ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕੱਲੇਪਣ ਹੋਣ ਦਾ ਅਹਿਸਾਸ ਇੱਕਲੇ ਰਹਿਣ ਨਾਲੋਂ ਵੀ ਹੈ ਜਿਆਦਾ ਖ਼ਤਰਨਾਕ

loneliness

ਇੱਕ ਨਵੀਂ ਖੋਜ ਪਤਾ ਲੱਗਿਆ ਹੈ ਕਿ ਇੱਕਲਾਪਣ ਹੋਣ ਦਾ ਅਹਿਸਾਸ ਇੱਕਲੇ ਰਹਿਣ ਨਾਲੋਂ ਜਿਆਦਾ ਖ਼ਤਰਨਾਕ ਹੈ ਜੋ ਲੋਕ ਇਕੱਲਾਪਣ ਮਹਿਸੂਸ ਕਰਦੇ ਹਨ, ਉਹਨਾਂ ਖਰਾਬ ਮਾਨਸਿਕ ਸਿਹਤ, ਦਿਲ ਸੰਬੰਧੀ ਬਿਮਾਰੀਆਂ ਹੋਣ ਦੀ ਜਿਆਦਾ ਸੰਭਾਵਨਾ ਹੈ ਤੇ ਉਹ ਇਕੱਲੇ ਰਹਿਣ ਵਾਲਿਆਂ ਦੀ ਤੁਲਨਾ ਮਰਦੇ ਵੀ ਜਲਦੀ ਹਨ.

ਨਤੀਜੇ ਤੋਂ ਪਤਾ ਚੱਲਦਾ ਹੈ ਕਿ ਇਕੱਲਾਪਣ ਔਰਤਾਂ ਮੌਤ ਦੇ ਦੋਹਰੇ ਜੋਖਮ ਨਾਲ ਜੁੜਿਆ ਹੈ ਤੇ ਪੁਰਸ਼ਾਂ ਵੀ ਇਸਦਾ ਖਤਰਾ ਦੁੱਗਣਾ ਹੁੰਦਾ ਹੈ.

ਇੱਕਲਾਪਣ ਮਹਿਸੂਸ ਕਰਨ ਵਾਲੇ ਪੁਰਸ਼ਾ ਤੇ ਮਰਦਾਂ ਇੱਕਲਾਪਣ ਮਹਿਸੂਸ ਨਾ ਕਰਨ ਵਾਲਿਆਂ ਦੀ ਤੁਲਨਾ ਤਿੰਨ ਗੁਣਾ ਚਿੰਤਾ ਅਤੇ ਡਿਪਰੈਸ਼ਨ ਦੇ ਲੱਛਣ ਹੋਣ ਦੀ ਸੰਭਾਵਨਾ ਹੈ. ਇਹਨਾਂ ਦੇ ਜੀਵਨ ਦੀ ਗੁਣਵੱਤਾ ਦਾ ਪੱਧਰ ਵੀ ਘੱਟ ਹੁੰਦਾ ਹੈ.

ਕੋਪੇਨਹੇਗਨ ਯੂਨੀਵਰਸਿਟੀ ਹਸਪਤਾਲ ਡਾਕਟਰੇਟ ਦੀ ਵਿਦਿਆਰਥੀ ਐਨੀ ਵਿਨਗਾਰਡ ਕ੍ਰਿਸਟੋਨਸੋਨ ਨੇ ਕਿਹਾ, ਇਕੱਲਾਪਣ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜਾਂ ਤੇ ਇੱਕਲੇ ਰਹਿਣ ਵਾਲੇ ਪੁਰਸ਼ਾਂ ਤੇ ਔਰਤਾਂ ਅਚਨਚੇਤੀ ਮੌਤ,ਖਰਾਬ ਮਾਨਸਿਕ ਸਿਹਤ ਅਤੇ ਘੱਟ ਗੁਣਵੱਤਾ ਵਾਲੇ ਜੀਵਨ ਦੀ ਭਵਿੱਖਬਾਣੀ ਕਰਦਾ ਹੈ.

ਇਹ ਖੋਜ ਨੂੰ ਸਾਲਾਨਾ ਨਰਸਿੰਗ ਕਾਂਗਰਸ ਯੂਰੋਹਰਟਕੇਅਰ 2018 ‘ ਪੇਸ਼ ਕੀਤਾ ਗਿਆ.

ਇਸ ਖੋਜ  ਪਤਾ ਕੀਤਾ ਗਿਆ ਕਿ  ਘੱਟ ਸਾਮਾਜਿਕ ਸੰਬੰਧ ਹੋਣਾ 13,463 ਮਰੀਜ਼ਾਂ ਦੇ ਬੁਰੇ ਨਤੀਜਿਆਂ ਨਾਲ ਸਬੰਧਤ ਹੈ. ਇਨ੍ਹਾਂ ਮਰੀਜ਼ਾਂ ਨੂੰ ਇਸਕੈਮਿਕ ਦਿਲ ਦੀ ਬਿਮਾਰੀ,ਅਰੀਥਿਮੀਆ, ਦਿਲ ਦਾ ਫੇਲ ਹੋਣਾ ਅਤੇ ਦਿਲ ਵਾਲਵ ਰੋਗ ਆਦਿ ਹਨ.

ਇਹ ਪਾਇਆ ਗਿਆ ਕਿ ਦਿਲ ਦੇ ਰੋਗਾਂ ਦੇ ਬਾਵਜੂਦ ਉਨ੍ਹਾਂ ਇਕੱਲੇਪਣ ਦਾ ਅਹਿਸਾਸ ਉਹਨਾਂ ਦੇ ਮਾੜੇ ਨਤੀਜਿਆਂ ਨਾਲ ਜੁੜਿਆਂ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:feeling lonelliness is more dangerous then living alone