ਅਗਲੀ ਕਹਾਣੀ
Akshay Kumar ਦੇ ਖ਼ਬਰਾਂ
Forbes 2020 : ਦੁਨੀਆਂ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਸੈਲੀਬ੍ਰਿਟੀ 'ਚ ਸਿਰਫ਼ ਅਕਸ਼ੇ ਕੁਮਾਰ
ਫੋਰਬਸ ਨੇ ਦੁਨੀਆਂ 'ਚ ਸਭ ਤੋਂ ਵੱਧ ਕਮੀਆ ਕਰਨ ਵਾਲੀ ਸੈਲੀਬ੍ਰਿਟੀਜ਼ 2020 ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਇਸ ਵਾਰ ਅਕਸ਼ੇ ਕੁਮਾਰ ਵੀ ਸ਼ਾਮਲ ਹਨ। ਇਸ ਸਾਲ ਦੀ 100 ਲੋਕਾਂ ਦੀ ਸੂਚੀ ਵਿੱਚ ਅਕਸ਼ੇ ਕੁਮਾਰ 365 ਕਰੋੜ ਰੁਪਏ ਦੀ ਕਮਾਈ...
Fri, 05 Jun 2020 11:03 AM IST Forbes 2020 Akshay Kumar Only Indian Actor Feature In List World Highest Paid Celebrities ਹੋਰ...ਅਕਸ਼ੈ ਕੁਮਾਰ ਨੇ ਭੈਣ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬੁੱਕ ਕੀਤੀ ਪੂਰੀ ਫਲਾਈਟ
ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਉਨ ਕਾਰਨ ਸਾਰੇ ਲੋਕ ਮੁਸ਼ਕਿਲ ਨਾਲ ਕਿਤੇ ਆ-ਜਾ ਪਾ ਰਹੇ ਹਨ। ਤਾਲਾਬੰਦੀ ਦੇ ਚੌਥੇ ਪੜਾਅ ਵਿਚ ਉਡਾਣਾਂ ਸ਼ੁਰੂ ਹੋ ਗਈਆਂ ਹਨ। ਭੈਣ ਅਲਕਾ ਭਾਟੀਆ ਅਤੇ ਬੱਚਿਆਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਲਈ ਅਭਿਨੇਤਾ...
Sat, 30 May 2020 05:17 AM IST Akshay Kumar Sister Alka Bhatia Corona Virus Booked Full Flight ਹੋਰ...ਮੁੰਬਈ ਪੁਲਿਸ ਦੀ ਮਦਦ ਲਈ ਅੱਗੇ ਆਏ ਅਦਾਕਾਰ ਅਕਸ਼ੈ ਕੁਮਾਰ
VIDEO ਅਕਸ਼ੈ ਕੁਮਾਰ ਨੇ ਕੋਰੋਨਾ ਵਾਇਰਸ ਨੂੰ ਮਜ਼ਾਕ ਸਮਝਣ ਵਾਲਿਆਂ ਦੀ ਲਾਈ ਕਲਾਸ
ਕੋਰੋਨਾ ਵਾਇਰਸ ਦਾ ਪ੍ਰਭਾਵ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਿਹਾ ਹੈ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ ਵਾਇਰਸ ਤੋਂ ਬਚਣ ਲਈ ਆਪਣੇ ਆਪ ਨੂੰ ਅਲੱਗ-ਥਲੱਗ ਕਰੀ ਰੱਖਿਆ ਹੈ। ਹਾਲਾਂਕਿ ਕੁਝ ਲੋਕ ਇਸ ਵਾਇਰਸ ਪ੍ਰਤੀ ਗੰਭੀਰ ਨਹੀਂ ਹਨ। ਵਿਦੇਸ਼...
Sat, 21 Mar 2020 02:20 PM IST Video Akshay Kumar Corona Virus Jokes Understanders Class ਹੋਰ...Sooryavanshi Trailer : ਜ਼ਬਰਦਸਤ ਹੈ ਅਕਸ਼ੇ ਕੁਮਾਰ ਦਾ ਐਕਸ਼ਨ ਮੋਡ
ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 'ਸੂਰਿਆਵੰਸ਼ੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਅਕਸ਼ੇ ਨਾਲ ਕਟਰੀਨ ਕੈਫ ਲੀਡ ਰੋਲ 'ਚ ਹਨ। ਟ੍ਰੇਲਰ ਉਮੀਦ ਤੋਂ ਕਿਤੇ ਵੱਧ ਦਮਦਾਰ ਹੈ।...
Mon, 02 Mar 2020 02:46 PM IST Sooryavanshi Trailer Akshay Kumar Katrina Kaif Sooryavanshi Trailer Out Watch Video ਹੋਰ...ਅਕਸ਼ੇ ਕੁਮਾਰ ਨੇ 'ਟਰਾਂਸਜੈਂਡਰ ਹੋਮ' ਨੂੰ ਦਾਨ ਕੀਤੇ 1.5 ਕਰੋੜ ਰੁਪਏ
ਬਾਲੀਵੁੱਡ ਅਦਾਕਾਰ ਅਤੇ ਨੈਸ਼ਨਲ ਐਵਾਰਡ ਜੇਤੂ ਅਕਸ਼ੇ ਕੁਮਾਰ ਅਤੇ 'ਲਕਸ਼ਮੀ ਬੰਬ' ਦੇ ਨਿਰਦੇਸ਼ਕ ਰਾਘਵ ਲਾਰੇਂਸ ਨੇ ਇੱਕ ਚੰਗੀ ਪਹਿਲ ਕਰਦਿਆਂ ਚੇਨਈ 'ਚ ਸਮਲਿੰਗੀਆਂ ਲਈ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮਸ਼ਹੂਰ...
