉਂਦਿਆਂ ਹੋਇਆਂ ਦੌੜਾਂ ਹੀ ਖਰਚ ਕਰਦਿਆਂ ਹੋਇਆਂ ਕੀਵੀ ਬੱਲੇਬਾਜ਼ ਨੂੰ ਪਵੇਲੀਅਨ ਵੀ ਪਰਤਾਇਆ।

 

ਦੱਸਣਯੋਗ ਹੈ ਕਿ ਮੰਗਲਵਾਰ 9 ਜੁਲਾਈ ਨੂੰ ਮੀਂਹ ਦੇ ਕਾਰਨ ਮੈਚ ਰੋਕਣਾ ਪਿਆ ਸੀ ਤੇ ਹੁਣ ਅੱਜ ਦੇ ਰਿਜ਼ਰਵ ਡੇ ’ਤੇ ਮੈਚ ਅੱਗੇ ਖੇਡਿਆ ਜਾ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: New Zealand set a target of 240 runs to India on the Reserve Daredevils