ਅਗਲੀ ਕਹਾਣੀ
Anti CAA ਦੇ ਖ਼ਬਰਾਂ
ਲੁਧਿਆਣਾ ਨਗਰ ਸੁਧਾਰ ਟ੍ਰੱਸਟ ਮੁਖੀ ਆਪਣੇ ਤਰੀਕੇ ਕਰ ਰਹੇ CAA ਵਿਰੋਧੀਆਂ ਦੀ ਹਮਾਇਤ
ਇਸ ਵੇਲੇ ਭਾਰਤ ’ਚ ਕਈ ਥਾਵਾਂ ’ਤੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਹ ਰੋਸ ਮੁਜ਼ਾਹਰੇ ਤੇ ਧਰਨੇ ਚੱਲ ਰਹੇ ਹਨ। ਇਹ ਰੋਸ ਮੁਜ਼ਾਹਰੇ ਸਿਰਫ਼ ਦਿੱਲੀ ਦੇ...
Mon, 17 Feb 2020 02:46 PM IST Ludhiana Improvement Trust Chairman Supporting Anti CAA Protesters In His Own Way ਹੋਰ...ਚੇਨਈ ’ਚ CAA ਵਿਰੋਧੀ ਮੁਜ਼ਾਹਰੇ ਦੌਰਾਨ ਪੁਲਿਸ ਨਾਲ ਝੜਪਾਂ, 100 ਗ੍ਰਿਫ਼ਤਾਰ
ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਵਿਰੁੱਧ ਦੇਸ਼ ’ਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹਾਲੇ ਵੀ ਜਾਰੀ ਹਨ। ਸ਼ੁੱਕਰਵਾਰ ਨੂੰ ਚੇਨਈ ’ਚ ਵੀ CAA ਅਤੇ NRC ਵਿਰੁੱਧ ਰੋਸ ਮੁਜ਼ਾਹਰਾ ਹੋਇਆ। ਇਸ ਮੁਜ਼ਾਹਰੇ ਦੌਰਾਨ ਪੁਲਿਸ ਤੇ...
Sat, 15 Feb 2020 07:28 AM IST Scuffles With Police During Anti CAA Protest In Chennai 100 Arrested ਹੋਰ...ਸ਼ਾਹੀਨ ਬਾਗ਼ ਦੀ ਤਰਜ਼ ’ਤੇ ਲੁਧਿਆਣਾ ਤੇ ਮਾਨਸਾ ’ਚ ਵੀ ਸ਼ੁਰੂ ਹੋਏ CAA ਵਿਰੋਧੀ ਧਰਨੇ
ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ’ਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਰੋਸ ਮੁਜ਼ਾਹਰੇ ਤੇ ਧਰਨੇ ਤੋਂ ਪ੍ਰੇਰਨਾ ਲੈਂਦਿਆਂ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲੁਧਿਆਣਾ ਤੇ ਮਾਨਸਾ ’ਚ ਰੋਸ–ਧਰਨੇ...
Thu, 13 Feb 2020 03:03 PM IST Anti CAA Protests Begin In Ludhiana And Mansa After Taking Motivation From Shaheen Bagh ਹੋਰ...ਸ਼ਾਹੀਨ ਬਾਗ਼ ’ਚੋਂ CAA ਵਿਰੋਧੀ ਧਰਨਾਕਾਰੀਆਂ ਨੂੰ ਹਟਾਉਣ ਬਾਰੇ ਸੁਣਵਾਈ SC ’ਚ ਅੱਜ
ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ’ਚੋਂ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਪਰੀਮ ਕੋਰਟ (SC) ਅੱਜ ਸੁਣਵਾਈ ਕਰੇਗੀ। ਵਕੀਲ ਤੇ ਸਮਾਜਕ ਕਾਰਕੁੰਨ ਅਮਿਤ ਸਾਹਨੀ ਸਮੇਤ...
