ਅਗਲੀ ਕਹਾਣੀ
Air India ਦੇ ਖ਼ਬਰਾਂ
ਏਅਰ ਇੰਡੀਆ ਦੇ ਪਾਇਲਟ ਨੂੰ ਹੋਇਆ ਕੋਰੋਨਾ, ਅੱਧੇ ਰਸਤਿਓਂ ਪਰਤਿਆ ਦਿੱਲੀ-ਮਾਸਕੋ ਦਾ ਜਹਾਜ਼
ਏਅਰ ਇੰਡੀਆ ਦੇ ਦਿੱਲੀ ਤੋਂ ਮਾਸਕੋ ਜਾਣ ਵਾਲੇ ਜਹਾਜ਼ ਦੇ ਪਾਇਲਟ ਨੂੰ ਕੋਰੋਨਾ ਵਾਇਰਸ ਹੋਣ ਮਗਰੋਂ ਅੱਧੇ ਰਸਤੇ 'ਚੋਂ ਜਹਾਜ਼ ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ। ਜਹਾਜ਼ ਦੀ ਵਾਪਸੀ 'ਤੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਤੋਂ ਪਹਿਲਾਂ ਜਾਂਚ...
Sat, 30 May 2020 04:49 PM IST Air India Delhi-Moscow Flight Returns Midway Delhi Ground Team Realises Pilot Is COVID-19 Positive ਹੋਰ...ਏਅਰ ਇੰਡੀਆ ਨੇ ਸ਼ੁਰੂ ਕੀਤੀ ਟਿਕਟਾਂ ਦੀ ਵਿਕਰੀ, 25 ਮਈ ਤੋਂ ਸ਼ੁਰੂ ਨੇ ਉਡਾਣਾਂ
ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊੁਨ ਕਾਰਨ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਉਡਾਣਾਂ 25 ਮਈ ਤੋਂ ਮੁੜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ, ਹੁਣ ਸਿਰਫ਼ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਸਰਕਾਰੀ ਏਅਰ ਲਾਈਨ ਏਅਰ...
Fri, 22 May 2020 10:31 PM IST Air India Flights Ticket Indian Airlinesਰੇਲਵੇ ਤੋਂ ਬਾਅਦ ਹੁਣ Air India 19 ਮਈ ਤੋਂ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਣ ਲਈ ਰੇਲਵੇ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਖਬਰ ਆਈ ਹੈ ਕਿ ਏਅਰ ਇੰਡੀਆ ਰੇਲਵੇ ਦੀ ਤਰ੍ਹਾਂ ਲੋਕਾਂ ਨੂੰ ਘਰ ਲਿਆਉਣ ਲਈ 19 ਮਈ ਤੋਂ 2 ਜੂਨ...
Wed, 13 May 2020 03:18 PM IST After Railways Air India Will Start Special Domestic Flights May 19 ਹੋਰ...Air India ਦਫ਼ਤਰ ਦਾ ਚਪੜਾਸੀ ਕੋਰੋਨਾ ਪਾਜ਼ੀਟਿਵ, ਪੂਰਾ ਦਫ਼ਤਰ ਸੀਲ
ਲੌਕਡਾਊਨ ਦੇ ਬਾਵਜੂਦ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਏਅਰ ਇੰਡੀਆ ਦੇ ਦਫ਼ਤਰ ਦਾ ਇੱਕ ਚਪੜਾਸੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਪੂਰੇ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ...
Tue, 12 May 2020 11:53 AM IST Air India Office Peon Corona-positive Complete Office Seal ਹੋਰ...ਏਅਰ ਇੰਡੀਆ ’ਚ 100 ਫੀਸਦ ਹਿੱਸੇਦਾਰੀ ਖਰੀਦ ਸਕਦੇ ਹਨ ਪ੍ਰਵਾਸੀ ਭਾਰਤੀ
IAS ਅਧਿਕਾਰੀ ਰਾਜੀਵ ਬਾਂਸਲ ਬਣੇ ਏਅਰ ਇੰਡੀਆ ਦੇ ਸੀਐਮਡੀ
ਸੀਨੀਅਰ ਆਈਏਐਸ ਅਧਿਕਾਰੀ ਰਾਜੀਵ ਬਾਂਸਲ ਨੂੰ ਏਅਰ ਇੰਡੀਆ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਬਣਾਇਆ ਗਿਆ ਹੈ। ਕਰਮਚਾਰੀ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ। ਬਾਂਸਲ 1988 ਬੈਚ ਦੀ...
