ਅਗਲੀ ਕਹਾਣੀ
Allahabad High Court ਦੇ ਖ਼ਬਰਾਂ
ਯੂਪੀ ਹਿੰਸਾ : ਜਨਤਕ ਪੋਸਟਰ 'ਤੇ ਹਾਈ ਕੋਰਟ ਸਖ਼ਤ, ਫ਼ੈਸਲਾ ਸੋਮਵਾਰ ਨੂੰ ਆਵੇਗਾ
ਇਲਾਹਾਬਾਦ ਹਾਈ ਕੋਰਟ ਨੇ ਲਖਨਊ 'ਚ ਸੀਏਏ ਵਿਰੋਧੀ ਪ੍ਰਦਰਸ਼ਨ ਦੌਰਾਨ ਹੋਈਆਂ ਹਿੰਸਕ ਝੜਪਾਂ ਦੇ ਸਬੰਧ ਵਿੱਚ ਮੁਲਜ਼ਮਾਂ ਦੇ ਸੜਕ ਕੰਢੇ ਪੋਸਟਰ ਅਤੇ ਤਸਵੀਰਾਂ ਲਗਾਉਣ ਨੂੰ ਗੰਭੀਰ ਮਾਮਲਾ ਦੱਸਿਆ ਹੈ। ਐਤਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ...
Sun, 08 Mar 2020 06:20 PM IST Allahabad High Court CAA Violence Accused Poster Lucknow Dont Do Any Work That Can Hurt Some Uttar Pradesh ਹੋਰ...ਬਲਾਤਕਾਰ ਕੇਸ: ਸਵਾਮੀ ਚਿਨਮਯਾਨੰਦ ਨੂੰ ਇਲਾਹਾਬਾਦ HC ਤੋਂ ਮਿਲੀ ਜ਼ਮਾਨਤ
ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਯਾਨੰਦ ਨੂੰ ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਚਿਨਮਯਾਨੰਦ ਇਕ ਵਿਦਿਆਰਥਣ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਯੂਪੀ ਦੀ ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ। ਜ਼ਮਾਨਤ...
Mon, 03 Feb 2020 03:34 PM IST Leader Swami Chinmayanand In The Alleged Rape Case Of A Law Student Allahabad High Court Grants Bail Former Union Minister Swami Chinmayanand Rape Case ਹੋਰ...ਇਲਾਹਾਬਾਦ ਹਾਈ ਕੋਰਟ ਦੇ ਜੱਜ ਐਸਐਨ ਸ਼ੁਕਲਾ ਨਾਮਜ਼ਦ, CBI ਨੇ ਮਾਰਿਆ ਛਾਪਾ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਐਸ ਐਨ ਸ਼ੁਕਲਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਚ ਇੱਕ ਮੈਡੀਕਲ ਕਾਲਜ ਦੇ ਪੱਖ ਲੈਣ ਦੇ ਦੋਸ਼ ਚ ਨਾਮਜ਼ਦ ਕੀਤਾ ਹੈ ਤੇ ਉਨ੍ਹਾਂ ਦੀ ਲਖਨਊ ਸਥਿਤ ਰਿਹਾਇਸ਼ ’ਤੇ...
Fri, 06 Dec 2019 08:36 PM IST CBI Allahabad High Court Judge SN Shukla Against Filed Case Nominee Raided ਹੋਰ...ਆਜ਼ਮ ਖ਼ਾਨ ਨੂੰ ਇਲਾਹਾਬਾਦ HC ਤੋਂ ਮਿਲੀ ਰਾਹਤ, ਕਈ ਮਾਮਲਿਆਂ 'ਚ ਕਾਰਵਾਈ ’ਤੇ ਲੱਗੀ ਰੋਕ
ਇਲਾਹਾਬਾਦ ਹਾਈ ਕੋਰਟ ਨੇ ਸਪਾ ਸੰਸਦ ਮੈਂਬਰ ਮੁਹੰਮਦ ਆਜ਼ਮ ਖ਼ਾਨ ਨੂੰ ਰਾਮਪੁਰ ਵਿੱਚ ਜੌਹਰ ਯੂਨੀਵਰਸਿਟੀ ਲਈ ਕਿਸਾਨਾਂ ਦੀ ਜ਼ਮੀਨ ਹੜੱਪ ਕਰਨ ਦੇ ਦੋਸ਼ ਵਿੱਚ ਦਰਜ ਕੀਤੇ ਦੋ ਦਰਜਨ ਤੋਂ ਵੱਧ ਮੁਕੱਦਮਿਆਂ ਵਿੱਚ ਰਾਹਤ ਦਿੱਤੀ ਹੈ। ਅਦਾਲਤ ਨੇ ਇਨ੍ਹਾਂ...
