ਅਗਲੀ ਕਹਾਣੀ
Article 370 ਦੇ ਖ਼ਬਰਾਂ
ਸਰਕਾਰ ਨੇ ਸੰਸਦ ’ਚ ਦਸਿਆ, ਧਾਰਾ 370 ਹਟਾਉਣ ਤੋਂ ਬਾਅਦ ਪੱਥਰਬਾਜ਼ੀ 'ਚ ਆਈ ਕਮੀ
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿੱਚ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਧਾਰਾ -370 ਦੇ ਹਟਾਏ ਜਾਣ ਤੋਂ ਬਾਅਦ ਪੱਥਰਬਾਜ਼ੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ...
Wed, 20 Nov 2019 05:51 PM IST Jammu Kashmir Article 370 Central Governmentਆਪ੍ਰੇਸ਼ਨ ਮਾਂ: ਦਹਿਸ਼ਤ ਦਾ ਰਾਹ ਛੱਡ ਪਰਿਵਾਰ ’ਚ ਪਰਤੇ 50 ਕਸ਼ਮੀਰੀ ਨੌਜਵਾਨ
ਕਸ਼ਮੀਰ ਸਥਿਤ ਭਾਰਤੀ ਫੌਜ ਦੀ 15ਵੀਂ ਕੋਰ ਵੱਲੋਂ ਚਲਾਏ ਜਾ ਰਹੀ ਮੁਹਿੰਮ ‘ਆਪ੍ਰੇਸ਼ਨ ਮਾਂ’ ਦੇ ਪ੍ਰਭਾਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਸ਼ਲਾਘਾਯੋਗ ਉੱਦਮ ਸਦਕੇ ਇਸ ਸਾਲ 50 ਕਸ਼ਮੀਰੀ ਨੌਜਵਾਨਾਂ ਨੇ ਦਹਿਸ਼ਤ ਦਾ ਰਾਹ ਛੱਡ...
Mon, 04 Nov 2019 01:46 AM IST Jammu And Kashmir Article 370 Army Indian Army Operation Maa Srinagar Terror Road Leave Family Returns Kashmiri Youth ਹੋਰ...ਅੱਤਵਾਦ ਦਾ ਵੱਡਾ ਕਾਰਨ ਸੀ ਧਾਰਾ–370: PM ਮੋਦੀ
ਰੇਡੀਓ ਕਸ਼ਮੀਰ ਦਾ ਨਾਂ ਬਦਲ ਕੇ ਰੱਖਿਆ ਆਲ ਇੰਡੀਆ ਰੇਡੀਓ
ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਸੂਬਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵੀਰਵਾਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਇਤਿਹਾਸਕ ਪੁਨਰਗਠਨ ਤੋਂ ਬਾਅਦ ਰੇਡੀਓ ਸਟੇਸ਼ਨ ਦਾਂ ਨਾਂ ਵੀ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ। ਜੰਮੂ ਦੇ...
Fri, 01 Nov 2019 12:52 AM IST Radio Kashmir Name Replacement Defense All India Radio Radio Modi Government Jammu And Kashmir Article 370 Pakistan ਹੋਰ...PM ਮੋਦੀ ਨੇ ਧਾਰਾ 370 ਨੂੰ ਖ਼ਤਮ ਕਰਕੇ ਅੱਤਵਾਦ ਦੇ ਦਰਵਾਜ਼ੇ ਕੀਤੇ ਬੰਦ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਧਾਰਾ 370 ਅਤੇ ਧਾਰਾ 35 ਏ ਜੰਮੂ-ਕਸ਼ਮੀਰ ਵਿਚ ਅੱਤਵਾਦ ਦਾ ਪ੍ਰਵੇਸ਼ ਦੁਆਰ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਰਸਤਾ ਬੰਦ ਕਰ ਦਿੱਤਾ...