Thu, 13 Feb 2020 10:06 PM IST Ias Officer Rajeev-bansal Air India Air India Chairman ਹੋਰ...ਏਅਰ ਇੰਡੀਆ ਨੇ ਕੁਨਾਲ ਕਾਮਰਾ ਦਾ ਨਾਮ ਵੇਖ ਕੇ ਟਿਕਟ ਕੀਤੀ ਰੱਦ, ਨਿਕਲਿਆ ਕੋਈ ਹੋਰ
ਏਅਰ ਇੰਡੀਆ ਨੇ ਗ਼ਲਤੀ ਨਾਲ ਤਿੰਨ ਫਰਵਰੀ ਨੂੰ ਕਾਮੇਡੀਅਨ ਕੁਨਾਲ ਕਾਮਰਾ ਦੀ ਜਗ੍ਹਾ ਇੱਕ ਦੂਜੇ ਕੁਨਾਲ ਕਾਮਰਾ ਦੀ ਜੈਪੁਰ ਤੋਂ ਮੁੰਬਈ ਦਾ ਟਿਕਟ ਰੱਦ ਕਰ ਦਿੱਤਾ। ਉਹ ਅਮਰੀਕਾ ਦੇ ਬੋਸਟਨ ਵਿੱਚ ਰਹਿੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ...
Thu, 06 Feb 2020 10:01 AM IST Air India Air India Canceled Ticket Of A Namesake Of Comedian Kunal Kamra Comedian Kunal Kamra Kunal Kamra Comedian Kunal Kamra News Boston Flight Ban Kunal Kamra NewsIndi GoIndia News India News In Hindi Latest India News India Headlines Hindi News ਹੋਰ...88 ਸਾਲਾਂ ਬਾਅਦ ਮੁੜ ਟਾਟਾ ਸਮੂਹ ਕੋਲ ਜਾ ਸਕਦੀ ਹੈ ਏਅਰ ਇੰਡੀਆ
ਟਾਟਾ ਸਮੂਹ ਨੇ ਸਿੰਗਾਪੁਰ ਏਅਰਲਾਇੰਸ ਦੇ ਸਹਿਯੋਗ ਨਾਲ ਏਅਰ ਇੰਡੀਆ ਲਈ ਬੋਲੀ ਲਗਾਉਣ ਦਾ ਮਨ ਬਣਾਇਆ ਹੈ। ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਟਾਟਾ ਸਮੂਹ ਫ਼ੈਸਲਾ ਲੈਣ ਦੇ ਆਖ਼ਰੀ ਪੜਾਅ 'ਤੇ ਪਹੁੰਚ ਗਿਆ ਹੈ ਅਤੇ ਸੌਦੇ ਦੇ ਸੁਭਾਅ...
Tue, 04 Feb 2020 03:42 PM IST Tata Group Singapore Airlines Air India News Air India Latest Update Modi Government Air India Privatization Hardeep Singh Puri Ministerial Group Meeting Disinvestment Ministry Of Civil Aviation ਹੋਰ...ਕਰਨਾਲ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤਕ 304 ਲੋਕਾਂ ਦੀ ਮੌਤ
ਖ਼ਤਰਨਾਕ ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ 304 ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ’ਚ ਸਭ ਤੋਂ ਵੱਧ ਫੈਲਿਆ ਹੋਇਆ ਹੈ। ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਹੋ ਗਈ ਹੈ। ਦੱਸ ਦੇਈਏ...
Sun, 02 Feb 2020 08:45 AM IST Coronavirus Death Toll Rise 304 Death China Indians Brought Back Air India ਹੋਰ...