ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕੇਟਾਂ ਨਾਲ ਹਰਾਇਆ

ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਬੁੱਧਵਾਰ ਨੂੰ ਵਿਸ਼ਵ ਕੱਪ ਦਾ 33ਵਾਂ ਮੁਕਾਬਲਾ ਖੇਡਿਆ ਗਿਆ। ਬੱਲੇਬਾਜ਼ ਬਾਬਰ ਆਜ਼ਮ 101 ਨਾਬਾਦ ਅਤੇ ਹਰਿਸ ਸੋਹੇਲ 68 ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਪਾਕਿਸਤਾਨ ਨੇ ਬਰਮਿੰਘਮ ਚ ਖੇਡੇ ਗਏ ਅਹਿਮ ਮੁਕਾਬਲੇ ਚ ਨਿਊਜ਼ੀਲੈਂਡ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ।

 

ਨਿਊਜ਼ੀਲੈਂਡ ਦੇ 237 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਾਕਿ ਨੇ ਆਪਣੀਆਂ 3 ਵਿਕੇਟਾਂ 110 ਰਨਾਂ ਤੇ ਹੀ ਗੁਆ ਦਿੱਤੀਆਂ। ਪਰ ਬਾਬਰ ਅਤੇ ਸੋਹੇਲ ਦੀ ਮਹੱਤਵਪੂਰਨ ਸ਼ਤਕੀ ਸਾਂਝ ਦੀ ਬਦੌਲਤ ਪਾਕਿਸਤਾਨ ਨੇ ਮੇਚ ਜਿੱਤਣ ਦੇ ਨਾਲ ਹੀ ਆਪਣੇ ਸੈਮੀਫ਼ਾਈਨਲ ਦੀ ਉਮੀਦਾਂ ਨੂੰ ਬਰਕਰਾਰ ਰਖਿਆ।

 

ਪਾਕਿਸਤਾਨ ਵਲੋਂ ਬਾਬਰ ਆਜ਼ਮ ਨੇ ਸਭ ਤੋਂ ਵੱਧ 101 ਰਨ ਬਣਾਏ। ਉੱਥੇ ਹੀ ਨਿਊਜ਼ੀਲੈਂਡ ਵਲੋਂ ਬੋਲਟ, ਫਰਗੁਸਨ ਅਤੇ ਵਿਲਿਅਮਸਨ ਨੇ 1-1 ਵਿਕੇਟਾਂ ਲਈਆਂ।

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: Pakistan beat New Zealand by 6 wickets