ਅਗਲੀ ਕਹਾਣੀ
AIIMS ਦੇ ਖ਼ਬਰਾਂ
AIIMS ਦੇ ਬੈਂਕ ਖਾਤਿਆਂ 'ਤੇ ਸਾਈਬਰ ਹਮਲਾ, 12 ਕਰੋੜ ਰੁਪਏ ਗਾਇਬ
ਰਾਜਧਾਨੀ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ (ਏਮਜ਼) ਨੂੰ ਸਾਈਬਰ ਠੱਗਾਂ ਨੇ ਨਿਸ਼ਾਨਾ ਬਣਾਇਆ ਹੈ। ਸਾਈਬਰ ਠੱਗਾਂ ਨੇ ਚੈੱਕ ਕਲੋਨਿੰਗ ਰਾਹੀਂ ਹਸਪਤਾਲ ਦੇ ਦੋ ਵੱਖ-ਵੱਖ ਬੈਂਕ ਖਾਤਿਆਂ 'ਚੋਂ ਲਗਭਗ 12 ਕਰੋੜ ਰੁਪਏ ਕੱਢਵਾ ਲਏ ਹਨ। ਇਸ...
Sat, 30 Nov 2019 01:14 PM IST 12 Crore Rupees Missing Sbi Accounts AIIMS Cyber Attack ਹੋਰ...ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ AIIMS ਮੈਡੀਕਲ ਰਿਪੋਰਟ ਤਲਬ
ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀ ਸਿਹਤ ਦੀ ਜਾਂਚ ਏਮਸ (AIIMS) ਦੇ ਡਾਕਟਰਾਂ ਦੇ ਇੱਕ ਪੈਨਲ ਤੋ਼ ਕਰਵਾਉਣ ਦੀ ਹਦਾਇਤ ਜਾਰੀ ਕੀਤੀ। ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ’ਚ...
Wed, 06 Nov 2019 01:36 PM IST Supreme Court Orders To Present AIIMS Medical Report ਹੋਰ...ਦਿੱਲੀ HC ਨੇ ਚਿਦੰਬਰਮ ਦੀ ਸਿਹਤ ਬਾਰੇ ਏਮਜ਼ ਨੂੰ ਮੈਡੀਕਲ ਬੋਰਡ ਦੇ ਗਠਨ ਦਾ ਦਿੱਤਾ ਹੁਕਮ
ਦਿੱਲੀ ਹਾਈ ਕੋਰਟ (Delhi High Court) ਨੇ ਵੀਰਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਇਰੈਕਟਰ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਮੈਡੀਕਲ ਬੋਰਡ ਦਾ ਗਠਨ ਕਰੇ ਤਾਕਿ ਇਸ ਗੱਲ ਦਾ ਪਤਾ ਲਗਾਇਆ ਜਾ...
Thu, 31 Oct 2019 01:02 PM IST Instructions To Create Medical Board For Chidambaram AIIMS Delhi High Courtਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਪਹੁੰਚੇ ਪੀ ਚਿੰਦਬਰਮ, ਹੋਏ ਕਈ ਟੈਸਟ
ਚਾਰ ਹਫ਼ਤਿਆਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਕਾਂਗਰਸੀ ਨੇਤਾ ਪੀ ਚਿਦੰਬਰਮ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਏਮਜ਼ ਹਸਪਤਾਲ ਲਿਜਾਇਆ ਗਿਆ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤਾ...
Sat, 05 Oct 2019 07:56 PM IST P Chidambaram Tihar Jail AIIMS INX Media Congress Leader INX Media Group ਹੋਰ...AIIMS ਤੋਂ ਡਿਸਚਾਰਜ ਹੋਈ ਉਨਾਓ ਬਲਾਤਕਾਰ ਪੀੜਤਾ, ਪਰਿਵਾਰ ਸਣੇ ਦਿੱਲੀ 'ਚ ਹੀ ਰਹੇਗੀ
ਉਨਾਓ ਬਲਾਤਕਾਰ ਪੀੜਤਾ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ। ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਲੜਕੀ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਪੀੜਤਾ ਨੂੰ 28 ਜੁਲਾਈ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ...
