ਅਗਲੀ ਕਹਾਣੀ
Abu Dhabi ਦੇ ਖ਼ਬਰਾਂ
ਆਬੂ ਧਾਬੀ ਦੀ ਮੁਬਾਡਾਲਾ ਕੰਪਨੀ JIO 'ਚ ਕਰੇਗੀ 9093 ਕਰੋੜ ਰੁਪਏ ਦਾ ਨਿਵੇਸ਼
ਦੂਰਸੰਚਾਰ ਕੰਪਨੀ ਰਿਲਾਇੰਸ ਜਿਓ 'ਚ ਇੱਕ ਹੋਰ ਵਿਦੇਸ਼ੀ ਕੰਪਨੀ ਨਿਵੇਸ਼ ਕਰਨ ਜਾ ਰਹੀ ਹੈ। ਆਬੂ ਧਾਬੀ ਦੀ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਜੀਓ 'ਚ 9093 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ਦੇ ਬਦਲੇ 'ਚ ਕੰਪਨੀ ਜੀਓ 'ਚ...
Fri, 05 Jun 2020 09:35 AM IST Abu Dhabi Mubadala Investment Company Invest Rs 9093 Crore Reliance Jio ਹੋਰ...ਕੋਰੋਨਾ–ਲੌਕਡਾਊਨ ਕਾਰਨ ਅਬੂ ਧਾਬੀ ਤੇ UAE ’ਚ ਫਸੇ 363 ਭਾਰਤੀ ਵਤਨ ਪਰਤੇ
ਕੋਰੋਨਾ ਵਾਇਰਸ ਸੰਕਟ ਨੇ ਪੂਰੀ ਦੁਨੀਆ ਦੀ ਰਫ਼ਤਾਰ ਨੂੰ ਬ੍ਰੇਕਾਂ ਲਾ ਕੇ ਰੱਖ ਦਿੱਤੀਆਂ ਹਨ। ਇਸ ਘਾਤਕ ਕਿਸਮ ਦੇ ਵਾਇਰਸ ਕਾਰਨ ਵਿਦੇਸ਼ਾਂ ’ਚ ਫਸੇ ਭਾਰਤੀਆਂ ਲਈ ਵੱਡੀ ਮੁਹਿੰਮ ਹੁਣ ਸ਼ੁਰੂ ਹੋ ਗਈ ਹੈ। ਕੋਰੋਨਾ–ਲਾਕਡਾਊਨ ਕਾਰਨ ਸੰਯੁਕਤ...
Fri, 08 May 2020 08:18 AM IST 363 Indians Return Stranded In Abu Dhabi And UAE Due To Corona Lockdown ਹੋਰ...ਹਮਲਾ ਕਰਨ ਲਈ ਹੁਤੀ ਵਿਦਰੋਹੀਆਂ ਨੇ ਤਿਆਰ ਕੀਤੀ ਸੂਚੀ, UAE ਦੇ ਸ਼ਹਿਰ ਸ਼ਾਮਲ
ਯਮਨ ਦੇ ਅੰਸਲ ਅੱਲ੍ਹਾ ਮੁਵਮੇਂਟ (ਹੁਤੀ ਵਿਦਰੋਹੀਆਂ) ਨੇ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਹਿਰ ਦੁਬਈ ਅਤੇ ਅਬੁਧਾਬੀ ਵਿਚ ਹਮਲੇ ਦੀ ਧਮਕੀ ਦਿੱਤੀ ਹੈ। ਹੁਤੀ ਵਿਦਰੋਹੀਆਂ ਨੇ ਪਿਛਲੇ ਸ਼ਨੀਵਾਰ ਸਊਦੀ ਅਰਬ ਦੇ ਦੋ ਪੈਟਰੋਲੀਐਮ...
