ਅਗਲੀ ਕਹਾਣੀ
Alert ਦੇ ਖ਼ਬਰਾਂ
ਅੱਜ ਮਹਾਰਾਸ਼ਟਰ ਤੇ ਗੁਜਰਾਤ ਨਾਲ ਟਕਰਾਏਗਾ ‘ਨਿਸਰਗ’, ਫ਼ੌਜ ਚੌਕਸ
ਅੱਜ ਦੁਪਹਿਰ ਜਾਂ ਸ਼ਾਮ ਤੱਕ ਚੱਕਰਵਾਤੀ ਤੂਫ਼ਾਨ ‘ਨਿਸਰਗ’ ਮਹਾਰਾਸ਼ਟਰ ਤੇ ਗੁਜਰਾਤ ਦੇ ਸਮੁੰਦਰੀ ਕੰਢਿਆਂ ਨਾਲ ਘੱਟੋ–ਘੱਟ 120 ਕਿਲੋਮੀਟਰ (KM) ਦੀ ਰਫ਼ਤਾਰ ਨਾਲ ਟਕਰਾਵੇਗਾ। ਭਾਰੀ ਤੂਫ਼ਾਨ ਹੋਵੇਗਾ ਤੇ ਸਮੁੰਦਰ ’ਚ ਉੱਚੀਆਂ...
Wed, 03 Jun 2020 07:50 AM IST Nisarg To Hit Maharashtra And Gujarat Today With 120 KM Speed Military On High Alert ਹੋਰ...ਪੰਜਾਬ ਸਮੇਤ 4 ਰਾਜਾਂ 'ਚ ਟਿੱਡੀ ਦਲਾਂ ਕਾਰਨ ਚੌਕਸੀ, ਖ਼ਾਤਮੇ ਲਈ ਵਰਤੇ ਜਾਣਗੇ ਡ੍ਰੋਨ ਤੇ ਹੈਲੀਕਾਪਟਰ
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇੱਥੇ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਲਈ ਦੋਵੇਂ ਖੇਤੀਬਾੜੀ ਅਤੇ ਪਰਿਵਾਰ ਭਲਾਈ ਰਾਜ ਮੰਤਰੀਆਂ, ਸ੍ਰੀ ਪਰਸ਼ੋਤਮ ਰੁਪਾਲਾ ਤੇ ਸ੍ਰੀ...
Fri, 29 May 2020 07:03 AM IST Alert In Punjab And 3 Other States For Locust Swarms Drones And Helicopters To Be Used ਹੋਰ...ਚੌਕਸ ਸੁਰੱਖਿਆ ਬਲਾਂ ਨੇ ਜੰਮੂ–ਕਸ਼ਮੀਰ ’ਚ ਪੁਲਵਾਮਾ ਜਿਹੀ ਵੱਡੀ ਅੱਤਵਾਦੀ ਵਾਰਦਾਤ ਟਾਲ਼ੀ
ਕੋਰੋਨਾ ਦੇ ਖ਼ਤਰੇ ’ਚ ਵੀ ਸਰਹੱਦ ’ਤੇ ਡਟੇ ਹੋਏ ਨੇ ਭਾਰਤ ਦੇ ਚੌਕਸ ਫ਼ੌਜੀ ਜਵਾਨ
ਕੋਰੋਨਾ ਦਾ ਅਸਰ ਭਾਰਤ ਦੀਆਂ ਸਰਹੱਦਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਅਹਿਤਿਆਤ ਨਾਲ ਜ਼ਰੂਰੀ ਆਪਰੇਸ਼ਨ ਤੇ ਗਸ਼ਤ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਫ਼ੌਜੀ ਤੇ ਸੁਰੱਖਿਆ ਬਲਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ...
Fri, 27 Mar 2020 09:14 AM IST India\s Alert Security Forces Protecting Borders Amid Corona Danger ਹੋਰ...IB ਦਾ ਅਲਰਟ – ਅਮਿਤ ਸ਼ਾਹ ਸਣੇ BJP ਦੇ ਹੋਰ ਆਗੂਆਂ ਤੇ ਪੁਲਿਸ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਅੱਤਵਾਦੀ ਹਮਲਾ
ਇੰਟੈਲੀਜੈਂਸ ਬਿਊਰੋ (IB) ਨੇ ਗੁਜਰਾਤ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸੂਚਨਾ ਦਿੰਦਿਆਂ ਚੌਕਸ (ਅਲਰਟ) ਕੀਤਾ ਹੈ ਕਿ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਉੱਤੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ...
Fri, 06 Mar 2020 08:54 AM IST Alert Apprehension Of Terrorist Attack On Amit Shah Other BJP Leaders And Higher Police Officers ਹੋਰ...ਕੋਰੋਨਾ ਨੇ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਲੈ ਕੇ ਵਿਦਿਆਰਥੀਆਂ ਤਕ ਨੂੰ ਪੁਆਏ ਮਾਸਕ
ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਵੇਲੇ ਸਮੁੱਚੇ ਵਿਸ਼ਵ ਨੂੰ ਡਰਾ ਰਹੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ 29 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨੇ ਮੁੜ ਦਸਤਕ ਦੇ ਦਿੱਤੀ ਹੈ। ਇੱਥੇ...
Thu, 05 Mar 2020 03:06 PM IST Coronavirus Punjab Alert Police Students Wearing Masks ਹੋਰ...ਦਿੱਲੀ ’ਚ ਸੈਂਕੜਿਆਂ ਨੂੰ ਸਵਾਈਨ–ਫ਼ਲੂ, ਅਲਰਟ ਜਾਰੀ
ਪਿਛਲੇ 14 ਦਿਨਾਂ ਅੰਦਰ ਦਿੱਲੀ ’ਚ ਸਵਾਈਨ ਫ਼ਲੂ ਦੇ 109 ਮਰੀਜ਼ ਮਿਲੇ ਹਨ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਦਿੱਲੀ ’ਚ 1 ਜਨਵਰੀ ਤੋਂ ਬੀਤੀ 16 ਫ਼ਰਵਰੀ ਤੱਕ ਇਕੱਲੇ ਸਵਾਈਨ ਫ਼ਲੂ ਦੇ ਹੀ 152 ਮਰੀਜ਼ ਮਿਲ ਚੁੱਕੇ ਹਨ; ਜਦ ਕਿ 1 ਜਨਵਰੀ...
Fri, 21 Feb 2020 03:32 PM IST Hundreds Of People In Delhi Affected From Swine Flu Alert Issued ਹੋਰ...ਚੰਡੀਗੜ੍ਹ ਹਵਾਈ ਅੱਡੇ 'ਤੇ ਕੋਰੋਨਾ ਵਾਇਰਸ ਦਾ ਅਲਰਟ ਜਾਰੀ
ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਤੱਕ ਜਾਰੀ ਕਰ ਦਿੱਤੀ ਹੈ। ਇਹ ਵਾਇਰਸ ਭਾਰਤ ਤਕ ਨਾ ਪਹੁੰਚੇ, ਇਸ ਦੇ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ...
Fri, 24 Jan 2020 11:03 AM IST Corona Virus Alert Chandigarh Airportਚੀਨ ’ਚ ਫੈਲੇ ਨਵੇਂ ਵਾਇਰਸ ਕਾਰਨ ਭਾਰਤ ’ਚ ਅਲਰਟ
ਭਾਰਤ-ਪਾਕਿ ਸਰਹੱਦ 'ਤੇ ਫਿਰ ਦਿਸਿਆ ਡਰੋਨ