Wed, 25 Sep 2019 04:27 PM IST Azam Khan Allahabad High Courtਚਿੰਮਯਾਨੰਦ ਮਾਮਲੇ 'ਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਤੋਂ ਇਨਕਾਰ
ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਚਿੰਮਯਾਨੰਦ ਜਨਸੀ ਸ਼ੋਸ਼ਣ ਮਾਮਲੇ ਵਿੱਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਦੀ ਅਰਜ਼ੀ ਉੱਤੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਇਸ ਮਾਮਲੇ ਦਾ ਆਪ...
Mon, 23 Sep 2019 04:53 PM IST Victim Student Of Chinmayanand Case Allahabad High Court Swami Chinmayanandਇਲਾਹਾਬਾਦ HC ਦਾ ਫ਼ੈਸਲਾ ਬਦਲ ਕੇ SC ਨੇ UP TET ਦੇ ਇੱਕ ਲੱਖ ਤੋਂ ਜ਼ਿਆਦਾ ਅਧਿਆਪਕਾਂ ਨੂੰ ਦਿੱਤੀ ਵੱਡੀ ਰਾਹਤ
ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਬਦਲ ਕੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਇਕ ਲੱਖ ਤੋਂ ਜ਼ਿਆਦਾ ਸਹਾਇਕ ਅਧਿਆਪਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ...
Tue, 16 Jul 2019 03:04 PM IST UPTET Supreme Court Allahabad High Court UPTET Teachers Relief To UPTET Teachers Relief To Assistant Teachers Relief To UP Teachers Up Tet Tet ਹੋਰ...ਸਾਕਸ਼ੀ-ਅਜਿਤੇਸ਼ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਦੋਹਾਂ ਨੂੰ ਇਕੱਠੇ ਰਹਿਣ ਦਾ ਦਿੱਤਾ ਹੁਕਮ
ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਅਤੇ ਉਸ ਦੇ ਪਤੀ ਅਜਿਤੇਸ਼ ਨੂੰ ਹਾਈ ਕੋਰਟ ਨੇ ਸੁਰੱਖਿਆ ਪ੍ਰਦਾਨ ਕਰਨ ਅਤੇ ਇਕੱਠੇ ਰਹਿਣ ਦਾ ਹੁਕਮ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਨੋਇਡਾ...
Mon, 15 Jul 2019 04:30 PM IST Sakshi And Ajitesh Petition Allahabad High Court On Sakshi And Ajitesh Petition Allahabad High Court Ordered On Sakshi And Ajitesh Petition Court Ordered Sakshi And Ajitesh Leave Together Know The Whole Case Know The Sakshi And Ajitesh Whole Case UP Allahabad High Court Shakshi Mishra Ajitesh Case Sakshi Mishra Petition BJP MLA Rajesh Mishra Ajitesh Kumar Petition Prayagraj Marriage Legal Hearing On Writ UP Commonman Issue Up News Ajitesh Beaten By Locals In Allahabad Court BJP MLA Daughter Sakhi And Husband Ajitesh Petition Hearing In Prayagraj High Court Prayagraj High Court Sakhi And Ajitesh In Prayagraj High Court Live Updates Bareilly BJP MLA BJP MLA Daughter Sakhi Husband Ajitesh Disclosures Ajitesh Disclosures Bareilly BJP MLA Daughter Sakshi Statment Bareilly BJP MLA News ਹੋਰ...ਮਾਇਆਵਤੀ ਨੂੰ ਰਾਹਤ : ਸਮਾਰਕ ਘੁਟਾਲੇ ਦੀ ਨਹੀਂ ਹੋਵੇਗੀ ਸੀਬੀਆਈ ਜਾਂ ਐਸਆਈਟੀ ਜਾਂਚ
- 1
- of
- 1