ਅਗਲੀ ਕਹਾਣੀ
Aap Punjab ਦੇ ਖ਼ਬਰਾਂ
ਭਗਵੰਤ ਮਾਨ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਅਹੁਦਾ
-------ਭਗਵੰਤ ਮਾਨ ਨੂੰ ਮਿਲਿਆ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਦਾ ਅਹੁਦਾ -------ਭਲਕੇ ਚੰਡੀਗੜ੍ਹ ਵਿਖੇ ਹੋਵੇਗੀ ਤਾਜਪੋਸ਼ੀ -------ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹੋਣਗੇ ਹਾਜ਼ਰ -------ਪੰਜਾਬ ਇਕਾਈ ਦੇ ਕਈ ਆਗੂ...
Tue, 29 Jan 2019 08:37 PM IST Bhagwant Mann Aam Aadmi Party Punjab President AAP Arvind Kejriwal Sukhpal Khaira Aap Punjab Aap Punjab Leadership ਹੋਰ...ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਛੱਡੀ
ਆਮ ਆਦਮੀ ਪਾਰਟੀ ਪੰਜਾਬ ਨੂੰ ਵੱਡਾ ਝਟਕਾ ਲੱਗਾ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹਲਕਾ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ...
Wed, 16 Jan 2019 11:57 AM IST AAM Aadmi Party Aap Punjab Mla Baldev Singh Left Party Arvind Kejriwal Bhagwant Mann ਹੋਰ...'ਆਪ' ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ
ਬਠਿੰਡਾ ਦੇ ਤਲਵੰਡੀ ਸਾਬੋ ਤੋਂ ਅੱਜ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਮੰਗਣੀ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋ ਗਈ ਹੈ। ਉਨ੍ਹਾਂ ਦੀ ਮੰਗਣੀ ਦਾ ਸਮਾਗਮ ਬਠਿੰਡਾ ਦੇ ਇੱਕ ਪੈਲਸ `ਚ ਹੋਇਆ।...
Mon, 07 Jan 2019 10:54 PM IST AAP Aap Punjab Baljinder Kaur Aap Mla Aap Mla Baljinder Kaur Ring Ceremony Bathinda Punjab AAM Aadmi Party ਹੋਰ...ਪਟਿਆਲਾ ਲੋਕ ਸਭਾ ਸੀਟ ਤੋਂ ਡਾ.ਬਲਵੀਰ ਸਿੰਘ ਹੋ ਸਕਦੇ ਨੇ ਆਪ ਉਮੀਦਵਾਰ
ਆਮ ਆਦਮੀ ਪਾਰਟੀ ਦੇ ਸੂਬਾ ਕੋ-ਕਨਵੀਨਰ ਡਾ.ਬਲਵੀਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਕਈ ਮਹੀਨੀਆਂ ਤੱਕ ਪਾਰਟੀ ਦੀ ਸੂਬਾ ਇਕਾਈ ਨੂੰ ਕਿਸੇ ਨਾ ਕਿਸੇ ਚਰਚਾ ਵਿੱਚ ਪਾਈ ਰੱਖਿਆ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਬਿਲਕੁਲ...
Mon, 26 Nov 2018 04:32 PM IST Aam Aadmi Party Aap Punjab Dr Balbir Singhਜਦੋਂ ਸ਼ੋਸਲ ਮੀਡੀਆ ਸਟਾਰ ਸੁਖਪਾਲ ਖਹਿਰਾ ਨੇ 5 ਦਿਨਾਂ ਤੱਕ ਨਹੀਂ ਕੀਤਾ ਫੇਸਬੁੱਕ ਲਾਈਵ..
ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਹ ਲਗਭਗ ਇੱਕ ਹਫਤੇ ਲਈ ਸੋਸ਼ਲ ਮੀਡੀਆ ਉੱਤੇ ਚੁੱਪ ਰਹੇ। ਸੋਸ਼ਲ ਮੀਡੀਆ ਸਟਾਰ ਖਹਿਰਾ ਨੇ ਨਾ...
