ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ ਅਪਣਾਉ ਇਹ ਸ਼ਾਨਦਾਰ ਬਦਲਾਅ

good sleep

ਜੇ ਤੁਹਾਨੂੰ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ ਹੁਣ ਟਾਇਮ ਹੈ ਨੀਂਦ ਦੀਆਂ ਆਦਤਾਂ ਨੀਂਦ ਮਾਸਕ ਅਤੇ ਪੁਦੀਨੇ ਦੇ ਟੇਸਟ ਵਾਲੀ ਸਪਰੇਅ ਵਰਗੇ ਸ਼ਾਨਦਾਰ ਬਦਲਾਵਾਂ ਨੂੰ ਅਪਣਾਉਣ ਦਾ...

ਘਰਾੜੇ ਰੋਕੂ ਉਤਪਾਦ

ਘਰਾੜੇ ਰੋਕੂ ਉਤਪਾਦ ਬਹੁਤ ਮਸ਼ਹੂਰ ਉਪਕਰਣ ਹੈ.ਜਿਸਨੂੰ ਲੋਕ ਆਰਾਮਦਾਇਕ ਨੀਂਦ ਲਈ ਵਰਤ ਸਕਦੇ ਹਨ. ਘਰਾੜੇ ਮਾਰਨਾ ਇੱਕ ਸ਼ਰਮਨਾਕ ਆਦਤ ਹੈ ਜੋ ਨਾ ਸਿਰਫ਼ ਚੰਗੀ ਸਿਹਤ ਨਾ ਹੋਣ ਦਾ ਸੰਕੇਤ ਦਿੰਦੀ ਹੈ ਬਲਕਿ ਦੂਜਿਆਂ ਲਈ ਅਸੁਵਿਧਾ ਦਾ ਕਾਰਨ ਵੀ ਬਣ ਸਕਦੀ ਹੈ.

ਮੈਮੋਰੀ ਫੋਮ ਗੱਦੇ

ਚੰਗੀ ਨੀਂਦ ਲਈ ਇਹ ਸਭ ਤੋਂ ਪ੍ਰਸਿੱਧ ਉਤਪਾਦ ਹੈ. ਸ਼ਹਿਰੀ ਭਾਰਤ ਗੱਦਿਆਂ ਦੀ ਭਾਰੀ ਮੰਗ ਹੈ ਜੋ ਸੁਹਾਵਣੀ ਨੀਂਦ ਪ੍ਰਦਾਨ ਕਰਦੇ ਹਨ. ਇਹ ਸਰੀਰ ਦੇ ਆਕਾਰ ਦੇ ਸਪਾਈਨ ਨੂੰ ਸਹਾਰਾ ਦੇ ਕੇ ਡੂੰਘੀ ਨੀਂਦ ਮੁਹੱਈਆ ਕਰਨ ਦੇ ਯੋਗ ਹੁੰਦੇ ਹਨ.ਨਾਲ ਹੀ ਇਹਨਾਂ ਦੀ ਵਰਤੋਂ ਨਾਲ ਇਹ ਪੱਕਾ ਹੁੰਦਾ ਹੈ ਕਿ ਸੌਦਾਂ ਹੋਇਆ ਵਿਅਕਤੀ ਜਿਆਦਾ ਕਰਵਟਾਂ ਨਾ ਬਦਲੇ.

ਪੁਦੀਨੇ ਦੇ ਟੇਸਟ ਵਾਲੀ ਥਰੋਟ ਸਪਰੇਅ

 ਇੱਕ ਵੱਖਰਾ ਫਾਰਮੂਲਾ ਜੋ ਪੂਰੀ ਰਾਤ ਗਲੇ ਦੇ ਪਿਛਲੇ ਹਿੱਸੇ ਨੂੰ ਆਰਾਮ ਦਿੰਦਾ ਹੈ. ਇਹ ਨਰਮ ਟਿਸ਼ੂ ਦੀ ਹਲਚਲ ਨੂੰ ਘੱਟ ਕਰਦਾ ਹੈ ਜੋ ਕਿ ਘਰਾੜਿਆਂ ਦਾ ਕਾਰਨ ਬਣਦੇ ਹਨ. ਗਲੇ ਦੀ ਸਪਰੇਅ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦੀ ਹੈ ਜੋ ਆਪਣੀ ਪਿੱਠ ਦੇ ਬਲ ਸੌਂਦੇ ਸਮੇਂ ਘਰਾੜੇ ਲੈਂਦੇ ਹਨ.

ਆਵਾਜ਼-ਘਟਾਉਣ ਵਾਲੇ ਉਤਪਾਦ

ਇਹ ਦੇਖਿਆ ਗਿਆ ਹੈ ਕਿ ਸ਼ਹਿਰੀ ਮਾਹੌਲ ਰੌਲੇ ਕਾਰਨ ਨੀਂਦ ਦੀ ਘਾਟ ਪੌਦਾ ਹੁੰਦੀ ਹੈ. ਨੀਂਦ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਊਂਡ ਰੀਡ੍ਰੂਸਰ ਉਤਪਾਦ ਸ਼ਹਿਰੀ ਇਲਾਕੇ ਸਹਾਇਕ ਸਾਬਤ ਹੁੰਦਾ ਹੈ.

 ਸਲੀਪ ਮਾਸਕ

ਸਲੀਪ ਮਾਸਕ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦਾ ਹੈ ਜੋ ਲਾਈਟ ਦੀ ਮੌਜੂਦਗੀ ਕਾਰਨ ਅੱਖਾਂ ਬੰਦ ਕਰਕੇ ਸੌਣ ਦਿੱਕਤ ਮਹਿਸੂਸ ਕਰਦੇ ਹਨ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:change these five things to get a better sleep in night