Mon, 10 Feb 2020 07:19 AM IST SC To Hear Eviction Of Anti CAA Protesters From Shaheen Bagh ਹੋਰ...ਦਿੱਲੀ ਚੋਣਾਂ 2020: ਸ਼ਾਹੀਨ ਬਾਗ਼ ਦੇ CAA ਵਿਰੋਧੀ ਮੁਜ਼ਾਹਰਾਕਾਰੀ ਵੋਟਰਾਂ ਦੀ ਇਹ ਸੀ ਰਣਨੀਤੀ
ਪਿਛਲੇ 57 ਦਿਨਾਂ ਤੋਂ ਸੀਏਏ (CAA), ਐੱਨਆਰਸੀ (NRC) ਤੇ ਐੱਨਪੀਆਰ (NPR) ਵਿਰੁੱਧ ਸ਼ਾਹੀਨ ਬਾਗ਼ ’ਚ ਰੋਸ ਮੁਜ਼ਾਹਰੇ ਤੇ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਚੋਣਾਂ ਵਿੱਚ ਰੱਜ ਕੇ ਵੋਟਾਂ ਪਾਈਆਂ। ਵੋਟਿੰਗ ਲਈ ਅਜਿਹੀ ਰਣਨੀਤੀ...
Sun, 09 Feb 2020 09:54 AM IST It Was The Strategy Of Anti CAA Protesers Of Shaheen Bagh In Delhi Elections 2020 ਹੋਰ...ਸ਼ਾਹੀਨ ਬਾਗ਼ ’ਚੋਂ CAA ਵਿਰੋਧੀ ਧਰਨਾ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ’ਚ ਚੱਲ ਰਹੇ ਧਰਨਾ–ਪ੍ਰਦਰਸ਼ਨ ਵਿਰੁੱਧ ਦਾਇਰ ਪਟੀਸ਼ਨ ਉੱਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਵਕੀਲ ਤੇ ਸਮਾਜਕ ਕਾਰਕੁੰਨ ਅਮਿਤ ਸਾਹਨੀ ਵੱਲੋਂ ਦਾਇਰ ਇੱਕ ਪਟੀਸ਼ਨ...
Fri, 07 Feb 2020 08:59 AM IST Supreme Court To Hear About Removal Of Anti CAA Protesters From Shaheen Bagh Today ਹੋਰ...CAA ਵਿਰੋਧੀ ਮਤਾ ਸਿਰਫ਼ ਇੱਕ ਖਰੜਾ: ਯੂਰੋਪੀਅਨ ਯੂਨੀਅਨ ਵਫ਼ਦ
ਯੂਰੋਪੀਅਨ ਯੂਨੀਅਨ ਦੀ ਸੰਸਦ ’ਚ ਉੱਥੋਂ ਦੀਆਂ ਕੁਝ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਇੱਕ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਉੱਤੇ ਉੱਥੋਂ ਦੀ ਸੰਸਦ ਵਿੱਚ ਬਹਿਸ ਤੇ ਵੋਟਿੰਗ ਹਾਲੇ...
Mon, 27 Jan 2020 03:12 PM IST Anti CAA Resolution Only A Draft Says European Union Delegation ਹੋਰ...CAA ਵਿਰੋਧੀ ਮਤਾ ਅੱਜ ਹੋਵੇਗਾ ਪੱਛਮੀ ਬੰਗਾਲ ਵਿਧਾਨ ਸਭਾ ’ਚ ਪੇਸ਼
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੁਣ ਨਾਗਰਿਕਤਾ ਸੋਧ ਕਾਨੂੰਨ (CAA), ਐੱਨਆਰਸੀ (NRC) ਅਤੇ ਐੱਨਪੀਆਰ (NPR) ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ। ਪਿੱਛੇ ਜਿਹੇ ਉਨ੍ਹਾਂ ਕੋਲਕਾਤਾ ਦੀਆਂ ਸੜਕਾਂ...
Mon, 27 Jan 2020 09:58 AM IST Anti CAA Resolution To Be Presented In West Bengal Assembly Today ਹੋਰ...CAA ਤੇ NRC ਵਿਰੋਧੀ ਜਮਾਤ–ਏ–ਇਸਲਾਮੀ ਦੇ ਸਮਾਰੋਹ ’ਚ ਸ਼ਾਮਲ ਹੋਵੇਗੀ ਸ਼ਿਵ ਸੈਨਾ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ CAA ਵਿਰੋਧੀ 10,000 ਵਿਦਿਆਰਥੀਆਂ ’ਤੇ ਕੇਸ