ਅਗਲੀ ਕਹਾਣੀ
Airport ਦੇ ਖ਼ਬਰਾਂ
ਕੋਰੋਨਾ-ਖ਼ਤਰੇ ਦੇ ਬਾਵਜੂਦ 166 ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਰਵਾਨਾ
ਦੁਨੀਆ ਭਰ ਦੇ ਕੋਰੋਨਾ–ਵਾਇਰਸ ਦੀ ਮਹਾਮਾਰੀ ਦੇ ਸੰਕਟ ਤੇ ਖ਼ਤਰਿਆਂ ਦੌਰਾਨ ਅੱਜ ਸਵੇਰੇ 166 ਪੰਜਾਬੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਏ। ਇਹ ਸਾਰੇ ਕੈਨੇਡੀਅਨ ਨਾਗਰਿਕ ਦੱਸੇ ਜਾਂਦੇ ਹਨ। ਦਰਅਸਲ, ਹੋਰਨਾਂ ਦੇਸ਼ਾਂ ਦੀਆਂ...
Fri, 17 Apr 2020 11:03 AM IST 166 Punjabis Left From Amritsar Airport To Canada Despite Corona Danger ਹੋਰ...ਮੋਹਾਲੀ ਏਅਰਪੋਰਟ ਰੋਡ ’ਤੇ ਤੇਜ਼–ਰਫ਼ਤਾਰ ਕਾਰ ਨੇ ਬਾਈਕ ਸਵਾਰ ਦਰੜਿਆ
ਮਹਾਰਾਸ਼ਟਰ ਸਰਕਾਰ ਨੇ ਬਦਲਿਆ ਔਰੰਗਾਬਾਦ ਏਅਰਪੋਰਟ ਦਾ ਨਾਂ
ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਔਰੰਗਾਬਾਦ ਹਵਾਈ ਅੱਡੇ ਦਾ ਨਾਮ ਬਦਲ ਕੇ ਛਤਰਪਤੀ ਸੰਭਾਜੀ ਮਹਾਰਾਜ ਹਵਾਈ ਅੱਡਾ ਕਰ ਦਿੱਤਾ। ਇਸ ਸਬੰਧ ਚ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਉਧਵ ਠਾਕਰੇ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ...
Fri, 06 Mar 2020 01:03 AM IST Maharashtra Government Changed Aurangabad Airport Name ਹੋਰ...…ਜਦੋਂ ਅਹਿਮਦਾਬਾਦ ’ਚ ਯਾਤਰੀ ਹਵਾਈ ਜਹਾਜ਼ ’ਚ ਜਾ ਵੜਿਆ ਕਬੂਤਰ
ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਗੋ–ਏਅਰ ਦੀ ਉਡਾਣ ਜੀ8–702 ਕੱਲ੍ਹ ਸ਼ੁੱਕਰਵਾਰ ਨੂੰ ਹਾਲੇ ਰਵਾਨਾ ਹੀ ਹੋਈ ਸੀ ਕਿ ਐਨ ਉਸੇ ਵੇਲੇ ਇੱਕ ਕਬੂਤਰ ਜਹਾਜ਼ ’ਚ ਘੁਸ ਗਿਆ ਤੇ ਇੱਧਰ–ਉੱਧਰ ਉੱਡਣ ਲੱਗ ਪਿਆ। ਇਹ ਵੇਖ ਕੇ ਜਹਾਜ਼ ਦੇ...
Sat, 29 Feb 2020 01:38 PM IST When A Pigeon Entered In A Passenger Aircraft At Ahmedabad Airport ਹੋਰ...ਮੋਦੀ ਅਹਿਮਦਾਬਾਦ ਹਵਾਈ ਅੱਡੇ ’ਤੇ ਕਰਨਗੇ ਟਰੰਪ ਦਾ ਸੁਆਗਤ
ਬ੍ਰਿਟਿਸ਼ MP ਦੀ ਸੋਚ ਭਾਰਤ ਵਿਰੋਧੀ, ਏਅਰਪੋਰਟ ਤੋਂ ਮੋੜੀ ਸਤਿਕਾਰ ਨਾਲ: ਸਰਕਾਰ
ਬ੍ਰਿਟਿਸ਼ ਸੰਸਦ ਮੈਂਬਰ ਡੇਬੀ ਅਬਰਾਹਿਮ ਦੇ ਹਵਾਈ ਅੱਡੇ ਤੋਂ ਵਾਪਸ ਆਉਣ ਦੇ ਮਾਮਲੇ ਵਿਚ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਭਾਰਤ ਵਿਰੋਧੀ ਹੈ। ਉਹ ਬਿਨਾਂ ਜਾਇਜ਼ ਵੀਜ਼ਾ ਤੋਂ ਆਏ, ਇਸ ਲਈ ਅਸੀਂ ਉਨ੍ਹਾਂ ਨੂੰ ਬੜੇ...
