ਅਗਲੀ ਕਹਾਣੀ
Amit Shah ਦੇ ਖ਼ਬਰਾਂ
ਸਿਟੀਜ਼ਨਸ਼ਿਪ ਸੋਧ ਬਿੱਲ ’ਚ ਆਖਰ ਕੀ ਹੈ ਪ੍ਰਸਤਾਵ?
ਸਿਟੀਜ਼ਨਸ਼ਿਪ ਸੋਧ ਬਿੱਲ ਚ ਸਿਟੀਜ਼ਨਸ਼ਿਪ ਐਕਟ 1955 ਚ ਸੋਧ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਧਰਮ ਦੇ ਸ਼ਰਨਾਰਥੀਆਂ ਲਈ ਨਾਗਰਿਕਤਾ ਦੇ ਨਿਯਮਾਂ...
Thu, 05 Dec 2019 11:38 PM IST Citizenship Amendment Bill 2019 What Proposal Modi Government Amit Shah BJP ਹੋਰ...ਐਸਪੀਜੀ ਸੋਧ ਬਿੱਲ ਰਾਜ ਸਭਾ 'ਚ ਪਾਸ, ਸ਼ਾਹ ਨੇ ਕਿਹਾ- PM ਮੋਦੀ ਨੂੰ ਹੋਵੇਗਾ ਨੁਕਸਾਨ
ਐਸਪੀਜੀ ਸੋਧ ਬਿੱਲ ਮੰਗਲਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ। ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਹੀਂ ਪਰ ਪਰਿਵਾਰਵਾਦ ਦਾ ਵਿਰੋਧ ਕਰ ਰਹੇ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਸਟੇਟਸ ਸਿੰਬਲ...
Tue, 03 Dec 2019 05:07 PM IST Amit Shah PM Modi Narendra Modi Winter Session Live Updates SPG Parliament ਹੋਰ...ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ’ਚ ਪੇਸ਼ ਕਰਨਗੇ SPG ਸੋਧ ਬਿਲ 2019
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ’ਚ ਵਿਸ਼ੇਸ਼ ਸੁਰੱਖਿਆ ਸਮੂਹ (ਸੋਧ) ਬਿਲ, 2019 [SPG Amendment Bill], 2019 ਪੇਸ਼ ਕਰਨਗੇ। ਲੋਕ ਸਭਾ ’ਚ ਐੱਸਪੀਜੀ ਸੋਧ ਬਿਲ ਬੀਤੀ 27 ਨਵੰਬਰ ਨੂੰ ਹੀ ਪਾਸ ਹੋ ਗਿਆ ਸੀ। ਇਸ ਬਿਲ...
Tue, 03 Dec 2019 08:53 AM IST Home Minister Amit Shah To Present SPG Amendment Bill 2019 In Rajya Sabha Today ਹੋਰ...NRC Issue: ਘੁਸਪੈਠੀਆਂ ਬਾਰੇ ਅਮਿਤ ਸ਼ਾਹ ਨੇ ਕਿਹਾ, 2024 ਤੱਕ ਲੱਭ ਲੱਭ ਕੇ ਬਾਹਰ ਕੱਢਾਂਗੇ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਘੁਸਪੈਠੀਆਂ ਨੂੰ ਰਸਤਾ ਦਿਖਾਉਣ ਲਈ ਇੱਕ ਆਖ਼ਰੀ ਤਾਰੀਖ ਦਿੱਤੀ। ਝਾਰਖੰਡ ਵਿੱਚ ਆਯੋਜਿਤ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2024 ਤੋਂ...
Mon, 02 Dec 2019 06:35 PM IST Amit Shah Amit Shah Says Bjp Governmentਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਜ ਦੋ ਝਾਰਖੰਡ ਰੈਲੀਆਂ
ਅੱਜ ਦੋ ਦਸੰਬਰ ਨੂੰ ਝਾਰਖੰਡ ਦੇ ਚੋਣ ਮੈਦਾਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਟਣਗੇ। ਉਹ ਅੱਜ ਚੱਕਰਧਰਪੁਰ ਅਤੇ ਪੂਰਬੀ ਸਿੰਘਭੂਮ ਦੇ ਬਹਿਰਾਗੋੜਾ ’ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਚੱਕਰਧਰਪੁਰ ’ਚ ਅੱਜ ਉਹ ਭਾਜਪਾ ਦੇ...
