ਅਗਲੀ ਕਹਾਣੀ
Afghanistan ਦੇ ਖ਼ਬਰਾਂ
ਕਸ਼ਮੀਰ ਤੋਂ ਬਾਅਦ ਹੁਣ ਅੱਤਵਾਦੀ ਸੰਗਠਨ ਜੈਸ਼ ਅਤੇ ਲਸ਼ਕਰ ਦੇ ਏਜੰਡੇ 'ਚ ਮਿਸ਼ਨ ਕਾਬੁਲ
ਜੰਮੂ-ਕਸ਼ਮੀਰ ਵਿੱਚ ਸਾਲਾਂ ਤੋਂ ਸਰਗਰਮ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਹੁਣ ਰਾਵਲਪਿੰਡੀ ਮਿਲਟਰੀ ਹੈੱਡਕੁਆਰਟਰ ਦੇ ਇਸ਼ਾਰੇ 'ਤੇ ਤੇਜ਼ੀ ਨਾਲ ਆਪਣੇ ਕਾਰਕੁਨਾਂ ਨੂੰ ਤੇਜ਼ੀ ਨਾਲ ਇਕਜੁਟ ਕਰ ਉਨ੍ਹਾਂ ਨੂੰ ਸਿਖਲਾਈ ਦੇ ਕੇ...
Thu, 04 Jun 2020 03:45 PM IST Lashkar E Taiba Jaish-e-Mohammed Terrorist Organizations Afghanistan ਹੋਰ...UN ਰਿਪੋਰਟ ’ਚ ਖੁਲਾਸਾ, ਪਾਕਿਸਤਾਨ ਦੇ 6500 ਅੱਤਵਾਦੀ ਲੜ ਰਹੇ ਅਫਗਾਨਿਸਤਾਨ ’ਚ ਜੰਗ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਵਿਚ ਤਕਰੀਬਨ 6,500 ਅੱਤਵਾਦੀ ਲੜਾਈ ਲੜ ਰਹੇ ਹਨ। ਇਨ੍ਹਾਂ ਅੱਤਵਾਦੀਆਂ ਵਿਚ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸ਼ਾਮਲ ਹਨ। ਰਿਪੋਰਟ...
Wed, 03 Jun 2020 05:04 AM IST UN Report Reveal Pakistan Terrorists Fighting Afghanistan War ਹੋਰ...ਅਫਗਾਨਿਸਤਾਨ ’ਚ ਤਾਲਿਬਾਨ ਦੇ ਆਤਮਘਾਤੀ ਹਮਲੇ ’ਚ 5 ਮੌਤਾਂ
ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਪਕਤਿਆ ਚ ਵੀਰਵਾਰ (14 ਮਈ) ਨੂੰ ਇੱਕ ਆਤਮਘਾਤੀ ਹਮਲੇ ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 29 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੁੰਦਾ...
Fri, 15 May 2020 02:35 AM IST Afghanistan Taliban Suicides Attacks Deaths Terrorists ਹੋਰ...ਕਾਬੁਲ ਗੁਰਦੁਆਰੇ 'ਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ NIA ਨੇ ਦਰਜ ਕੀਤਾ ਮਾਮਲਾ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਗੁਰਦੁਆਰੇ 'ਚ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਆਪਣੀ ਕਿਸਮ ਦਾ ਪਹਿਲਾ ਕੇਸ ਹੈ,...
Wed, 01 Apr 2020 09:59 PM IST NIA Registers A Case Recent Terror Attack Gurdwara In Kabul Afghanistan ਹੋਰ...ਰਾਸ਼ਟਰਪਤੀ ਗਨੀ ਨੇ ਤਾਲਿਬਾਨੀ ਕੈਦੀਆਂ ਦੀ ਰਿਹਾਈ ਲਈ ਹੁਕਮ 'ਤੇ ਕੀਤੇ ਦਸਤਖਤ
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਕੈਦੀਆਂ ਦੀ ਰਿਹਾਈ ਦੇ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਆਰਡਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਕੈਦੀਆਂ ਦੀ ਰਿਹਾਈ ਪਿਛਲੇ ਮਹੀਨੇ ਹੋਏ ਯੂਐਸ-ਤਾਲਿਬਾਨ ਦੇ ਸ਼ਾਂਤੀ ਸੌਦੇ ਦਾ...
