ਅਗਲੀ ਕਹਾਣੀ
Anushka Sharma ਦੇ ਖ਼ਬਰਾਂ
Filmfare Awards : ਆਲੀਆ-ਅਨੁਸ਼ਕਾ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਮਿਲਿਆ ਐਵਾਰਡ
ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡਸ ਦਾ ਆਯੋਜਨ ਮੁੰਬਈ 'ਚ ਮੰਗਲਵਾਰ ਨੂੰ ਦੇਰ ਰਾਤ ਕੀਤਾ ਗਿਆ। ਬਾਲੀਵੁਡ ਦੇ ਖੂਬਸੂਰਤ ਅਤੇ ਸਟਾਈਲਿਸ਼ ਸੈਲੇਬਸ ਨੇ ਇਸ ਐਵਾਰਡ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਆਲੀਆ ਭੱਟ, ਅਨੁਸ਼ਕਾ ਸ਼ਰਮਾ, ਵਰੁਣ ਧਵਨ ਅਤੇ...
Wed, 04 Dec 2019 03:21 PM IST Filmfare Glamour And Style Awards 2019 Alia Bhatt Anushka Sharma Win Red Carpet ਹੋਰ...ਵਿਰਾਟ ਕੋਹਲੀ ਨੇ ਤੋੜੀ ਫਾਰੁਖ-ਅਨੁਸ਼ਕਾ ਵਿਵਾਦ 'ਤੇ ਚੁੱਪੀ, ਜਾਣੋ ਕੀ ਬੋਲਿਆ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਖਿਡਾਰੀ ਫਾਰੂਖ ਇੰਜੀਨੀਅਰ ਦੇ ਦਾਅਵੇ 'ਤੇ ਚੁੱਪੀ ਤੋੜਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਆਸਾਨ ਨਿਸ਼ਾਨਾ ਬਣਦੀ ਹੈ। ਇੰਜੀਨੀਅਰ...
Sat, 30 Nov 2019 08:58 PM IST Virat Kohli Anushka Sharma Farukh Engineer Cricket News CricketTeam India World Cup Indian Selectors MSK Prasad Tea Indian Captain Virat Kohli Anushka-Engineer Controversy ਹੋਰ...ਭੂਟਾਨ ਦੀਆਂ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈ ਰਹੇ ਹਨ ਵਿਰਾਟ ਤੇ ਅਨੁਸ਼ਕਾ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਭੂਟਾਨ ਵਿੱਚ ਕ੍ਰਿਕਟ ਤੋਂ ਮਿਲੇ ਬਰੇਕ ਦਾ ਜਮ ਕੇ ਲੁਤਫ ਲੈ ਰਹੇ ਹਨ। ਵਿਰਾਟ ਦੇ 31ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ, ਇਹ ਜੋੜਾ ਇਥੇ ਸਮਾਂ ਬਤੀਤ ਕਰ ਰਿਹ ਹੈ। ਉਹ...
Thu, 07 Nov 2019 05:35 PM IST Virat Kohli Anushka Sharma Virushka Virat Kohli In Bhutan Virat Kohli Birthday Virat Kohli Bhutan Pics Virat Kohli Anushka Sharma In Bhutan Cricket News ਹੋਰ...ਅਨੁਸ਼ਕਾ ਸ਼ਰਮਾ ਬਣੇ ਫ਼ਾਰਚੂਨ ਇੰਡੀਆ ਦੇ ਸਭ ਤੋਂ ਤਾਕਤਵਰ ਔਰਤ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਨਾਂਅ ਫ਼ਾਰਚੂਨ ਇੰਡੀਆ ਦੀ 2019 ਦੀਆਂ ਚੋਟੀ ਦੀਆਂ 50 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਲ 2008 ਦੌਰਾਨ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਰਾਹੀਂ ਬਾਲੀਵੁੱਡ...
Sat, 21 Sep 2019 11:36 PM IST Anushka Sharma Now Most Powerful Woman ਹੋਰ...ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਪੂਲ ਸਾਈਡ ਫੋਟੋ, ਅਰਜੁਨ ਕਪੂਰ ਨੇ ਉਡਾਇਆ ਮਜ਼ਾਕ
ਅਨੁਸ਼ਕਾ ਸ਼ਰਮਾ ਅੱਜ ਕੱਲ ਮੀਡੀਆ ਦੀ ਸੁਰਖੀਆਂ ਤੋਂ ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਨੇ ਅਜੇ ਤੱਕ ਇਕ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਪਰ ਕ੍ਰਿਕਟਰ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੇ ਸਭ ਤੋਂ ਵੱਧ ਚਰਚਿਤ ਜੋੜਿਆਂ...
