ਅਗਲੀ ਕਹਾਣੀ
Acid ਦੇ ਖ਼ਬਰਾਂ
ਉਨਾਓ : ਲੜਕੀ ਨੇ ਲੜਕੇ ਉੱਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਦਾਖਲ
ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਰ 'ਚ ਮਹਿਲਾਵਾਂ ਅਤੇ ਕੁੜੀਆਂ ਨਾਲ ਬਲਾਤਕਾਰ, ਜਿਨਸ਼ੀ ਸ਼ੋਸ਼ਣ, ਤੇਜ਼ਾਬ ਸੁੱਟਣ ਦੀਆਂ ਕਈ ਖੌਫਨਾਕ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਦੇਸ਼ ਭਰ ਦੀਆਂ ਲੜਕੀਆਂ ਅਤੇ ਔਰਤਾਂ ਅੰਦਰ ਗੁੱਸੇ ਦੀ...
Tue, 28 Jan 2020 01:32 PM IST Woman Attacks Alleged Stalker Acid UP Unnao Burn Injuries Morawan Police Station ਹੋਰ...‘ਪੰਜਾਬ ਦੀਆਂ ਮੰਡੀਆਂ ’ਚ ਨਹੀਂ ਲੱਭਿਆ ਤੇਜ਼ਾਬ ਨਾਲ ਅਦਰਕ ਧੋਣ ਦਾ ਕੋਈ ਵੀ ਮਾਮਲਾ’
---140.40 ਕੁਇੰਟਲ ਗਲੇ-ਸੜੇ ਫਲ ਤੇ ਸਬਜ਼ੀਆਂ ਕੀਤੀਆਂ ਨਸ਼ਟ---- ਪੰਜਾਬ ਦੀਆਂ ਮੰਡੀਆਂ ’ਚ ਤੇਜ਼ਾਬ ਨਾਲ ਧੋਤੇ ਅਦਰਕ ਦੀ ਵਿਕਰੀ ਸਬੰਧੀ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸ਼ੁੱਕਰਵਾਰ ਨੂੰ ਸੂਬੇ ਭਰ...
Fri, 30 Aug 2019 07:14 PM IST Punjab Punjab Government Checking Not Found Acid Ginger Wash No Matter Healthy Punjab Mission Director KS Regards ਹੋਰ...ਪਾਕਿ ’ਚ ਸਮੂਹਿਕ ਬਲਾਤਕਾਰ ਕਰਨ ਬਾਅਦ ਮਹਿਲਾ ’ਤੇ ਪਾਇਆ ਤੇਜਾਬ, ਵਾਲ ਕੱਟੇ
ਭਰਾਵਾਂ ਨੇ ਭੈਣ ’ਤੇ ਪਾਇਆ ਤੇਜ਼ਾਬ, ਅੱਖਾਂ ਦੀ ਰੋਸਨੀ ਗਈ
ਦੀਪਿਕਾ ਪਾਦੁਕੋਣ ਨੇ ਸਾਂਝਾ ਕੀਤਾ ‘ਛਪਾਕ’ ਦਾ ਲੂੰ–ਕੰਡੇ ਖੜ੍ਹੇ ਕਰਨ ਵਾਲਾ ਪੋਸਟਰ
ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਪਹਿਲੀ ਦਿੱਖ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਦੀਪਿਕਾ ਪਾਦੁਕੋਣ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ...
Mon, 25 Mar 2019 03:50 PM IST Deepika Padukone Actress Chapak Rogate Acid Acne Victim Manakshi Aggarwal Country India ਹੋਰ...ਬੱਚੀ ਨੇ ਪਾਣੀ ਸਮਝ ਕੇ ਪੀ ਲਿਆ ਐਸਿਡ, ਮੌਤ
ਉੱਤਰ–ਪੂਰਬੀ ਦਿੱਲੀ ਦੇ ਹਰਸ਼ ਵਿਹਾਰ ਇਲਾਕੇ ’ਚ ਪੰਜਵੀਂ ਜਮਾਤ ਦੀ 11 ਸਾਲਾ ਵਿਦਿਆਰਥਣ ਸੰਜਨਾ ਨੇ ‘ਪਾਣੀ ਦੇ ਭੁਲੇਖੇ ਤੇਜ਼ਾਬ ਪੀ ਲਿਆ’, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਜਮਾਤ ਦੀ ਇੱਕ ਹੋਰ ਸਹਿਪਾਠਣ ਪਲਾਸਟਿਕ...
