ਅਗਲੀ ਕਹਾਣੀ
AAP MLA ਦੇ ਖ਼ਬਰਾਂ
ਦਿੱਲੀ ਤੋਂ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੇ ਜੱਦੀ ਪਿੰਡ ’ਚ ਜਸ਼ਨਾਂ ’ਤੇ UP ਪੁਲਿਸ ਵੱਲੋਂ ਲਾਠੀਚਾਰਜ
ਦਿੱਲੀ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਉੱਤਰ ਪ੍ਰਦੇਸ਼ (UP) ਸਥਿਤ ਉਨ੍ਹਾਂ ਦੇ ਜੱਦੀ ਪਿੰਡ ਅਗਵਾਨਪੁਰ ’ਚ ਕੱਲ੍ਹ ਮੰਗਲਵਾਰ ਸ਼ਾਮੀਂ ਜਲੂਸ ਕੱਢਿਆ ਗਿਆ ਪਰ ਉੱਥੇ ਹੰਗਾਮਾ ਖੜ੍ਹਾ ਹੋ...
Wed, 12 Feb 2020 11:53 AM IST UP Police Lathicharges On Celebrations Of Delhi AAP MLA Ancestral Village ਹੋਰ...ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 7 ਦਿਨ ਦੀ ਜੇਲ੍ਹ
ਇਕ ਮਹਿਲਾ ਨਾਲ ਸਾਲ 2014 ਵਿਚ ਮਾਰਕੁੱਟ ਕਰਨ ਦੇ ਦੋਸ਼ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨੋਜ ਕੁਮਾਰ ਨੂੰ ਅਦਾਲਤ ਵੱਲੋਂ ਸੱਤ ਦਿਨ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਵਧੀਕ ਮੁੱਖ...
Tue, 20 Aug 2019 03:32 PM IST Delhi Court Gives 7-day Jail AAP MLA Manoj Kumar Assaulting Woman ਹੋਰ...AAP ਵਿਧਾਇਕ ਮਨੋਜ ਕੁਮਾਰ ਨੇ ਤਿੰਨ ਮਹੀਨਿਆਂ ਦੀ ਜੇਲ੍ਹ
ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨੋਜ ਕੁਮਾਰ ਨੂੰ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਉਸ 'ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਹਾਲਾਂਕਿ, ਉਨ੍ਹਾਂ ਨੂੰ ਤੁਰੰਤ ਜ਼ਮਾਨਤ ਮਿਲ ਗਈ।...
Tue, 25 Jun 2019 03:33 PM IST Manoj Kumar AAP MLA Manoj Kumar Manoj Kumar Sentence To Jail AAP MLA Sentence To Jail AAP MLA ਹੋਰ...‘ਆਪ’ ਦੇ MLAs ਖ਼ਰੀਦ ਰਹੀ ਕਾਂਗਰਸ, EC ਨੂੰ ਕਰਾਂਗੇ ਸ਼ਿਕਾਇਤ: ਭਗਵੰਤ ਮਾਨ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਉਨ੍ਹਾਂ ਦੇ ਵਿਧਾਇਕਾਂ (MLAs) ਨੂੰ ਧਨ ਨਾਲ ਖ਼ਰੀਦਣ ਦੇ ਜਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਨ੍ਹਾਂ (ਭਗਵੰਤ ਮਾਨ) ਨੂੰ ਆਮ ਚੋਣਾਂ ਦੌਰਾਨ...
Sat, 27 Apr 2019 11:05 PM IST Congress Is Trying To Pressurise AAP MLA S With Money Will Go To EC Bhagwant Mann ਹੋਰ...ਬੇਅਦਬੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਲਈ ਡਾ. ਚੀਮਾ ਜਿ਼ੰਮੇਵਾਰ: ਸੰਦੋਆ
-- ‘ਆਪ` ਵਿਧਾਇਕ ਅਮਰਜੀਤ ਸਿੰਘ ਸੰਦੋਆ ਹੋਏ SIT ਸਾਹਵੇਂ ਪੇਸ਼ ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਮੋਹਾਲੀ `ਚ ‘ਵਿਸ਼ੇਸ਼ ਜਾਂਚ ਟੀਮ` ਸਾਹਵੇਂ ਪੇਸ਼ ਹੋਏ। ਉਨ੍ਹਾਂ ਦੇ...