Wed, 21 Nov 2018 05:12 PM IST Aam Aadmi Party Aap Punjab Aap Rebel Sukhpal Singh Khaira Kanwar Sandhu ਹੋਰ...ਸੁਖਪਾਲ ਖਹਿਰਾ ਦਾ ਟੈਲੀਵਿਜ਼ਨ ਕੈਮਰਿਆਂ ਨਾਲ ਗੂੜ੍ਹਾ ਪਿਆਰ
ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਨੇਤਾ ਸੁਖਪਾਲ ਸਿੰਘ ਖਹਿਰਾ 'ਪੇਸ਼ ਹੈ ਅੱਜ ਦਾ ਵਿਚਾਰ' ਰਾਜਨੀਤੀ ਵਾਲੀ ਸ਼ੈਲੀ ਦੇ ਮਾਲਕ ਹਨ। ਪ੍ਰੈਸ ਕਾਨਫਰੰਸਾਂ ਰੱਖਣ ਜਾਂ ਆਨਲਾਈਨ ਆਪਣੇ ਵੀਡਿਓਜ਼ ਪੋਸਟ ਕਰਨ ਵਿੱਚ ਤਾਂ...
Sat, 10 Nov 2018 05:45 PM IST Aam Aadmi Party Aap Punjab Aap Rebel Sukhpal Singh Khaira ਹੋਰ...ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਸੁੱਟਿਆ ਆਮ ਆਦਮੀ ਪਾਰਟੀ ਦਾ ਝਾੜੂ
ਗੁਰਦਾਸਪੁਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨ ਵਾਲੇ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਵੱਲੋਂ ਅਸਤੀਫ਼ਾ ਦੇਣ ਪਿੱਛੇ ਪਾਰਟੀ ਦੇ ਅੰਦਰੂਨੀ ਕਲੇਸ਼...
Mon, 05 Nov 2018 07:09 PM IST Major General Khlajuria Suresh Khajuriya Resignes Resigns Aam Aadmi Party Aap Punjab ਹੋਰ...ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 5 ਉਮੀਦਵਾਰ ਐਲਾਨੇ
ਆਮ ਆਦਮੀ ਪਾਰਟੀ ਨੇ ਅੱਜ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਬਿਗੁਲ ਵਜਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੀ ਲੀਡਰਸਿ਼ਪ ਵਲੋਂ ਹਾਈਕਮਾਨ ਨੂੰ ਸੌਂਪੀ ਗਈ ਸੂਚੀ ਚ ਸੋਧੇ ਗਏ 5 ਉਮੀਦਵਾਰਾਂ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲੋਕ ਸਭਾ...
Tue, 30 Oct 2018 02:51 PM IST AAM Aadmi Party Aap Punjab Bhagwant Mann Declares 5 Candidates Lok Sabha Election 2019 ਹੋਰ...ਆਪ ਦੇ ਬਾਗ਼ੀ ਸੁਖਪਾਲ ਖਹਿਰਾ ਨੂੰ 'ਬਾਗ਼ੀ' ਅਖਵਾਉਣਾ ਬੜਾ ਪਸੰਦ
ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕਰ ਚੁੱਕੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ 'ਬਾਗ਼ੀ' ਅਖਵਾਉਣਾ ਪਸੰਦ ਹੈ। ਪਿਛਲੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ 'ਅਸੀਂ ( 8 ਬਾਗ਼ੀ ਐਮਐਲਏ) ਬਾਗ਼ੀ ਹਾਂ ਤੇ ਪੰਜਾਬ ਦੇ ਲੋਕਾਂ...
Mon, 29 Oct 2018 07:03 PM IST Aam Aadmi Party Rebel Aap Mlas Aap Punjab Sukhpal Khaira ਹੋਰ...'ਸਿੱਖਿਆ ਮੰਤਰੀ ਨੂੰ ਸਿੱਖਿਆ ਲੈਣ ਦੀ ਲੋੜ'
ਪੰਜਾਬ ਵਿਧਾਨ ਸਭਾ `ਚ ਵਿਰੋਧੀ ਧੜੇ ਦੇ ਲੀਡਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਤੇ ਅੱਜ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਹ ਜ਼ੁਬਾਨੀ ਹਮਲਾ ਸੂਬੇ ਚ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਸਬੰਧੀ ਕੀਤਾ...
Mon, 08 Oct 2018 06:40 PM IST Education Minister Advocate General Atul Nanda Harpal Cheema Harpal Singh Cheema Aap Punjab Capt. Amarinder Singh Punjab ਹੋਰ...