ਅਗਲੀ ਕਹਾਣੀ
Amritsar Rail Accident ਦੇ ਖ਼ਬਰਾਂ
ਅੰਮ੍ਰਿਤਸਰ ਰੇਲ ਹਾਦਸੇ 'ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ
19 ਅਕਤੂਬਰ ਦੁਸਿ਼ਹਰੇ ਵਾਲੇ ਦਿਨ ਅੰਮ੍ਰਿਤਸਰ `ਚ ਵਾਪਰੇ ਰੇਲਵੇ ਹਾਦਸੇ ਸਬੰਧੀ ਮੈਜਿਸਟ੍ਰੇਟੀ ਜਾਂਚ `ਚ ਦੋਸ਼ੀ ਪਾਏ ਗਏ ਵਿਅਕਤੀਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕਰਨ ਆਦੇਸ਼ ਦਿੱਤੇ ਹਨ।...
Thu, 06 Dec 2018 10:30 PM IST Amritsar Rail Accident Amritsar Delhi Route Amritsar Jauda Rail Gate Amritsar Dussehra Rail Accident Amritsar Amritsar Dussehra Accident Amritsar Jauda Rail Gate Casualties Punjab Railway Big Rail Accident Rail Accident All About Amritsar Rail Accident Train Accident In Amritsar Major Train Accident In Amritsar Dussehra Celebrations Train Accident Near Amritsar Massive Train Accident In Amritsar 50 People Are Feared Dead Major Train Accident In Amritsar On Occasion Of Dussehra Train Accident Dussehra ਹੋਰ...ਅੰਮ੍ਰਿਤਸਰ ਰੇਲ ਹਾਦਸਾ: ਨਵਜੋਤ ਕੌਰ ਸਿੱਧੂ ਨੂੰ ਮਿਲੀ ਰਾਹਤ, ਦਿੱਤਾ ਪਹਿਲਾ ਬਿਆਨ
ਅੰਮ੍ਰਿਤਸਰ ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਪੜਤਾਲ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਚ ਨਵਜੋਤ ਕੌਰ ਸਿੱਧੂ ਨੂੰ ਵੱਡੀ ਰਾਹਤ ਮਿਲ ਗਈ ਹੈ। ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਪੰਜਾਬ ਦੇ...
Thu, 06 Dec 2018 01:18 PM IST Amritsar Amritsar Rail Accident Amritsar Rail Tragedy Navjot Kaur Sidhu Navjot Sidhu Relief Statement ਹੋਰ...ਲੋਕ ਖ਼ੁਦ ਟਰੈਕ 'ਤੇ ਗ਼ਲਤ ਖੜ੍ਹੇ ਸੀ ਤਾਂ ਨਵਜੋਤ ਸਿੱਧੂ ਦੀ ਕਾਹਦੀ ਗ਼ਲਤੀ- ਹਾਈ ਕੋਰਟ
ਪੰਜਾਬ-ਹਰਿਆਣਾ ਹਾਈਕੋਰਟ ਨੇ ਉਸ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ `ਚ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਐਸਆਈਟੀ-ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਕੇਵਲ...
Mon, 29 Oct 2018 05:03 PM IST Amritsar Rail Accident High Court Navjot Kaur Sidhu‘ਗਾਵਾਂ ਲਈ ਰੇਲ ਰੋਕੀ ਜਾ ਸਕਦੀ ਹੈ ਤਾਂ ਲੋਕਾਂ ਲਈ ਕਿਉਂ ਨਹੀਂ ਰੁਕੀ?’
ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਭਾਰਤੀ ਰੋਲਵੇ ਤੇ ਨਿਸ਼ਾਨਾ ਲਗਾਉ਼ਂਦਿਆਂ ਉਸਦੇ ਕੰਮਕਾਰ ਤੇ ਕਈ ਸਵਾਲ ਚੁੱਕੇ ਅਤੇ ਪੁੱਛਿਆ ਕਿ ਕਿਵੇਂ ਰੇਲ ਦੇ ਲੋਕਲ ਪਾਇਲਟ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਚ ਲੰਘੇ...
Tue, 23 Oct 2018 10:40 AM IST Navjot Singh Sidhu Navjot Kaur Sidhu Amritsar Rail Accident Amritsar Railway Accident Railway Minister ਹੋਰ...ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ : ਅਕਾਲੀ ਦਲ
ਪੰਜਾਬ ਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਪਾਰਟੀ ਸੂਬੇ ਚ ਵਿਰੋਧੀ ਧੜੇ ਦੇ ਹੱਕ ਤੋਂ ਵੀ ਵਾਂਝੀ ਹੈ। ਜਦਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। 19 ਅਕਤੂਬਰ ਨੂੰ ਵਾਪਰੇ ਅੰਮ੍ਰਿਤਸਰ ਚ ਵਾਪਸੇ ਦਰਦਨਾਕ ਰੇਲ ਹਾਦਸੇ...
