ਅਗਲੀ ਕਹਾਣੀ
Arrested In ਦੇ ਖ਼ਬਰਾਂ
ਖ਼ਾਲਿਸਤਾਨੀਆਂ ਦਾ ਹਥਿਆਰ–ਸਪਲਾਇਰ ਹਰਿਦੁਆਰ ਤੋਂ ਕਾਬੂ
ਉੱਤਰ ਪ੍ਰਦੇਸ਼ ਐਂਟੀ–ਟੈਰਰਿਜ਼ਮ ਸਕੁਐਡ (UPATS) ਨੇ ਹਥਿਆਰਾਂ ਦੇ ਇੱਕ ਅਜਿਹੇ ਡੀਲਰ ਆਸ਼ੀਸ਼ ਸਿੰਘ ਨੂੰ ਕਾਬੁ ਕੀਤਾ ਹੈ, ਜਿਹੜਾ ਹਰਿਦੁਆਰ ਤੋਂ ਕਥਿਤ ਤੌਰ ’ਤੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ (KLF) ਨਾਂਅ ਦੀ ਜੱਥੇਬੰਦੀ...
Sun, 02 Feb 2020 12:59 PM IST Arms Supplier Of Khalistanis Arrested In Haridwar ਹੋਰ...ਬਾਰਾਮੂਲਾ ’ਚ ਲਸ਼ਕਰ–ਏ–ਤੋਇਬਾ ਦਾ ਅੱਤਵਾਦੀ ਕਾਬੂ
ਜੰਮੂ–ਕਸ਼ਮੀਰ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਲਸ਼ਕਰ–ਏ–ਤੋਇਬਾ ਦੇ ਇੱਕ ਅੱਤਵਾਦੀ ਨੂੰ ਜਿਊਂਦਾ ਫੜ ਲਿਆ ਗਿਆ ਹੈ। ਬਾਰਾਮੂਲਾ ਤੋਂ 19 ਸਾਲਾਂ ਦੇ ਸਾਜਿਦ ਫ਼ਾਰੁਕ ਡਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ...
Tue, 28 Jan 2020 08:14 AM IST Lashkar E Toiba Terrorist Arrested In Baramula ਹੋਰ...ਰੋਮਾਨੀਆ ’ਚ ਇੰਝ ਫੜਿਆ ਗਿਆ ਸੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
[ ਇਸ ਤੋਂ ਪਹਿਲਾਂ ਦੀ ਲੜੀ ਜੋੜਨ ਲਈ ਇਸੇ ਸਤਰ ’ਤੇ ਕਲਿੱਕ ਕਰੋ ] ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਰੋਮਾਨੀਆ ਦੇਸ਼ ਵਿੱਚ...
Fri, 22 Nov 2019 10:10 PM IST Gangster Sukhpreet Singh Budha Arrested In This Way In Romania ਹੋਰ...ਪੰਜਾਬ ਦੇ ਕਈ ਕਤਲ–ਕੇਸਾਂ ’ਚ ਲੋੜੀਂਦਾ ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਗ੍ਰਿਫ਼ਤਾਰ
ਪੰਜਾਬ ਪੁਲਿਸ ਲਈ ਇਹ ਇੱਕ ਵੱਡੀ ਕਾਮਯਾਬੀ ਹੀ ਮੰਨੀ ਜਾਵੇਗੀ ਕਿਉਂਕਿ ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਕਾਬੂ ਕਰ ਲਿਆ...
Fri, 22 Nov 2019 10:02 PM IST Gangster Budha Arrested In Romania Most Wanted Many Murders ਹੋਰ...ਜੰਮੂ ਤੋਂ ਸੇਬਾਂ ਦੇ ਟਰੱਕ ’ਚ ਲੁਕ ਕੇ ਦਿੱਲੀ ਜਾ ਰਿਹਾ ਅੱਤਵਾਦੀ ਅੰਬਾਲਾ ’ਚ ਕਾਬੂ
ਹਰਿਆਣਾ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ; ਜਦੋਂ ਸਨਿੱਚਰਵਾਰ ਨੂੰ ਸੇਬਾਂ ਦੇ ਟਰੱਕ ਵਿੱਚ ਲੁਕ ਕੇ ਜਾ ਰਿਹਾ ਇੱਕ ਅੱਤਵਾਦੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਤਵਾਦੀ ਨੂੰ...
