ਅਗਲੀ ਕਹਾਣੀ
Amrita Pritam ਦੇ ਖ਼ਬਰਾਂ
ਕੌਮਾਂਤਰੀ ਮਹਿਲਾ ਦਿਵਸ : ਦੁਨੀਆ ’ਚ ਨਾਮ ਕਮਾਉਣ ਵਾਲੀਆਂ ਭਾਰਤੀ ਮਹਿਲਾਵਾਂ
ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ਵ ਦੇ ਵੱਖ ਵੱਖ ਖੇਤਰਾਂ ਵਿਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟ ਕਰਦੇ ਹੋਏ ਇਯ ਦਨ ਨੁੰ ਮਹਿਲਾਵਾਂ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ...
Thu, 07 Mar 2019 08:43 PM IST India Indian Women Indira Gandhi Amrita Pritam Sania Mirza ਹੋਰ...ਸੱਜਣ ਨੂੰ ਸਜ਼ਾ: ਅਦਾਲਤ ਨੇ ਕੀਤਾ ਅੰਮ੍ਰਿਤਾ ਤੇ ‘ਅੱਜ ਆਖਾਂ ਵਾਰਸ ਸ਼ਾਹ ਨੂੰ` ਦਾ ਜਿ਼ਕਰ
ਸੁਪਰੀਮ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ, ਜਿਨ੍ਹਾਂ ਸੋਮਵਾਰ ਨੂੰ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ `ਚ ਸੋਮਵਾਰ, 17 ਦਸੰਬਰ ਨੂੰ ਮਾਹੌਲ ਬੜਾ...
Tue, 18 Dec 2018 07:28 PM IST Sentence Sajjan Kumar Court Quoted Amrita Pritam And Her Poem ਹੋਰ...ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦਾ ਵਿਲੱਖਣ ਪਿਆਰ - ਇਮਰੋਜ਼
[ਪੰਜਾਬੀ ਦੀ ਅਜ਼ੀਮ ਲੇਖਿਕਾ ਅੰਮ੍ਰਿਤਾ ਪ੍ਰੀਤਮ (31 ਅਗਸਤ, 1919 ਤੋਂ 31 ਅਕਤੂਬਰ, 2005) ਦੀ ਜਨਮ-ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ] ਅੰਮ੍ਰਿਤਾ ਪ੍ਰੀਤਮ ਪਹਿਲਾਂ ਨਿੱਕੀ ਉਮਰੇ ਹੀ ਪਿਆਰ-ਵਿਹੂਣੇ ਵਿਆਹ `ਚ ‘ਫਸ...
Sat, 01 Sep 2018 06:18 PM IST Distinctive Love Amrita Pritam Imroz74 ਸਾਲ ਪੁਰਾਣੀ ਮੁਹੱਬਤ.....ਅੰਮ੍ਰਿਤਾ ਪ੍ਰੀਤਮ ਦੀ 'ਮੈਂ ਤੈਨੂੰ ਫਿਰ ਮਿਲਾਂਗੀ'
ਭਾਰਤ ਦੀ ਸਭ ਤੋਂ ਮਸ਼ਹੂਰ ਕਵਿਤਰੀਆਂ ਵਿੱਚੋਂ ਇੱਕ ਅੰਮ੍ਰਿਤਾ ਪ੍ਰੀਤਮ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿੱਚ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ...
Fri, 31 Aug 2018 02:32 PM IST Amrita Pritam Amrita Pritam Jayanti Special First Poetess Of Punjabi Language Amrita Pritam Kavita Amrita Pritam Compositions Amrita Pritam Jayanti ਹੋਰ...ਗੁਲਜ਼ਾਰ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਆਪਣੀਆਂ ਖ਼ਾਸ ਯਾਦਾਂ ਕੀਤੀਆਂ ਸਾਂਝੀਆਂ
[ਅੰਮ੍ਰਿਤਾ ਪ੍ਰੀਤਮ ਦੇ ਜਨਮ-ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ] ਬਾਲੀਵੁੱਡ ਦੇ ਉੱਘੇ ਸ਼ਾਇਰ ਤੇ ਫਿ਼ਲਮ ਨਿਰਦੇਸ਼ਕ ਗੁਲਜ਼ਾਰ ਨੇ ਪੰਜਾਬੀ ਦੀ ਮਹਾਨ ਲੇਖਕਾ ਅੰਮ੍ਰਿਤਾ ਪ੍ਰੀਤਮ ਬਾਰੇ ਆਪਣੀਆਂ ਕੁਝ ਖ਼ਾਸ ਯਾਦਾਂ...