Mon, 02 Dec 2019 08:39 AM IST Amit Shah To Address Two Jharkhand Rallies Today ਹੋਰ...ਆਈਪੀਸੀ ਤੇ ਸੀਆਰਪੀਸੀ ’ਚ ਹੋਵੇਗਾ ਬਦਲਾਅ: ਗ੍ਰਹਿ ਮੰਤਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਆਈਪੀਸੀ ਅਤੇ ਸੀਆਰਪੀਸੀ ਚ ਇਨਕਲਾਬੀ ਤਬਦੀਲੀਆਂ ਕਰਨ ਜਾ ਰਹੀ ਹੈ। ਇਹ ਕਾਨੂੰਨ ਬ੍ਰਿਟਿਸ਼ ਕਾਲ ਚ ਬਣੇ ਸਨ। ਬ੍ਰਿਟਿਸ਼ ਸ਼ਾਸਨ ਦੀ ਤਰਜੀਹ ਉਦੋਂ ਆਪਣਾ ਰਾਜ ਬਣਾਈ ਰੱਖਣਾ ਸੀ। ਹੁਣ...
Sat, 30 Nov 2019 12:35 AM IST IPC CRPC Will Changes Home Minister Amit Shah Modi Government ਹੋਰ...ਲੋਕ ਸਭਾ 'ਚ ਪਾਸ ਹੋਇਆ SPG ਸੋਧ ਬਿੱਲ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦਿੱਤੀ ਗਈ ਵਿਸ਼ੇਸ਼ ਸੁਰੱਖਿਆ ਗਰੁੱਪ (ਐਸ.ਪੀ.ਜੀ.) ਦੇ ਹਟਾਏ ਜਾਣ ਕਾਰਨ ਹੋਏ ਸਿਆਸੀ ਬਵਾਲ ਵਿਚਕਾਰ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਸ.ਪੀ.ਜੀ. ਸੋਧ ਬਿੱਲ 2019 ਨੂੰ ਲੋਕ ਸਭਾ...
Wed, 27 Nov 2019 06:32 PM IST SPG Amendment Bill Pass Lok Sabha Congress Amit Shah Gandhi Family ਹੋਰ...PM ਮੋਦੀ ਇਕ-ਇਕ ਕਰਕੇ ਦੇਸ਼ ਦੀਆਂ ਸਮੱਸਿਆਵਾਂ ਦਾ ਕੱਢ ਰਹੇ ਹੱਲ: ਅਮਿਤ ਸ਼ਾਹ
----ਕਿਹਾ ਅਯੁੱਧਿਆ ’ਚ ਬਣੇਗਾ ਅਸਮਾਨ ਛੂਹਣ ਵਾਲਾ ਮੰਦਰ, ਕਾਂਗਰਸ ਨੇ ਲਾਏ ਸੀ ਅੜਿੱਕੇ---- ਅਯੁੱਧਿਆ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਮ ਮੰਦਰ 'ਤੇ ਵੱਡਾ ਬਿਆਨ...
Thu, 21 Nov 2019 10:00 PM IST PM Modi One By One The Problems Of The Country Doing Solutions Amit Shah Union Home Minister BJP Congress Rally ਹੋਰ...ਅਮਿਤ ਸ਼ਾਹ ਬੋਲੇ, ਝਾਰਖੰਡ ਦੇ ਵਿਕਾਸ ਲਈ ਕੰਮ ਕਰੇਗਾ ਤੁਹਾਡਾ ਵੋਟ
ਭਾਜਪਾ ਦੀ ਚੋਣ ਸਭਾ ਦੀ ਸ਼ੁਰੂਆਤ ਕਰਦਿਆਂ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਵੋਟ ਸੂਬੇ ਦੇ ਵਿਕਾਸ ਲਈ ਕੰਮ ਕਰੇਗੀ। ਸ਼ਾਹ ਨੇ ਕਿਹਾ ਕਿ ਝਾਰਖੰਡ ਦੀ ਧਰਤੀ ਭਗਵਾਨ...
Thu, 21 Nov 2019 05:44 PM IST Amit Shah Rally Live Updates Jharkhand Election Jharkhand Assembly Election 2019 Jharkhand Assembly Election Jharkhand Amit Shah Rally In Jharkhand Home Minister Amit Shah Jharkhand Election 2019 Amit Shah Rally In Manika Amit Shah Amit Shah Rally Amit Shah Rally In Lohardaga Lohardaga Manika ਹੋਰ...ਸੰਸਦ 'ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਆਮ ਹੋ ਚੁੱਕੀ ਹੈ ਜੰਮੂ-ਕਸ਼ਮੀਰ 'ਚ ਸਥਿਤੀ
ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਉਥੋਂ ਦਾ ਹਾਲਾਤ ਆਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਅੱਜ ਸਾਰੇ 195 ਥਾਣਿਆਂ ਵਿੱਚ ਧਾਰਾ 144 ਨਹੀਂ ਹੈ।...
Wed, 20 Nov 2019 06:34 PM IST Amit Shah Amit Shah In Jammu Kashmir Amit Shah In Parliament Amit Shah Rajya Sabha ਹੋਰ...