ਅਗਲੀ ਕਹਾਣੀ
Aircrafts ਦੇ ਖ਼ਬਰਾਂ
ਭਾਰਤੀ ਜਹਾਜ਼ਾਂ ਵੱਲੋਂ ਮੈਡੀਕਲ ਸਪਲਾਈ ਜਾਰੀ, ਕੀਤਾ 2 ਲੱਖ ਕਿਲੋਮੀਟਰ ਦਾ ਪੰਧ ਤਹਿ
550ਵਾਂ ਪ੍ਰਕਾਸ਼ ਪੁਰਬ: ਏਅਰ ਇੰਡੀਆ ਦੇ ਜਹਾਜ਼ਾਂ ’ਤੇ ਲਿਖਿਆ ‘ੴ’
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆਂ ਨੇ ਦੇਸ਼–ਵਿਦੇਸ਼ ਜਾਣ ਵਾਲੇ ਆਪਣੇ ਕੁਝ ਬੋਇੰਗ 787 ਡ੍ਰੀਮਲਾਈਨਰ ਜਹਾਜ਼ਾਂ ਦੀਆਂ ਪੂਛ ਉੱਤੇ ‘ੴ’ ਲਿਖਵਾਇਆ ਹੈ। ਲਾਲ ਰੰਗ ਦੀ ਪੂਛ ਉੱਤੇ ਪੀਲ਼ੇ ਰੰਗ...
Mon, 28 Oct 2019 03:04 PM IST 550th Prakash Purb Air India Writes Ek Onkar On Its Dreamliner Aircrafts ਹੋਰ...ਜਿਸ ਕੰਪਨੀ ’ਤੇ ਲਾਈ ਸੀ ਰੋਕ, ਭਾਰਤ ਨੇ ਉਸੇ ਤੋਂ ਖ਼ਰੀਦੇ ਹਵਾਈ ਜਹਾਜ਼
ਭਾਰਤੀ ਰੱਖਿਆ ਮੰਤਰਾਲੇ ਨੇ ਜਿਹੜੇ ਹਵਾਈ ਜਹਾਜ਼ ਸੌਦੇ ਵਿੱਚ ਪ੍ਰੀ–ਕੰਟਰੈਕਟ ਨਿਯਮਾਂ ਦੀ ਉਲੰਘਣਾ ਲਈ ਸਵਿਟਜ਼ਰਲੈਂਡ ਦੀ ਜਹਾਜ਼ਕੰਪਨੀ ਪਿਲਾਟਸ ਉੱਤੇ ਇੱਕ ਸਾਲ ਲਈ ਪਾਬੰਦੀ ਲਾਈ ਸੀ; ਹੁਣ ਉਸੇ ਸੌਦੇ ਵਿੱਚ ਹਾਸਲ ਹਵਾਈ ਜਹਾਜ਼ ਚਲਾਉਣ ਲਈ ਸਿਰਫ਼...
Fri, 11 Oct 2019 08:59 AM IST The Company Was Prohibited Now India Is Purchasing Aircrafts From The Same Company ਹੋਰ...ਪਾਕਿਸਤਾਨ ਨੇ ਹੁਸੈਨੀਵਾਲਾ ਬਾਰਡਰ ’ਤੇ ਭੇਜੇ ਦੋ ਖ਼ੁਫ਼ੀਆ ਡ੍ਰੋਨ
ਅੱਜ ਭਾਰਤੀ ਹਵਾਈ ਫ਼ੌਜ ਦਾ 87ਵਾਂ ਸਥਾਪਨਾ ਦਿਵਸ ਹੈ; ਅਜਿਹੇ ਮੌਕੇ ਪਾਕਿਸਤਾਨ ਨੇ ਖ਼ੁਫ਼ੀਆ ਸੂਹ ਲੈਣ ਤੇ ਜਾਸੂਸੀ ਦੇ ਮੰਤਵ ਲਈ ਦੋ ਖ਼ੁਫ਼ੀਆ ਡ੍ਰੋਨ ਅੱਜ ਫ਼ਿਰੋਜ਼ਪੁਰ ਲਾਗਲੇ ਹੁਸੈਨੀਵਾਲਾ ਬਾਰਡਰ ਉੱਤੇ ਭੇਜੇ। ਇਹ...
Tue, 08 Oct 2019 01:20 PM IST Two Surveillance Aircrafts Sent By Pakistan To Hussainiwala Border ਹੋਰ...ਪਾਕਿ ਲਈ ਆਤਮਘਾਤੀ ਹੋਵੇਗਾ ਭਾਰਤੀ ਜਹਾਜ਼ਾਂ ਲਈ ਵਾਯੂਮੰਡਲ ਬੰਦ ਕਰਨਾ
ਜਦ ਤੋਂ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਈ ਗਈ ਹੈ, ਤਦ ਤੋਂ ਹੀ ਪਾਕਿਸਤਾਨ ਦੀ ਸਿਆਸਤ ਵਿੱਚ ਹੰਗਾਮਾ ਮਚਿਆ ਹੋਇਆ ਹੈ। ਕਸ਼ਮੀਰ ਮੁੱਦੇ ’ਤੇ ਕੌਮਾਂਤਰੀ ਮੰਚਾਂ ਉੱਤੇ ਵੀ ਪਾਕਿਸਤਾਨ ਨੂੰ ਹਾਰ ਦਾ ਹੀ ਸਾਹਮਣਾ ਕਰਨਾ ਪੈ ਰਿਹਾ...
