ਅਗਲੀ ਕਹਾਣੀ
Amid ਦੇ ਖ਼ਬਰਾਂ
ਅੱਜ ਲੌਕਡਾਊਨ ’ਚ ਮਨਾਈ ਜਾ ਰਹੀ ਹੈ ਈਦ, PM ਮੋਦੀ ਤੇ ਰਾਸ਼ਟਰਪਤੀ ਵੱਲੋਂ ਮੁਬਾਰਕਾਂ
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੌਰਾਨ ਈਦ–ਉਲ–ਫ਼ਿਤਰ ਦਾ ਤਿਉਹਾਰ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਮਾਜਕ–ਦੂਰੀ ਕਾਇਮ ਰੱਖਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ। ਦੇਸ਼ ਦੀ...
Mon, 25 May 2020 08:08 AM IST Eid Being Celebrated Today Amid Lockdown PM Modi And President Gives Best Compliments ਹੋਰ...ਯੋਗੀ ਨਾਲ ਸੰਘਰਸ਼ ਦੇ ਚੱਲਦਿਆਂ ਪ੍ਰਿਅੰਕਾ ਗਾਂਧੀ ਦੀਆਂ 100 ਬੱਸਾਂ ਨੌਇਡਾ ਪੁੱਜੀਆਂ
ਕੋਰੋਨਾ ਦੇ ਖ਼ਤਰੇ ’ਚ ਵੀ ਸਰਹੱਦ ’ਤੇ ਡਟੇ ਹੋਏ ਨੇ ਭਾਰਤ ਦੇ ਚੌਕਸ ਫ਼ੌਜੀ ਜਵਾਨ
ਕੋਰੋਨਾ ਦਾ ਅਸਰ ਭਾਰਤ ਦੀਆਂ ਸਰਹੱਦਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਅਹਿਤਿਆਤ ਨਾਲ ਜ਼ਰੂਰੀ ਆਪਰੇਸ਼ਨ ਤੇ ਗਸ਼ਤ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਫ਼ੌਜੀ ਤੇ ਸੁਰੱਖਿਆ ਬਲਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ...
Fri, 27 Mar 2020 09:14 AM IST India\s Alert Security Forces Protecting Borders Amid Corona Danger ਹੋਰ...CAA ਤੇ NRC ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੇਂਦਰ ਵੱਲੋਂ NPR ਨੂੰ ਪ੍ਰਵਾਨਗੀ
CAA ਉਦੋਂ ਤਕ ਲਾਗੂ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਸੂਬਾ ਸਰਕਾਰਾਂ ਸਹਿਯੋਗ ਨਾ ਕਰਨ : ਪ੍ਰਸ਼ਾਂਤ ਕਿਸ਼ੋਰ
ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐਨਆਰਸੀ ਨੂੰ ਲੈ ਕੇ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਵਿਚਕਾਰ ਸਿਆਸੀ ਰਣਨੀਤੀਕਾਰ ਤੇ ਜਨਤਾ ਦਲ (ਯੂਨਾਈਟਿਡ) ਦੇ ਕੌਮੀ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਐਨਆਰਸੀ ਅਤੇ ਸੀਏਏ...
Fri, 20 Dec 2019 09:59 AM IST Prashant Kishor CAA NRC Implemented State Govts Cooperate Amid CAA Protests ਹੋਰ...CAA ਦੇ ਵਿਰੋਧ ਦੌਰਾਨ ਪਾਕਿਸਤਾਨੀ ਔਰਤ ਹਸੀਨਾ ਬੇਨ ਨੂੰ ਮਿਲੀ ਭਾਰਤ ਦੀ ਨਾਗਰਿਕਤਾ
ਕਸ਼ਮੀਰ ਤੇ ਆਰਥਿਕ ਮੰਦੀ ਜਿਹੇ ਮੁੱਦਿਆਂ ’ਤੇ PM ਮੋਦੀ ਦਾ ਅਹਿਮ ਸਊਦੀ ਅਰਬ ਦੌਰਾ ਅੱਜ ਤੋਂ
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਊਦੀ ਅਰਬ ਦੀ ਦੋ–ਦਿਨਾ ਯਾਤਰਾ ਲਈ ਰਵਾਨਾ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫ਼ੰਡ ਵੱਲੋਂ ਭਲਕੇ 29 ਤੋਂ 31 ਅਕਤੂਬਰ ਤੱਕ ਹੋਣ ਵਾਲੇ...
Mon, 28 Oct 2019 09:44 AM IST Saudi Arabia Visit From Today Amid Kashmir And Economic Recession Today ਹੋਰ...ਕਰਨਾਟਕ ਦੇ ਸਿਆਸੀ ਸੰਕਟ ਦੌਰਾਨ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ
ਕਰਨਾਟਕ ’ਚ ਸਿਆਸੀ ਅਸਥਿਰਤਾ ਤੇ ਕਾਂਗਰਸ–ਜਨਤਾ ਦਲ (ਐੱਸ) ਸਰਕਾਰ ਦੀ ਬਹੁਤ ਖ਼ਰਾਬ ਹਾਲਤ ਦੇ ਬਾਵਜੂਦ ਸੂਬਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਗੱਠਜੋੜ ਸਰਕਾਰ ਦੇ 16...
Fri, 12 Jul 2019 08:05 AM IST Monsoon Session Begins Today Amid Political Crisis ਹੋਰ...ਸਖ਼ਤ ਗਰਮੀ ’ਚ ਚੋਣ–ਸਰਗਰਮੀਆਂ ਨੇ ਦਿੱਲੀ ਨੂੰ ਹੋਰ ਭਖਾਇਆ
ਇਸ ਵੇਲੇ ਉੱਤਰੀ ਤੇ ਮੱਧ–ਭਾਰਤ ਵਿੱਚ ਜਿੱਥੇ ਸਖ਼ਤ ਗਰਮੀ ਪੈ ਰਹੀ ਹੈ, ਉੱਥੇ ਚੋਣ–ਗਤੀਵਿਧੀਆਂ ਨੇ ਇਸ ਵਾਰ ਦਿੱਲੀ ਨੂੰ ਹੋਰ ਵੀ ਜ਼ਿਆਦਾ ਭਖਾ ਦਿੱਤਾ ਹੈ। ਸਾਲ 2014 ਦੀਆਂ ਚੋਣਾਂ ਦੌਰਾਨ ਸੁੰਗੜ ਕੇ ਸਿਰਫ਼ 44 ਸੀਟਾਂ ਨਾਲ ਸਬਰ ਕਰਨ...
Mon, 20 May 2019 05:04 PM IST Delhi Is Now Warmer Due To Poll-Activities Amid Acute Summer ਹੋਰ...
- 1
- of
- 1