Thu, 30 Aug 2018 11:15 PM IST Gulzar Shares Memoirs Amrita Pritamਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ
ਪੰਜਾਬੀ ਕਵਿੱਤਰੀ, ਨਾਵਲਕਾਰ, ਨਿਬੰਧਕਾਰ, ਸਵੈ-ਜੀਵਨੀ ਲੇਖਕਾ ਤੇ ਸੰਪਾਦਕ ਅੰਮ੍ਰਿਤਾ ਪ੍ਰੀਤਮ ਜੇ ਅੱਜ ਜਿਊਂਦੇ ਹੁੰਦੇ, ਤਾਂ ਭਲਕੇ 31 ਅਗਸਤ ਨੂੰ ਉਹ ਪੂਰੇ 100 ਵਰ੍ਹਿਆਂ ਦੇ ਹੋ ਜਾਂਦੇ। ਉਨ੍ਹਾਂ ਦਾ ਜਨਮ 31 ਅਗਸਤ, 1919 ਨੂੰ ਪਾਕਿਸਤਾਨ `ਚ...
Thu, 30 Aug 2018 09:56 PM IST Birth Centenary Amrita Pritam Startsਅਗਸਤ ਮਹੀਨੇ ’ਚ ਜਨਮੇ ਪ੍ਰਸਿੱਧ ਲੇਖਕਾਂ, ਕਲਾਕਾਰਾਂ ਦੀ ਯਾਦ `ਚ ਸਮਾਗਮ
ਪੰਜਾਬ ਕਲਾ ਪਰਿਸ਼ਦ ਨੇ ਇਕ ਨਿਵੇਕਲੀ ਸ਼ੁਰੂਆਤ ਕਰਦਿਆਂ ਲੇਖਕਾਂ, ਕਲਾਕਾਰਾਂ ਦੇ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਪਹਿਲੀ ਲੜੀ `ਚ ਪੰਜਾਬ ਕਲਾ ਭਵਨ ਦੇ ਵਿਹੜੇ `ਚ ਸੰਗੀਤਕ ਅਤੇ ਸਾਹਿਤਕ ਸ਼ਾਮ ਕਰਵਾਈ ਗਈ। ਇਸ ਸਮਾਗਮ ਦੀ...
Thu, 30 Aug 2018 08:29 PM IST Writer Artists Punjab Art Council Dr. Surjit Patar Amrita Pritam ਹੋਰ...ਆਖ਼ਰ 1947 ਤੋਂ ਬਾਅਦ ਲਾਹੌਰ ਕਿਉਂ ਨਹੀਂ ਗਏ ਅੰਮ੍ਰਿਤਾ ਪ੍ਰੀਤਮ ਤੇ ਹੋਰ ਲੇਖਕ
ਇੱਕ ਦਹਾਕਾ ਪਹਿਲਾਂ ਜਦੋਂ ਮੈਂ ਲਾਹੌਰ ਗਈ ਸਾਂ, ਤਦ ਵੀਜ਼ਾ ਮਿਲਣਾ ਹੁਣ ਨਾਲੋਂ ਕੁਝ ਸੁਖਾਲ਼ਾ ਸੀ। ਮੈਂ ਉੱਥੇ ਆਪਣੀ ਲੇਖਕ ਸਹੇਲੀ ਜ਼ੋਯਾ ਸਾਜਿਦ ਨੂੰ ਮਿਲਣ ਗਈ ਸਾਂ। ਜ਼ੋਯਾ ਤੇ ਉਸ ਦੇ ਗੁਆਂਢੀਆਂ ਨੇ ਮੈਨੂੰ ਰਾਤ ਸਮੇਂ ਲਾਹੌਰ ਦਾ ਨਜ਼ਾਰਾ ਵਿਖਾਉਣ...
Mon, 13 Aug 2018 06:48 PM IST Amrita Pritam Rajinder Singh Bedi Krishan Chander Chose Not To Go Lahore After 1947 ਹੋਰ...
- 1
- of
- 1