ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਭ ਪੰਤ ਨੂੰ ਲੈ ਕੇ ਆਪਸ ’ਚ ਭਿੜੇ ਕੇਵਿਨ ਪੀਟਰਸਨ ਤੇ ਯੁਵਰਾਜ ਸਿੰਘ

ਵਿਸ਼ਵ ਕੱਪ 2019 ਚ ਭਾਰਤ ਨੂੰ ਨਿੳਜ਼ੀਲੈਡ ਤੋ ਸੈਮੀਫਾਈਨਲ ਚ 18 ਦੌੜਾਂ ਤੋਂ ਕਰਾਰੀ ਹਾਰ ਮਿਲੀ। ਇਸ ਮੈਚ ਚ ਰਿਸ਼ਭ ਪੰਤ 56 ਗੇਂਦਾਂ ’ਤੇ 32 ਦੌੜਾਂ ਬਣਾ ਕੇ ਆਊਟ ਹੋ ਗਏ। ਪੰਤ ਲਾਪਰਵਾਹੀ ਨਾਲ ਖੇਡਦੇ ਹੋਏ ਆਊਟ ਹੋੲ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ।

 

ਪੰਤ ਲਈ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਅਜਿਹਾ ਟਵੀਟ ਕੀ਼ਤਾ ਕਿ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ। ਯੁਵਰਾਜ ਨੇ ਪੀਟਰਸਨ ਨੂੰ ਚੰਗੀਆਂ ਸੁਣਾ ਦਿੱਤੀਆਂ।

 

ਪੀਟਰਸਨ ਨੇ ਲਿਖਿਆ, ਪੰਤ ਨੂੰ ਪਹਿਲਾਂ ਵੀ ਕਈ ਵਾਰ ਲਾਪਰਵਾਹੀ ਨਾਲ ਖੇਡਣ ਕਾਰਨ ਉਸ ਨੂੰ ਪਹਿਲਾਂ ਟੀਮ ਚ ਨਹੀਂ ਚੁਣਿਆ ਗਿਆ ਸੀ। ਤਸਰਯੋਗ।

 

ਇਸ ਟਵੀਟ ਦਾ ਜਵਾਬ ਫਿਰ ਯੁਵਰਾਜ ਨੇ ਇੰਝ ਦਿੱਤਾ, ਉਨ੍ਹਾਂ ਲਿਖਿਆ ਕਿ ਪੰਤ ਨੇ 9 ਵਨਡੇ ਮੈਚੇ ਖੇਡੇ ਹਨ, ਇਹ ਉਸਦੀ ਗਲਤੀ ਨਹੀਂ, ਉਹ ਸਿੱਖ ਕੇ ਹੋਰ ਵਧੀਆ ਹੋਵੇਗਾ। ਇਸ ਬਿਲਕੁਲ ਵੀ ਤਰਸਯੋਗ ਨਹੀਂ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh defends rishabh pant after semi-final match against new Zealand