Wed, 28 Aug 2019 12:09 PM IST It Will Be Suicidal For Pak To Close Airspace For Indian Aircrafts ਹੋਰ...ਮੋਹਾਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਤੇਲ ਸਪਲਾਈ ਰੋਕੀ
ਆਰਥਿਕ ਸੰਕਟ ਨਾਲ ਜੂਝ ਰਹੀ ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਲਈ ਵਧੀਆ ਖ਼ਬਰ ਇਹ ਹੈ ਕਿ ਉਸ ਦਾ ਪ੍ਰਦਰਸ਼ਨ ਵਿੱਤੀ ਸਾਲ ਦੌਰਾਨ ਕਾਫ਼ੀ ਵਧੀਆ ਰਿਹਾ ਹੈ ਤੇ ਉਹ ਮੁਨਾਫ਼ੇ ਵੱਲ ਵਧ ਰਹੇ ਹਨ। ਏਅਰ ਇੰਡੀਆ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ...
Fri, 23 Aug 2019 05:07 PM IST Petroleum Companies Stop Fuel Supply Aircrafts At Mohali Airport ਹੋਰ...ਭਾਰਤੀ ਹਵਾਈ ਫ਼ੌਜ ’ਚ ਮਿੱਗ ਜੰਗੀ ਜਹਾਜ਼ਾਂ ਦੀ ਥਾਂ ਲੈਣਗੇ ਰਾਫ਼ੇਲ ਤੇ ਤੇਜਸ
ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੁੰਦਿਆਂ ਹੀ ਭਾਰਤੀ ਹਵਾਈ ਫ਼ੌਜ (IAF) ਪੁਰਾਣੇ ਹੋ ਚੁੱਕੇ ਮਿੱਗ ਜਹਾਜ਼ਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦੇਵੇਗੀ। ਅਗਲੇ ਤਿੰਨ ਸਾਲਾਂ ਵਿੱਚ ਮਿੱਗ ਬਾਇਸਨ ਨੂੰ ਛੱਡ ਕੇ ਬਾਕੀ ਹਰੇਕ ਵਰਗ ਦੇ ਮਿੱਗ ਜਹਾਜ਼...
Fri, 23 Aug 2019 08:25 AM IST Rafale And Tejas Will Replace MIG Combat Aircrafts In IAF ਹੋਰ...ਅਮਰੀਕਾ ਕਰੇਗਾ ਪਾਕਿ ਨੂੰ ਐੱਫ਼–16 ਜੰਗੀ ਹਵਾਈ ਜਹਾਜ਼ਾਂ ਦੀ ਸਪਲਾਈ
ਭਾਰਤ ਕਰ ਰਿਹਾ ਸੁਖੋਈ ਜੰਗੀ ਜਹਾਜ਼ਾਂ ਨੂੰ ਸੁਪਰਸੋਨਿਕ ਮਿਸਾਇਲਾਂ ਨਾਲ ਲੈਸ
ਬਾਲਾਕੋਟ ਹਵਾਈ ਹਮਲਿਆਂ ਦੇ ਕਈ ਦਿਨਾਂ ਬਾਅਦ ਸਰਕਾਰ ਨੇ ਜੰਗੀ ਪੱਖੋਂ ਅਹਿਮ ਕਦਮ ਚੁੱਕਦਿਆਂ 40 ਤੋਂ ਵੱਧ ਸੁਖੋਈ ਜੰਗੀ ਹਵਾਈ ਜਹਾਜ਼ਾਂ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲਾਂ ਨਾਲ ਲੈਸ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦਾ ਫ਼ੈਸਲਾ ਕੀਤਾ...
Sun, 09 Jun 2019 11:32 PM IST India Is Integrating Supersonic Missiles To Sukhoi Combat Aircrafts ਹੋਰ...ਰੂਸ ’ਚ ਇੱਕ ਯਾਤਰੀ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਕਈ ਫੱਟੜ
ਮਾਸਕੋ ਦੇ ਬੇਹੱਦ ਰੁਝੇਵਿਆਂ ਭਰੇ ਹਵਾਈ ਅੱਡੇ ਉੱਤੇ ਅੱਜ ਇੱਕ ਯਾਤਰੀ ਹਵਾਈ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਈ। ਇਸ ਜਹਾਜ਼ ਨੂੰ ਅੱਗ ਲੱਗ ਗਈ। ਇਹ ਜਾਣਕਾਰੀ ਰੂਸ ਦੀ ਸਰਕਾਰੀ ਖ਼ਬਰ ਏਜੰਸੀ...
Sun, 05 May 2019 10:43 PM IST A Passenger Aircrafts Emergency Landing At Moscow Many Injured ਹੋਰ...
- 1
- of
- 1