Sat, 28 Sep 2019 04:57 PM IST A Terrorist Arrested In Ambala Was Going From Jammu To Delhi In Apples Truck ਹੋਰ...ਨਸ਼ਾ ਵੇਚਣ ਦਾ ਧੰਦਾ ਕਰਦੇ ਖੇਮਕਰਨ ਦੇ 5 ਕਾਂਗਰਸੀ ਗ੍ਰਿਫ਼ਤਾਰ
ਖੇਮਕਰਨ ਇਲਾਕੇ ’ਚ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ 5 ਕਾਂਗਰਸੀ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਕਾਰਨ ਕਾਂਗਰਸ ਪਾਰਟੀ ਨੂੰ ਸੱਚਮੁਚ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੰਜ ਗ੍ਰਿਫ਼ਤਾਰੀਆਂ...
Wed, 04 Sep 2019 12:31 PM IST 5 Congress Workers Arrested In Khemkaran Were Drug Peddlers ਹੋਰ...ਕੈਲੀਫ਼ੋਰਨੀਆ ’ਚ 64 ਸਾਲਾ ਪਰਮਜੀਤ ਸਿੰਘ ਦਾ ਗੋਰਾ ਕਾਤਲ ਕਾਬੂ
ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਟ੍ਰੇਸੀ ਦੀ ਪੁਲਿਸ ਨੇ 64 ਸਾਲਾ ਪੰਜਾਬੀ ਪਰਮਜੀਤ ਸਿੰਘ ਦੇ ਕਾਤਲ ਨੂੰ ਫੜ ਲਿਆ ਹੈ। ਬੀਤੇ ਐਤਵਾਰ ਸ੍ਰੀ ਪਰਮਜੀਤ ਸਿੰਘ ਦਾ ਟ੍ਰੇਸੀ ਦੇ ਇੱਕ ਪਾਰਕ ਵਿੱਚ ਕਤਲ ਹੋ ਗਿਆ ਸੀ। ਕਾਤਲ ਨੇ ਉਨ੍ਹਾਂ ਦੀ ਗਰਦਨ...
Sun, 01 Sep 2019 10:45 AM IST White Murderer Of 64 Year Old Paramjit Singh Arrested In California ਹੋਰ...MP CM ਕਮਲਨਾਥ ਦਾ ਭਾਣਜਾ 354 ਕਰੋੜ ਦੇ ਬੈਂਕ ਘੁਟਾਲੇ ’ਚ ਗ੍ਰਿਫ਼ਤਾਰ
ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੱਧ ਪ੍ਰਦੇਸ਼ (MP) ਦੇ ਮੁੱਖ ਮੰਤਰੀ (CM) ਕਮਲ ਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ੳੱਤੇ ਸੈਂਟਰਲ ਬੈਂਕ ਆੱਫ਼ ਇੰਡੀਆ ਨਾਲ 354 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਕਰਨ ਦਾ ਦੋਸ਼ ਹੈ।...
Tue, 20 Aug 2019 09:01 AM IST Mp Cm Nephew Arrested In Rs 354 Crore Bank Fraud ਹੋਰ...ਕੈਪਟਨ ਦੇ ਸਕਿਓਰਿਟੀ ਜਵਾਨ ਦੇ ਕਾਤਲ ਸਮੇਤ ਮੋਹਾਲੀ ’ਚ 3 ਗ੍ਰਿਫ਼ਤਾਰ
ਤਸਵੀਰ: ਸੰਜੀਵ ਸ਼ਰਮਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਲਈ ਤਾਇਨਾਤ ਪੁਲਿਸ ਦੇ ਜਵਾਨ (ਕਾਂਸਟੇਬਲ) ਸੁਖਵਿੰਦਰ ਸਿੰਘ ਦੇ ‘ਕਾਤਲ’ ਸਾਹਿਲ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਮੋਹਾਲੀ ਪੁਲਿਸ...
Mon, 05 Aug 2019 01:35 PM IST Three Including Murderer Of CM Security Cop Arrested In Mohali ਹੋਰ...ਪੰਜਾਬ, ਹਰਿਆਣਾ, ਹਿਮਾਚਲ ’ਚ ਨਸ਼ੇ ਸਪਲਾਈ ਕਰਦੀ ਔਰਤ ਜ਼ੀਰਕਪੁਰ ਤੋਂ ਕਾਬੂ
ਪੰਜਾਬ ਪੁਲਿਸ ਦੀ ਟੀਮ ਨੇ 55 ਸਾਲਾ ਔਰਤ ਨੂੰ ਜ਼ੀਰਕਪੁਰ ਤੋਂ ਨਸ਼ਿਆਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਹ ਪਿਛਲੇ ਦੋ ਸਾਲਾਂ ਤੋਂ ਕਥਿਤ ਤੌਰ ਉੱਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਨਸ਼ੇ ਸਪਲਾਈ ਕਰ ਰਹੀ ਸੀ।...
Fri, 26 Jul 2019 09:57 AM IST Woman Arrested In Zirakpur Was Supplying Drugs In Punjab Haryana Himachal ਹੋਰ...