Tue, 23 Oct 2018 10:40 AM IST Amritsar Rail Accident Navjot Kaur Sidhu Akali Dal Sukhbir Badal Capt. Amarinder Singh Navjot Singh Sidhu Navjot Sidhu AAP ਹੋਰ...ਨਵਜੋਤ ਸਿੱਧੂ ਨੇ ਰੇਲਵੇ ਅਤੇ ਕੇਂਦਰ ’ਤੇ ਚੁੱਕੇ ਕਈ ਗੰਭੀਰ ਸਵਾਲ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਕੇਂਦਰ ਸਕਰਾਰ ’ਤੇ ਕਈ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਰੇਲਵੇ ਇੰਜਨ, ਪੁਲਿਸ, ਗਾਰਡ, ਟ੍ਰੈਕ ਸਭ ਕੇਂਦਰ ਨਾਲ...
Tue, 23 Oct 2018 10:39 AM IST Navjot Sidhu Navjot Singh Sidhu Amritsar Rail Accident Amritsar Accident Railway Line Indian Railway ਹੋਰ...ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ
ਬੀਤੇ ਦਿਨੀਂ ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਇਸ ਹਾਦਸੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਜਾਂ ਫਿਰ ਜਾਂਚ ਲਈ...
Mon, 22 Oct 2018 01:24 PM IST Petition Punjab And Haryana High Court Amritsar Rail Accident Cbi Investigation SIT Amritsar Rail Crash ਹੋਰ...ਅੰਮ੍ਰਿਤਸਰ ਰੇਲ ਹਾਦਸਾ : ਲੋਕਾਂ ਵੱਲੋਂ ਪੁਲਿਸ `ਤੇ ਪੱਥਰਬਾਜ਼ੀ
ਬੀਤੇ ਦਿਨੀਂ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ `ਚ ਵਾਪਰੇ ਭਿਆਨਕ ਰੇਲ ਹਾਦਸੇ ਨੂੰ ਲੈ ਕੇ ਲੋਕਾਂ `ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਲੋਕਾਂ ਵੱਲੋਂ ਹਾਦਸੇ ਵਾਲੇ ਥਾਂ ਜੋੜੇ ਫਾਟਕ `ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਜਦੋਂ ਤੈਨਾਤ...
Sun, 21 Oct 2018 01:05 PM IST Amritsar Rail Accidentਅੰਮ੍ਰਿਤਸਰ ਰੇਲ ਹਾਦਸੇ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ : ਮਾਇਆਵਤੀ
ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਅੰਮ੍ਰਿਤਸਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ...
Sat, 20 Oct 2018 10:21 PM IST BSP National President Mayawati Mayawati BSP Amritsar Rail Accident ਹੋਰ...ਅੰਮ੍ਰਿਤਸਰ ਰੇਲ ਹਾਦਸਾ- 'ਨਾ ਡਰਾਈਵਰ ਦੀ ਤੇ ਨਾ ਰੇਲਵੇ ਦੀ ਗ਼ਲਤੀ, ਕੋਈ ਜਾਂਚ ਨਹੀਂ ਹੋਊ'
ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਅੰਮ੍ਰਿਤਸਰ ਦੇ ਦੁਸਹਿਰੇ ਮੇਲੇ ਦੌਰਾਨ ਹੋਏ ਹਾਦਸੇ ਨੂੰ ਲੈ ਕੇ ਰੇਲਗੱਡੀ ਦੇ ਡਰਾਈਵਰ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼ਨੀਵਾਰ ਨੂੰ ਸਿਨਹਾ ਨੇ ਕਿਹਾ ਕਿ ਰੇਲਵੇ...
Sat, 20 Oct 2018 09:51 PM IST Amritsar Rail Accident Amritsar Delhi Route Amritsar Jauda Rail Gate Amritsar Dussehra Rail Accident Amritsar Amritsar Dussehra Accident Amritsar Jauda Rail Gate Casualties Punjab Railway Big Rail Accident Rail Accident All About Amritsar Rail Accident Train Accident In Amritsar Major Train Accident In Amritsar Dussehra Celebrations Train Accident Near Amritsar Massive Train Accident In Amritsar 58 People Are Feared Dead Major Train Accident In Amritsar On Occasion Of Dussehra Train Accident Dussehra ਹੋਰ...