Thu, 07 Mar 2019 09:33 AM IST Girl Allegedly Drinks Acid Mistaking It For Water ਹੋਰ...ASI ਨੇ ਨਸ਼ਾ–ਪੀੜਤ ਦੇ ਮੂੰਹ ’ਤੇ ਸੁੱਟਿਆ ਤੇਜ਼ਾਬ, ਸੀਬੀਆਈ ਵੱਲੋਂ ਕੇਸ ਦਰਜ
ਸੀਬੀਆਈ ਦੀ ਵਿਸ਼ੇਸ਼ ਕ੍ਰਾਈਮ ਬ੍ਰਾਂਚ ਨੇ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਖਿ਼ਲਾਫ਼ ਕੇਸ ਦਰਜ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਇੱਕ ਨਸ਼ਾ–ਪੀੜਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਮੂੰਹ ਉੱਤੇ ਤੇਜ਼ਾਬ ਸੁੱਟ ਦਿੱਤਾ। ਏਐੱਸਆਈ ਦੀ ਦਲੀਲ ਹੈ...
Thu, 07 Feb 2019 06:22 PM IST ASI Poured Acid Upon The FACE Of Under Trial Prisoner ਹੋਰ...ਕੰਮ ’ਤੇ ਜਾ ਰਹੀ ਲੜਕੀ 'ਤੇ ਤੇਜ਼ਾਬ ਨੁਮਾ ਪਦਾਰਥ ਸੁਟਿਆ
ਜਲੰਧਰ ਦੇ ਪੀ.ਏ.ਪੀ. ਚੌਕ ਤੇ ਅੱਜ ਸਵੇਰ ਇੱਕ ਦਰਦਨਾਕ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਨੇ ਕੰਮ ’ਤੇ ਜਾ ਰਹੀ ਇੱਕ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਵਰਗਾ ਪਦਾਰਥ ਸੁੱਟ ਦਿੱਤਾ। ਜਿਸ ਤੋਂ...
Wed, 30 Jan 2019 03:08 PM IST Jalandhar Girl Acid Substance Cast Incident Two Unknown Youth Face Victim Treatment Hospital Lab Technicians ਹੋਰ...ਬੱਚੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਪਿੱਛੇ ਗੁਆਂਢੀਆਂ ਨੇ ਕੁੱਟੀ ਔਰਤ
ਬੱਚੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਤੋਂ ਗੁੱਸੇ 'ਚ ਆਏ ਗੁਆਂਢੀਆਂ ਨੇ ਇੱਕ ਔਰਤ ਨੂੰ ਕੁੱਟਿਆ ਅਤੇ ਤੇਜ਼ਾਬ ਪਿਲਾ ਦਿੱਤਾ। ਔਰਤ ਨੂੰ ਨਾਜ਼ੁਕ ਹਾਲਤ ਵਿੱਚ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ...
Sun, 07 Oct 2018 11:09 AM IST Beating Beating Woman Acid Drink Acid Toilet Jaspur Uttarakhand Neighbors Beaten Woman Uttarakhand News Woman Beaten To Death ਹੋਰ...ਮੁਜ਼ੱਫਰਨਗਰ: ਪਤੀ ਨੇ ਪਤਨੀ 'ਤੇ ਪਾਇਆ ਤੇਜ਼ਾਬ, ਝੁਲਸੀ
ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਵਿਚ ਆਪਣੀ ਪਤਨੀ ਨਾਲ ਝਗੜੇ ਪਿੱਛੋਂ ਪਤੀ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਵਿਚ ਔਰਤ ਝੁਲਸ ਗਈ ਹੈ। ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾਰ, ਪੁਲਿਸ ਨੇ ਦੱਸਿਆ ਕਿ...
Thu, 20 Sep 2018 06:08 PM IST Husband Wife Acid Husband Acid Attack On Wife ਹੋਰ...
- 1
- of
- 1