ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਫੋ਼ਨ ਐਪ ਜੋ ਡਿਮੇਨਸ਼ੀਆ ਦੇ ਸ਼ੁਰੂਆਤੀ ਲੱਛਣਾਂ ਦੀ ਕਰ ਸਕਦਾ ਹੈ ਪਛਾਣ

signs of memory loss

ਜਾਪਾਨੀ ਖੋਜਕਰਤਾਵਾਂ ਨੇ ਇੱਕ ਆਈਫੋ਼ਨ ਐਪ ਤਿਆਰ ਕੀਤਾ ਹੈ ਜੋ ਡਿਮੇਨਸ਼ੀਆ (ਯਾਦਦਾਸ਼ਤ ਦੀਆਂ ਸਮੱਸਿਆਵਾਂ) ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰ ਸਕਦਾ ਹੈ. ਦਿ ਮੈਨਿਚੀ ਦੀ ਰਿਪੋਰਟ ਅਨੁਸਾਰ ਮੁਫਤ ਆਈਟੀਯੂਜੀ  ਐਪ ਚੱਲਣ-ਫਿਰਨ ਦੀਆਂ ਰੁਕਾਵਟਾਂ ਦੀ ਪਛਾਣ ਕਰ ਡਿਮੇਨਸ਼ੀਆ ਦਾ ਸੰਕੇਤ ਦੇ ਸਕਦਾ ਹੈ. ਇਸ  ' ਯੂਜ਼ਰ ਦੀ ਗਤੀ ਅਤੇ ਸਮੇਂ ਨੂੰ ਮਾਪਿਆਂ ਜਾਂਦਾ ਹੈ.

ਸਮਾਰਟਫੋ਼ਨ ਦੇ ਅੰਦਰੂਨੀ ਸੈਂਸਰ ਦਾ ਇਸਤੇਮਾਲ ਕਰਕੇ ਐਪ ਵਿਅਕਤੀ ਦੇ ਤੁਰਨ-ਫਿਰਨ ਦੇ ਦੌਰਾਨ ਅੱਗੇ-ਪਿੱਛੇ, ਉੱਤੇ-ਥੱਲੇ , ਸੱਜੇ-ਖੱਬੇ ਦੀ ਗਤੀ ਨੂੰ ਮਾਪਦਾ ਹੈ ਤੇ  100 ਚੋਂ ਅੰਕ ਦਿੰਦਾ ਹੈ. ਇਸ ਤਰੀਕੇ ਨਾਲ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਨੁਕਸਾਨ ਦੇ ਲੇਵਲ ਬਾਰੇ ਦੱਸਦਾ ਹੈ.

ਰਿਪੋਰਟ  ' ਕਿਹਾ ਗਿਆ ਇਸ ਨਤੀਜੇ ਨਾਲ  ਡਾਕਟਰ ਇੱਕ ਮਰੀਜ਼ ਦੇ ਖੜ੍ਹੇ ਹੋਣ, ਤਿੰਨ ਮੀਟਰ ਚੱਲਣ, ਯੂ-ਟਰਨ ਲੈਣ ਅਤੇ ਫਿਰ ਆਪਣੀ ਸੀਟ 'ਤੇ ਪਹੁੰਚਣ  ' ਲੱਗਣ ਵਾਲੇ ਸਮੇਂ ਬਾਰੇ ਪਤਾ ਕਰ ਸਕਦੇ ਹਨ. ਇਹ   50 ਪੁਆਇੰਟ ਤੋਂ ਘੱਟ  ਚੱਲਣ ਨਾਲ ਹੁੰਦੇ ਨੁਕਸਾਨ ਨੂੰ ਦਿਖਾਉਂਦੀ ਹੈ.

ਕਯੋਟੋ ਦੇ ਓਟੋਵਾ ਹਸਪਤਾਲ ਨਿਊਰੋਸਰਜਨ ਸ਼ਿਗੇਕੀ ਯਾਮਾਦਾ ਨੇ ਕਿਹਾ," ਨਰਿਸੰਗ ਦੇਖਭਾਲ ਦੀ ਲੋੜ ਵਾਲੇ ਲੋਕਾਂ ਦੀ ਸੰਖਿਆ ਵਾਧਾ ਜਾਰੀ ਹੈ.,ਅਜਿਹੇ ਇਹ ਐਪ ਸਾਨੂੰ ਉੱਚਿਤ ਰੂਪ  ' ਜੋਖਮ ਦੀ ਪੜਤਾਲ ਤੇ ਸੰਭਵ ਇਲਾਜ ਛੇਤੀ ਹੀ ਸ਼ੁਰੂ ਕਰਨ ਬਾਰੇ ਦੱਸਦਾ ਹੈ".

ਡਿਮੇਨਸ਼ੀਆ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਵਿੱਚੋਂ 60 ਪ੍ਰਤੀਸ਼ਤ ਯਾਦਦਾਸ਼ਤ ਦੀਆਂ ਸਮੱਸਿਆਵਾਂ ਕਾਰਨ ਗੁੰਮ ਜਾਂਦੇ ਹਨ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iphone app will discover signs of demntia disease