Wed, 11 Mar 2020 09:52 AM IST Afghanistan President Ashraf Ghani Guinea Taliban Prisoners Release Order Signature USA ਹੋਰ...ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਸ਼ੁਰੂ
VIDEO: ਅਫ਼ਗ਼ਾਨਿਸਤਾਨ: ਧਮਾਕਿਆਂ ਵਿਚਕਾਰ ਦੋ ਨੇਤਾਵਾਂ ਨੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਸੋਮਵਾਰ (9 ਮਾਰਚ) ਨੂੰ ਅਫ਼ਗ਼ਾਨਿਸਤਾਨ ਦੇ ਨੇਤਾਵਾਂ ਅਸ਼ਰਫ ਗਨੀ ਅਤੇ ਅਬਦੁੱਲਾ ਅਬਦੁੱਲਾ ਦੇ ਵੱਖ ਵੱਖ ਥਾਈਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਨਾਲ ਰਾਜਨੀਤਿਕ ਸੰਕਟ ਹੋਰ ਡੂੰਘਾ ਹੋ ਗਿਆ। ਇਸ ਦੌਰਾਨ ਰਾਜਧਾਨੀ ਵਿੱਚ ਘੱਟੋ ਘੱਟ ਦੋ ਧਮਾਕੇ ਹੋਏ। ਇਸ...
Mon, 09 Mar 2020 09:13 PM IST Afghanistan Two Blasts In Kabulਕਾਬਲ ਰੈਲੀ 'ਚ ਫਾਇਰਿੰਗ ਨਾਲ 27 ਮੌਤਾਂ, ਯੂਐਸ-ਤਾਲਿਬਾਨ ਸਮਝੌਤੇ ਤੋਂ ਬਾਅਦ ਵੱਡਾ ਹਮਲਾ
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿੱਚ ਸ਼ੁੱਕਰਵਾਰ (6 ਮਾਰਚ) ਨੂੰ ਇੱਕ ਰਾਜਨੀਤਕ ਰੈਲੀ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਇਹ...
Fri, 06 Mar 2020 07:55 PM IST Kabul Afghanistanਅਫ਼ਗ਼ਾਨਿਸਤਾਨ: ਫੁੱਟਬਾਲ ਮੈਚ ਦੌਰਾਨ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ, 11 ਜ਼ਖ਼ਮੀ
ਪੂਰਬੀ ਅਫ਼ਗ਼ਾਨਿਸਤਾਨ ਵਿੱਚ ਫੁੱਟਬਾਲ ਮੈਚ ਦੌਰਾਨ ਹੋਏ ਇਕ ਧਮਾਕੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਵੱਲੋਂ ਅੰਸ਼ਕ ਤੌਰ ‘ਤੇ ਜੰਗਬੰਦੀ ਦੀ ਸੰਧੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਧਮਾਕਾ ਹੋਇਆ ਹੈ।...
Tue, 03 Mar 2020 04:47 PM IST Afghanistan Talibanਅਮਰੀਕਾ-ਤਾਲਿਬਾਨ 'ਚ ਜੰਗਬੰਦੀ: ਯੁੱਧ ਤੋਂ ਬਾਅਦ ਜ਼ਿੰਦਗੀ ਦੇ ਸੁਪਨੇ ਵੇਖਣ ਲੱਗੇ ਅਫ਼ਗ਼ਾਨ ਨਾਗਰਿਕ
ਅਫ਼ਗ਼ਾਨ ਨਾਗਰਿਕ, ਜੋ ਸਾਲਾਂ ਤੋਂ ਲੜਾਈ ਦੇ ਝੰਝਟ ਦਾ ਸਾਹਮਣਾ ਕਰ ਰਹੇ ਹਨ, ਹੁਣ ਯੁੱਧ ਖ਼ਤਮ ਹੋਣ ਦੇ ਸੁਪਨੇ ਲੈ ਰਹੇ ਹਨ। ਸ਼ਨੀਵਾਰ (22 ਫਰਵਰੀ) ਨੂੰ ਦੇਸ਼ ਵਿੱਚ ਅੰਸ਼ਿਕ ਗੋਲੀਬਾਰੀ ਜਾਰੀ ਹੈ ਅਤੇ ਜਲਦੀ ਹੀ ਅਮਰੀਕਾ ਅਤੇ ਤਾਲਿਬਾਨ ਵਿਚਾਲੇ...
Sat, 22 Feb 2020 07:42 PM IST Talibanm United States Afghanistan