Wed, 11 Sep 2019 10:49 PM IST Actor Anushka Sharma Share Pool Side Photo Arjun Kapoor Fly Funny Virat Kohli Masti ਹੋਰ...ਪਹਿਲੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਅਨੁਸ਼ਕਾ ਨਾਲ ਸ਼ੇਅਰ ਕੀਤੀ Beachside ਫ਼ੋਟੋ
Virat Kohli, Anushka Sharma, India vs West Indies 2019: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਵੈਸਟਇੰਡੀਜ਼ ਖ਼ਿਲਾਫ਼ ਦੋ...
Wed, 21 Aug 2019 08:02 PM IST Virat Kohli Anushka Sharma Anushka Sharma In Bikiniਲੰਦਨ ਦੀ ਗਲੀਆਂ 'ਚ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਨੂੰ ਖੁਸ਼ ਕਰਨ ਲਈ ਇਕ ਵਾਰ ਫਿਰ ਲੰਦਨ ਪੁੱਜ ਗਈ ਹੈ। ਜੀ ਹਾਂ, ਸੋਸ਼ਲ ਮੀਡੀਆ 'ਤੇ ਅਨੁਸ਼ਕਾ-ਵਿਰਾਟ ਦੀ ਨਵੀਨਤਮ ਫ਼ੋਟੋ ਸਾਹਮਣੇ ਆਈ ਹੈ। ਇਸ ਵਿੱਚ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਵੇਖਿਆ ਗਿਆ...
Wed, 19 Jun 2019 04:40 PM IST Anushka Sharma Virat Kohli London World Cup 2019 Anushka Sharma With Virat Kohli ਹੋਰ...ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੋਂ ਬਾਅਦ Anushka Sharma ਤੋਂ ਲੈ ਕੇ Varun ਨੇ ਕੀਤਾ ਟਵੀਟ, ਵੇਖੋ
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮੁੰਬਈ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ। Thank u...
Mon, 10 Jun 2019 07:34 PM IST ICC Cricket World Cup Yuvraj Singh Yuvraj Singh Retires Anushka Sharma Varun Dhawan Anupam Kher Neha Dhupia Angad Bedi Huma Qureshi Suniel Shetty Anushka Sharma Tweet Viral Yuvraj Singh Anushka Sharma Tweet World Cup 2019 Cricket World Cup 2019 ਹੋਰ...ਫਿਲਮ ‘ਸੂਈ-ਧਾਗਾ’ ਨੇ ਬਣਾਇਆ ਰਿਕਾਰਡ, 100 ਕਰੋੜ ਕਲੱਬ ’ਚ ਸ਼ਾਮਲ
ਬਾਲੀਵੁੱਡ ਫਿ਼ਲਮ ਸੂਈ ਧਾਗਾ ਦੇ ਅਦਾਕਾਰ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਆਪਣੀ ਫਿਲਮ ਦੀ ਕਾਮਯਾਬੀ ਕਾਰਨ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਹਾਲ ਹੀ ਇਸ ਜੋੜੀ ਦੀ ਇਹ ਪਹਿਲੀ ਫਿ਼ਲਮ ਹੀ 100 ਕਰੋੜ ਕਲੱਬ ਚ ਸ਼ਾਮਲ ਹੋ ਗਈ ਹੈ। ਸ਼ੁੱਕਰਵਾਰ ਨੂੰ...
Fri, 05 Oct 2018 06:48 PM IST Sui Dhaaga - Made In India Sui Dhaaga Box Office Collection Sui Dhaga Anushka Sharma Varun Dhawan 100 Crore Rupees ਹੋਰ...ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਤਨੀ ਅਨੁਸ਼ਕਾ ਦੀ ਫੋਟੋ, ਲਿਖਿਆ ਭਾਵੁਕ ਪੋਸਟ
ਕ੍ਰਿਕਟ ਤੋਂ ਦੂਰ ਵਿਰਾਟ ਕੋਹਲੀ ਅਜੇ ਆਰਾਮ ਕਰ ਰਹੇ ਹਨ ਉਥੇ ਭਾਰਤੀ ਟੀਮ ਅਜੇ ਏਸ਼ੀਆ ਕੱਪ `ਚ ਖੇਡ ਰਹੀ ਹੈ ਅਤੇ ਖਿਤਾਬ ਜਿੱਤਣ ਤੋਂ ਇਕ ਕਦਮ ਪਿੱਛੇ ਹੈ। ਕੁਝ ਦਿਨ ਪਹਿਲਾ ਹੀ ਵਿਰਾਟ ਕੋਹਲੀ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਤਾਨਤ ਕੀਤਾ ਗਿਆ ਸੀ।...
Thu, 27 Sep 2018 06:31 PM IST Virat Kohli Anushka Sharma Khed Ratan