Wed, 25 Sep 2019 07:19 PM IST Kuldeep Singh Sengar AIIMS Unnao Rape Victim ਹੋਰ...ਉਨਾਓ ਕਾਂਡ : ਪੀੜਤਾ ਦਾ ਬਿਆਨ ਦਰਜ ਕਰਨ ਏਮਸ ਪਹੁੰਚੇ ਜੱਜ
ਉਨਾਓ ਬਲਾਤਕਾਰ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਸ ਵਿਚ ਅੱਜ ਅਸਥਾਈ ਅਦਾਲਤ ਲਗੀ ਹੈ। ਉਨਾਓ ਬਲਾਤਕਾਰ ਕੇਸ ਦੀ ਪੀੜਤਾ ਦਾ ਬਿਆਨ ਦਰਜ ਕਰਨ ਲਈ ਜੱਜ ਏਮਸ ਹਸਪਤਾਲ ਪਹੁੰਚ ਗਏ ਹਨ, ਜਿੱਥੇ ਅਸਥਾਈ ਅਦਾਲਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਅਦਾਲਤ ਵਿਚ...
Wed, 11 Sep 2019 11:37 AM IST Unnao Case Temporary Court Set Up AIIMS Trauma Centre Record Victim Statement ਹੋਰ...ਅਰੁਣ ਜੇਤਲੀ ਦੀ ਆਵਾਜ਼ ਹੁਣ ਸੰਸਦ 'ਚ ਨਹੀਂ ਗੁੰਜਗੀ, ਆਵੇਗੀ ਯਾਦ: ਰਾਹੁਲ ਗਾਂਧੀ
ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ਼ ਨੇਤਾ ਅਰੁਣ ਜੇਤਲੀ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਆਵਾਜ਼ ਹੁਣ...
Sun, 25 Aug 2019 05:03 PM IST Arun Jaitley Rahul Gandhi Parliament Congress Medical Sciences AIIMS All India Institute Of Medical Sciences ਹੋਰ...ਪਤੰਜਲੀ ਦੇ CEO ਬਾਲਕ੍ਰਿਸ਼ਨ ਦੀ ਹਾਲਤ ਵਿਗੜੀ, ਏਮਜ਼ ਲਿਆਏ ਰਾਮਦੇਵ
ਪਤੰਜਲੀ ਦੇ ਸੀਈਓ ਆਚਾਰਿਆ ਬਾਲਾਕ੍ਰਿਸ਼ਨ ਨੂੰ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 4 ਵਜੇ ਏਮਜ਼ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਛਾਤੀ ਦੇ ਦਰਦ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚ ਬਾਬਾ ਰਾਮਦੇਵ ਏਮਜ਼ ਲੈ ਕੇ ਪੁੱਜੇ। ਏਮਜ਼ ਦੇ...
Fri, 23 Aug 2019 09:52 PM IST Patanjali CEO Balkrishna Anaheim AIIMS Liao Ramdev Baba Pain Food Events Doctor Team Inquiry ਹੋਰ...ਏਮਜ਼ 'ਚ ਲੱਗੀ ਭਿਆਨਕ ਅੱਗ, ਵੈਂਟੀਲੇਟਰ ਸਣੇ ਹੀ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਸ਼ਿਫਟ
ਫਾਇਰ ਬ੍ਰਿਗੇਡ ਦੀਆਂ 34 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ ਸ਼ਨੀਵਾਰ ਸ਼ਾਮ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਅੱਗ ਲੱਗੀ। ਜਿਵੇਂ ਹੀ ਏਮਜ਼ ਨੂੰ ਅੱਗ ਲੱਗਣ...
Sat, 17 Aug 2019 07:54 PM IST AIIMS Fire In AIIMS Aiims Fire Delhi AIIMS Delhi Fire Service Delhi Delhi News Fire Brigade ਹੋਰ...ਏਮਜ਼ 'ਚ ਅੱਗ: ਬਾਹਰਲੇ ਮਰੀਜ਼ਾਂ ਨੂੰ ਐਮਰਜੈਂਸੀ ਵਾਰਡ ਤੋਂ ਕੱਢਿਆ ਬਾਹਰ, ਕੀਤਾ ਜਾ ਰਿਹੈ ਰੈਫਰ
ਸ਼ਨੀਵਾਰ ਸ਼ਾਮ ਨੂੰ ਅਚਾਨਕ ਅੱਗ ਲੱਗਣ ਤੋਂ ਬਾਅਦ ਏਮਜ਼ ਵਿਚ ਹਫੜਾ-ਦਫੜੀ ਮਚ ਗਈ। ਅੱਗ ਇੰਨੀ ਭਿਆਨਕ ਹੈ ਕਿ ਧੂੰਏਂ ਦੀਆਂ ਲਪਟਾਂ ਦੂਰੋਂ ਵੇਖੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਮਰੀਜ਼ਾਂ ਨੂੰ ਕਾਹਲੀ ਵਿੱਚ ਤਬਦੀਲ ਕਰ ਦਿੱਤਾ...
Sat, 17 Aug 2019 07:51 PM IST AIIMS Fire In AIIMS Fire In AIIMS Of Delhi