Fri, 28 Dec 2018 07:34 PM IST AAP MLA Amarjit Singh Sandoa Appears Before SIT ਹੋਰ...‘ਆਪ` ਵਿਧਾਇਕ ਨੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦਾ ਮੋੜਿਆ ਟੀਏ/ਡੀਏ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਸੈਸ਼ਨ `ਚ ਸ਼ਾਮਲ ਹੋਣ ਲਈ ਪਹਿਲੇ ਦਿਨ ਵਾਸਤੇ ਮਿਲਿਆ ‘ਟ੍ਰੈਵਲਿੰਗ ਐਂਡ ਡੇਲੀ ਅਲਾਊਂਸ` (ਟੀਏ/ਡੀਏ - ਯਾਤਰਾ ਭੱਤਾ/ਰੋਜ਼ਾਨਾ ਭੱਤਾ) ਵਾਪਸ ਕਰ ਦਿੱਤਾ ਹੈ। ਸ੍ਰੀ...
Sat, 15 Dec 2018 08:50 PM IST AAP MLA Returns TA DA 1st Day Of Sessionਔਰਤ ਨਾਲ ਸਮਝੌਤੇ ਪਿੱਛੋਂ ਆਪ ਵਿਧਾਇਕ ਸੰਦੋਆ ਛੇੜਖਾਨੀ ਦੇ ਕੇਸ `ਚੋਂ ਬਚੇ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਕ ਔਰਤ ਨਾਲ ਛੇੜਖਾਨੀ ਦੇ ਮਾਮਲੇ `ਚ ਬਚ ਗਏ ਹਨ ਕਿਉਂਕਿ ਉਨ੍ਹਾਂ ਸਬੰਧਤ ਸਿ਼ਕਾਇਤਕਰਤਾ ਔਰਤ ਨਾਲ ਸਮਝੌਤਾ ਕਰ ਲਿਆ ਹੈ ਤੇ ਹੁਣ ਮਾਮਲਾ ਆਪਸੀ ਸਹਿਮਤੀ ਨਾਲ ਹੀ ਖ਼ਤਮ ਹੋ ਗਿਆ ਹੈ। ਦੋਵੇਂ...
Thu, 25 Oct 2018 09:22 PM IST Molestation Case Quashed AAP MLA Amarjit Singh Sandoa ਹੋਰ...ਮਾਲੇਰਕੋਟਲਾ ਕੁਰਾਨ ਬੇਅਦਬੀ ਕਾਂਡ: ਆਪ ਵਿਧਾਇਕ ਰਾਜ-ਧਰੋਹ ਦੇ ਦੋਸ਼ ਤੋਂ ਬਰੀ
-- ਨਰੇਸ਼ ਯਾਦਵ ਵੱਲੋਂ ਫ਼ੈਸਲਾ ਇਤਿਹਾਸਕ ਕਰਾਰ -- ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੀ ਸਾਜਿ਼ਸ਼ ਦਾ ਪਰਦਾਫ਼ਾਸ਼: ਹਰਪਾਲ ਸਿੰਘ ਚੀਮਾ ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਕਾਂਡ ਵਿੱਚ ਅੱਜ ਆਮ ਆਦਮੀ ਪਾਰਟੀ...
Thu, 11 Oct 2018 05:00 PM IST AAP MLA Acquitted Sedition Chargesਆਪ ਵਿਧਾਇਕਾ ਰੂਬੀ ਦਾ ਵਿਆਹ ਵੀਰਵਾਰ ਨੂੰ, ਕੇਜਰੀਵਾਲ ਪੁੱਜਣਗੇ
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਬਠਿੰਡਾ (ਦਿਹਾਤੀ) ਹਲਕੇ ਤੋਂ ਆਪਣੀ ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਰੋਹ `ਚ ਸ਼ਾਮਲ ਹੋਣਗੇ। ਵਿਆਹ ਬਠਿੰਡਾ `ਚ ਹੋਣਾ...
Wed, 10 Oct 2018 08:20 PM IST AAP MLA Rupinder Kaur Ruby Arvind Kejriwalਚੰਡੀਗੜ੍ਹ ਪੁਲਿਸ ਦਾ ਲਾਠੀਚਾਰਜ, ਆਪ ਵਿਧਾਇਕਾ ਸਮੇਤ ਕਈ ਜ਼ਖ਼ਮੀ
ਹਾਲੀਆ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ `ਚ ਵੋਟਾਂ ਪਾਉਣ ਸਮੇਂ ਹੋਈਆਂ ਕਥਿਤ ਗੜਬੜੀਆਂ ਤੇ ਬੇਨਿਯਮੀਆਂ ਵਿਰੁੱਧ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਸ਼ਾਂਤੀਪੂਰਨ ਰੋਸ ਮਾਰਚ ਕਰ ਰਹੇ ਸਨ, ਤਦ ਚੰਡੀਗੜ੍ਹ ਪੁਲਿਸ ਉਨ੍ਹਾਂ...
Thu, 04 Oct 2018 04:06 PM IST Chandigarh Police Lathcharge AAP MLA Injured ਹੋਰ...
- 1
- of
- 1