Fri, 21 Feb 2020 12:16 AM IST British Mp Thought Anti India Airport Leader Respect Government ਹੋਰ...ਵਾਰਾਨਸੀ ਹਵਾਈ ਅੱਡੇ ’ਤੇ ਫੜਿਆ ਯਾਤਰੀ ਦੇ ਸਰੀਰ ਅੰਦਰੋਂ 26.24 ਲੱਖ ਦਾ ਸੋਨਾ
ਵਾਰਾਨਸੀ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਸਮੱਗਲ ਕੀਤਾ 26 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਹੈ। ਸੋਮਵਾਰ ਦੇਰ ਰਾਤੀਂ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਦੇ ਸਰੀਰ ਅੰਦਰ ਇਹ ਸੋਨਾ ਲੁਕਾ ਕੇ ਰੱਖਿਆ ਗਿਆ...
Wed, 12 Feb 2020 08:37 AM IST Rs 26 Lakh Gold Recovered Inside A Travellers Body At Varanasi Airport ਹੋਰ...ਅੰਮ੍ਰਿਤਸਰ 'ਚ 3 ਸਾਲਾ ਬੱਚੇ ਦੀ ਸਵਾਈਨ ਫਲੂ ਕਾਰਨ ਮੌਤ
19 ਨੌਕਰੀਆਂ ਕਰ ਚੁੱਕੈ ਮੰਗਲੌਰ ਹਵਾਈ ਅੱਡੇ ’ਤੇ ਬੰਬ ਰੱਖਣ ਵਾਲਾ ਆਦਿੱਤਿਆ ਰਾਓ
ਮੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਦੇਸੀ ਬੰਬ ਰੱਖਣ ਵਾਲੇ 35 ਸਾਲਾ ਆਦਿੱਤਿਆ ਰਾਓ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਇੰਕਸ਼ਾਫ਼ ਹੋ ਰਹੇ ਹਨ। ਆਦਿੱਤਿਆ ਰਾਏ ਮੂਲ ਰੂਪ ਵਿੱਚ ਉਡੁੱਪੀ ਜ਼ਿਲ੍ਹੇ ਦੇ ਮਨੀਪਾਲ ਦਾ ਰਹਿਣ ਵਾਲਾ ਹੈ ਤੇ ਉਹ ਮਕੈਨੀਕਲ...
Sat, 25 Jan 2020 02:12 PM IST Aditya Roy Worked 19 Jobs Who Planted IED On Mangalore Airport ਹੋਰ...ਬਗ਼ਦਾਦ ਹਵਾਈ ਅੱਡੇ ’ਤੇ ਰਾਕੇਟ ਹਮਲੇ ’ਚ ਕਈ ਇਰਾਕੀ ਤੇ ਈਰਾਨੀ ਫ਼ੌਜੀ ਹਲਾਕ
ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ’ਤੇ ਰਾਕੇਟ ਹਮਲਾ ਹੋਇਆ ਹੈ, ਜਿਸ ਵਿੱਚ ਇਰਾਕ ਅਤੇ ਈਰਾਨ ਦੇ ਕਈ ਚੋਟੀ ਦੇ ਫ਼ੌਜੀ ਅਧਿਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਮਲੇ ਕਾਰਨ ਰਾਕੇਟ ਨਾਲ ਲਗਭਗ 8 ਚੋਟੀ...
Fri, 03 Jan 2020 07:47 AM IST Many Iraqi And Irani Soldiers Killed During Rocket Attack On Baghdad Airport ਹੋਰ...