ਅਗਲੀ ਕਹਾਣੀ
Arms ਦੇ ਖ਼ਬਰਾਂ
ਖ਼ਾਲਿਸਤਾਨੀਆਂ ਦਾ ਹਥਿਆਰ–ਸਪਲਾਇਰ ਹਰਿਦੁਆਰ ਤੋਂ ਕਾਬੂ
ਉੱਤਰ ਪ੍ਰਦੇਸ਼ ਐਂਟੀ–ਟੈਰਰਿਜ਼ਮ ਸਕੁਐਡ (UPATS) ਨੇ ਹਥਿਆਰਾਂ ਦੇ ਇੱਕ ਅਜਿਹੇ ਡੀਲਰ ਆਸ਼ੀਸ਼ ਸਿੰਘ ਨੂੰ ਕਾਬੁ ਕੀਤਾ ਹੈ, ਜਿਹੜਾ ਹਰਿਦੁਆਰ ਤੋਂ ਕਥਿਤ ਤੌਰ ’ਤੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ (KLF) ਨਾਂਅ ਦੀ ਜੱਥੇਬੰਦੀ...
Sun, 02 Feb 2020 12:59 PM IST Arms Supplier Of Khalistanis Arrested In Haridwar ਹੋਰ...ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 3 ਅੱਤਵਾਦੀ ਢੇਰ
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਇੱਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਪਾਸਿਓਂ ਗੋਲੀਬਾਰੀ ਹੋਈ, ਜਿਸ 'ਚ 3 ਅੱਤਵਾਦੀ ਮਾਰੇ ਗਏ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਅੱਤਵਾਦੀਆਂ...
Sun, 12 Jan 2020 04:03 PM IST Kashmir Zone Police Tral Encounter 3 Terrorists Killed Arms Ammunition Recovered ਹੋਰ...ਕਸ਼ਮੀਰ ’ਚ ਭਾਰਤੀ ਫ਼ੌਜ ਨੂੰ ਮਿਲੀਆਂ ਅਤਿ–ਆਧੁਨਿਕ ਰਾਈਫ਼ਲਾਂ
ਭਾਰਤੀ ਫ਼ੌਜ ਨੇ ਆਧੁਨਿਕੀਕਰਨ ਦੀ ਪ੍ਰਕਿਰਿਆ ਅਧੀਨ 10,000 ਸਿਗ ਸਊਰ ਰਾਈਫ਼ਲਾਂ ਦਾ ਪਹਿਲਾ ਬੈਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਅਤਿ ਆਧੁਨਿਕ ਰਾਈਫ਼ਲਾਂ ਦੀ ਵਰਤੋਂ ਜੰਮੂ–ਕਸ਼ਮੀਰ ’ਚ ਅੱਤਵਾਦ–ਵਿਰੋਧੀ ਮੁਹਿੰਮ ’ਚ ਕੀਤੀ...
Wed, 11 Dec 2019 10:03 AM IST Indian Military Got Ultra Modern Arms And Ammunition In Kashmir ਹੋਰ...ਮੱਧ ਪ੍ਰਦੇਸ਼ ਦੇ ਫ਼ੌਜੀ ਕੇਂਦਰ ਤੋਂ ਹਥਿਆਰ ਚੋਰੀ ਕਰਨ ਵਾਲੇ 3 ਜਣੇ ਪੰਜਾਬ ’ਚੋਂ ਕਾਬੂ
ਮੱਧ ਪ੍ਰਦੇਸ਼ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਕੱਲ੍ਹ ਦੇਰ ਸ਼ਾਮੀਂ ਟਾਂਡਾ ਲਾਗਲੇ ਪਿੰਡ ਮਿਆਣੀ ਤੋਂ ਹਰਪ੍ਰੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਮੱਧ ਪ੍ਰਦੇਸ਼...
Tue, 10 Dec 2019 01:23 PM IST Three Persons Arrested From Punjab Accused To Have Stolen Arms From Madhya Pradesh Military Centre ਹੋਰ...ਕਸ਼ਮੀਰ ’ਚ ਅੱਤਵਾਦੀ ਟਿਕਾਣੇ ਤੋਂ ਮਿਲਿਆ ਭਾਰੀ ਅਸਲਾ ਤੇ ਹੋਰ ਗੋਲੀ–ਸਿੱਕਾ
ਜੰਮੂ–ਕਸ਼ਮੀਰ ’ਚ ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੱਲ੍ਹ ਸਨਿੱਚਰਵਾਰ ਨੂੰ ਸੁਰੱਖਿਆ ਜਵਾਨਾਂ ਨੇ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਅੱਤਵਾਦੀਆਂ ਦਾ ਟਿਕਾਣਾ ਨਸ਼ਟ ਕਰ ਦਿੱਤਾ। ਇਸ ਅੱਤਵਾਦੀ...
Sun, 01 Dec 2019 02:10 PM IST Heavy Arms And Ammunition Recovered From Terrorists Destination In Kashmir ਹੋਰ...ਵੈਸਟ UP ਹਥਿਆਰਾਂ ਦੀ ਸਪਲਾਈ ਦਾ ਸੁਰੱਖਿਅਤ ਲਾਂਘਾ, ਖਾਲਿਸਤਾਨੀਆਂ ਨਾਲ ਜੁੜੇ ਤਾਰ
ਪੱਛਮੀ ਉੱਤਰ ਪ੍ਰਦੇਸ਼ ਦਾ ਲਾਂਘਾ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਸਪਲਾਈ ਕਰਨ ਲਈ ਇੱਕ ਸੁਰੱਖਿਅਤ ਜ਼ੋਨ ਬਣ ਗਿਆ ਹੈ। ਪਿਛਲੇ ਦਿਨੀਂ ਇਥੋਂ ਆਈਐਸ ਅਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ। ਇਹ ਖੁਲਾਸਾ ਐਨਆਈਏ ਅਤੇ ਸੋਮਵਾਰ...
Tue, 15 Oct 2019 09:38 AM IST Uttar Pradesh Modi Government Sikh Hindu Murder West UP Arms Supplies Safe Passage Khalistanis Linked Wire Nia Disclosure Pakistan ਹੋਰ...ਹਥਿਆਰਾਂ ਦਾ ਮੋਸਟ–ਵਾਂਟੇਡ ਡੀਲਰ ਗ੍ਰਿਫ਼ਤਾਰ
ਸਪੈਸ਼ਲ ਟਾਸਕ ਫ਼ੋਰਸ (STF) ਨੇ 27 ਸਾਲਾਂ ਦੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਪੁਲਿਸ ਦੀ ਮੋਸਟ–ਵਾਂਟੇਡ ਸੂਚੀ ਵਿੱਚ ਸ਼ਾਮਲ ਸੀ। ਉਸ ਉੱਤੇ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ...
Fri, 23 Aug 2019 10:35 AM IST Most Wanted Dealer Of Arms And Ammunition Arrested ਹੋਰ...ਪੰਜਾਬ 'ਚ ਚੱਲਦੀ ਹਥਿਆਰਾਂ ਦੀ ਅਜਿਹੀ ਵੀ ਇੱਕ ਖੇਡ
‘ਪਾਕਿ ਸਭ ਤੋਂ ਖਤਰਨਾਕ ਦੇਸ਼ਾਂ ਵਿਚੋਂ ਇਕ’
3 VIDEO: ਹਥਿਆਰਾਂ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ ਹੋਏ ਦੋ ਬਦਮਾਸ਼ ਗ੍ਰਿਫ਼ਤਾਰ