Sun, 01 Mar 2020 08:15 PM IST Akshay Kumar Donate 1 5 Crores For Transgender Home In IndiaVIDEO: ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਧਨੁਸ਼ ਦੀ ਫ਼ਿਲਮ 'Atrangi Re' ਦਾ ਟੀਜ਼ਰ ਰਿਲੀਜ਼
ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਟਾਲੀਵੁੱਡ ਅਭਿਨੇਤਾ ਧਨੁਸ਼ ਦੀ ਫ਼ਿਲਮ 'ਅਤਰੰਗੀ ਰੇ' ਦੇ ਐਲਾਨ ਤੋਂ ਬਾਅਦ ਤੋਂ ਹੀ ਦਰਸ਼ਕ ਕਾਫੀ ਉਤਸ਼ਾਹਤ ਸਨ। ਹੁਣ ਫ਼ਿਲਮ ਦੇ ਨਿਰਮਾਤਾ ਆਨੰਦ ਐਲ ਰਾਏ ਨੇ ਆਪਣੀ ਉਤਸੁਕਤਾ ਵਧਾਉਂਦੇ ਹੋਏ...
Thu, 30 Jan 2020 05:03 PM IST Atrangi Re Teaser Akshay Kumar Film Akshay Kumar Akshay Kumar Film Atrangi Re Sara Ali Khan Sara Ali Khan Film Atrangi Re Sara Ali Khan Film Dhanush Film Dhanush Film Atrangi Re Teaser Atrangi Re Teaser Release Watch Video Atrangi Re Teaser Video ਹੋਰ...ਮਿਸ਼ਨ ਮੰਗਲ’ ਡਾਇਰੈਕਟਰ ਜਗਨ ਸ਼ਕਤੀ ਹਸਪਤਾਲ ’ਚ ਦਾਖਲ, ਅਕਸ਼ੈ ਚੁੱਕ ਰਹੇ ਖਰਚ
ਫਿਲਮ 'ਮਿਸ਼ਨ ਮੰਗਲ' ਦੇ ਨਿਰਦੇਸ਼ਕ ਜਗਨ ਸ਼ਕਤੀ ਹਸਪਤਾਲ ਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕਿ ਦਿਮਾਗ ਚ ਖੂਨ ਦੇ ਜੰਮ ਜਾਣ ਕਾਰਨ ਉਹ ਹਸਪਤਾਲ ਚ ਭਰਤੀ ਹੋਏ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਹਿੱਟ ਫਿਲਮ ਮਿਸ਼ਨ ਮੰਗਲ ਨੂੰ 2019 ਚ...
Thu, 30 Jan 2020 12:41 AM IST Mission Marshal Director Jagan Shakti Hospital Admission Akshay Kumar Raising Spending ਹੋਰ...ਬੱਚਨ ਪਾਂਡੇ ’ਚ ਬੇਹਦ ਖਤਰਨਾਕ ਦਿੱਖ ’ਚ ਨਜ਼ਰ ਆਉਣਗੇ ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਬੱਚਨ ਪਾਂਡੇ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਅਕਸ਼ੇ ਦੇ ਅਜਿਹੇ ਖਤਰਨਾਕ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ। ਪੋਸਟਰ 'ਚ ਤੁਸੀਂ ਦੇਖੋਗੇ ਕਿ ਅਕਸ਼ੈ ਨੇ ਸ਼ਾਨਦਾਰ ਸਰੀਰ ਬਣਾਇਆ...
Mon, 27 Jan 2020 11:22 PM IST Bachchan Pandey Extreme Dangerous Appearance Akshay Kumar ਹੋਰ...ਆਪਣੀ ਮਾਂ ਦੇ ਜਨਮਦਿਨ 'ਤੇ ਅਕਸ਼ੈ ਕੁਮਾਰ ਨੇ ਕੀਤਾ ਇਹ ਖਾਸ ਕੰਮ
ਬਾਲੀਵੁੱਡ ਦੇ ਖਿਡਾਰੀ ਅਤੇ ਬਾਕਸ ਆਫਿਸ ਦੇ ਕਿੰਗ ਮੰਨੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਆਪਣੀ ਤਾਜ਼ਾ ਰਿਲੀਜ਼ ਫ਼ਿਲਮ 'ਗੁੱਡ ਨਿਊਜ਼' ਨਾਲ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਅੱਜ ਤੱਕ ਦੀ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ...
Wed, 22 Jan 2020 02:12 AM IST Actor Mother Birthday Akshay Kumar Special Work ਹੋਰ...