Thu, 19 Sep 2019 01:25 PM IST After Saudi Arabia Houthi Rebels Planning Attack UAE Dubai Abu Dhabi ਹੋਰ...ਭਾਰਤੀ ਔਰਤ ਦੀ ਚਮਕੀ ਕਿਸਮਤ, ਜਿੱਤੇ 32 ਲੱਖ ਅਮਰੀਕੀ ਡਾਲਰ
ਯੂਏਈ ਦੀ ਰਾਜਧਾਨੀ ਚ ‘ਬਿੱਗ ਲਾਟਰੀ ਟਿਕਟ’ ਚ ਇਕ ਭਾਰਤੀ ਮਹਿਲਾ ਨੇ 1 ਕਰੋੜ 20 ਲੱਖ ਦਿਹਰਮ (32 ਲੱਖ ਅਮਰੀਕੀ ਡਾਲਰ) ਜਿੱਤੇ ਲਏ ਹਨ। ਕੇਰਲ ਦੇ ਕੋਲੱਮ ਦੀ ਸਪਨਾ ਨਾਇਰ ਨੇ ਲਾਟਰੀ ਚ ਰਕਮ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਜਿੱਤੇ ਹੋਏ...
Sat, 06 Jul 2019 01:10 AM IST UAE Abu Dhabi Lottery Indian Woman Bright Fortune Win 32 Lakh US Dollars ਹੋਰ...OIC ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਅਬੂ ਧਾਬੀ ਪੁੱਜੇ ਸੁਸ਼ਮਾ ਸਵਰਾਜ
ਇਸਲਾਮੀ ਸਹਿਯੋਗ ਸੰਗਠਨ (ਓਆਈਸੀ) ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀਰਵਾਰ ਦੇਰ ਰਾਤ ਅਬੂ ਧਾਬੀ ਪਹੁੰਚ ਗਏ ਹਨ। ਸੁਸ਼ਮਾ ਸਵਰਾਜ ਅੱਜ ਦੋ ਰੋਜ਼ਾ ਸੰਮੇਲਨ ਦੀ...
Fri, 01 Mar 2019 09:47 AM IST OIC Abu Dhabi Sushma Swaraj Foreign Minister Islamic Cooperation Organization ਹੋਰ...ਯੂਏਈ `ਚ ਭਾਰਤੀ ਦੀ ਨਿਕਲੀ ਲਾਟਰੀ
ਨਵਾਜ਼ ਸ਼ਰੀਫ਼ ਤੇ ਮਰੀਅਮ ਨੂੰ ਆਬੂ ਧਾਬੀ `ਚ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਂਦਾ ਜਾਵੇਗਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਅਬੂ ਧਾਬੀ ਦੇ ਹਵਾਈ ਅੱਡੇ `ਤੇ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਬਾਅਦ `ਚ ਉਨ੍ਹਾਂ ਨੂੰ ਪਾਕਿਸਤਾਨ ਲਿਜਾਂਦਾ...
Fri, 13 Jul 2018 11:03 AM IST Nawaz Sharif To Be Arrested Abu Dhabiਪੰਜਾਬੀ ਮੂਲ ਦੇ ਵਿਅਕਤੀ ਨੇ ਕੰਮ ਦੌਰਾਨ ਗੁਆਏ ਅੰਗ, ਮਸਾਂ ਮਿਲਿਆ ਮੁਆਵਜ਼ਾ
ਭਾਰਤੀ ਦੂਤਘਰ ਦੇ ਦਖ਼ਲ ਤੋਂ ਬਾਅਦ ਅਬੂ ਧਾਬੀ 'ਚ ਰਹਿੰਦੇ ਇੱਕ ਭਾਰਤੀ ਜਿਸ ਨੇ ਕੰਮ ਦੌਰਾਨ ਸੱਟ ਲੱਗਣ ਕਾਰਨ ਆਪਣੇ ਹੱਥ ਅਤੇ ਲੱਤਾਂ ਗੰਵਾ ਦਿੱਤੀਆਂ ਸਨ ਨੂੰ ਕੰਪਨੀ ਨੇ 202,000 ਦਰਹਮ ($ 54,994) ਦਾ ਮੁਆਵਜ਼ਾ...
Fri, 22 Jun 2018 08:55 PM IST Abu Dhabi Firm Abu Dhabi Punjab-origin Amputee Indian Embassy Khaleej Times Dirhams ਹੋਰ...
- 1
- of
- 1