Thu, 31 Oct 2019 09:29 AM IST Union Home Minister Article 370 Jammu Kashmir Kashmir ਹੋਰ...ਕਸ਼ਮੀਰ: ਪੁਲਵਾਮਾ ’ਚ ਅੱਤਵਾਦੀਆਂ ਦਾ ਸਕੂਲ ’ਚ CRPF ਜਵਾਨਾਂ ’ਤੇ ਹਮਲਾ
ਅੱਤਵਾਦੀਆਂ ਨੇ ਮੰਗਲਵਾਰ ਨੂੰ ਪੁਲਬਾਮਾ ਦੇ ਦ੍ਰਬਗਾਮ ’ਚ ਇੱਕ ਸਕੂਲ ਦੇ ਕੋਲ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਸਕੂਲ ਨੂੰ ਇੱਕ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ, ਜਿੱਥੇ ਅਣਪਛਾਤੇ...
Tue, 29 Oct 2019 06:18 PM IST Kashmir Pulwama Terrorists Schools CRPA Youth Attack Article 370 Modi Government ਹੋਰ...ਪਾਕਿਸਤਾਨ ਦੇ ਹਮਾਇਤੀ ਮਲੇਸ਼ੀਆ ਦਾ ਭਾਰਤ ਨੂੰ ਦਰਾਮਦ ਵਧਾਉਣ ਦਾ ਪ੍ਰਸਤਾਵ
ਕਸ਼ਮੀਰ ਮਾਮਲੇ ਚ ਪਾਕਿਸਤਾਨ ਨਾਲ ਦੋਸਤੀਆਂ ਨਿਭਾਉਣ ਤੋਂ ਬਾਅਦ ਹੁਣ ਮਲੇਸ਼ੀਆ ਭਾਰਤ ਦੇ ਸਖਤ ਪੱਖ ਵਰਤਣ ਦੇ ਸਪੱਸ਼ਟ ਸੰਦੇਸ਼ ਦੇਣ ਤੋਂ ਬਾਅਦ ਘਬਰਾ ਗਿਆ ਹੈ। ਨਾਰਾਜ਼ਗੀ ਦੂਰ ਕਰਨ ਲਈ ਮਲੇਸ਼ੀਆ ਨੇ ਭਾਰਤ ਨੂੰ ਚੀਨੀ ਅਤੇ ਮੱਝ ਦੇ ਮੀਟ ਦੀ ਦਰਾਮਦ...
Thu, 17 Oct 2019 01:21 AM IST Pakistan Supporter Malaysia India Imports Increase Proposal Trade Article 370 Jammu And Kashmir Modi Government Imran Khan ਹੋਰ...ਧਾਰਾ 370 ਹਟਾ ਕੇ ਦੇਸ਼ ਨੂੰ ਅੱਤਵਾਦ ਤੋਂ ਬਚਾਉਣਾ ਇਕ ਵੱਡਾ ਕਦਮ: ਅਮਿਤ ਸ਼ਾਹ
ਐਨਐਸਜੀ ਦੇ 35ਵੇਂ ਸਥਾਪਨਾ ਦਿਵਸ 'ਤੇ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮਾਨੇਸਰ ਦੇ ਸਿਖਲਾਈ ਕੇਂਦਰ ਵਿਖੇ ਕਿਹਾ, "ਮੈਂ ਤੁਹਾਡੀ ਪੂਰੀ ਤਾਕਤ ਨੂੰ ਦਿਲੋਂ ਵਧਾਈ ਦਿੰਦਾ ਹਾਂ। ਐਨਐਸਜੀ ਦੇ ਕਮਾਂਡਰਾਂ ਨੂੰ ਹੁਣ...
Tue, 15 Oct 2019 06:44 PM IST Haryana Gurugram Article 370 Removal Country Terrorism Rescue A Big Step Amit Shah BJP Union Home Minister Modi Government ਹੋਰ...ਧਾਰਾ 370 ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਫਾਰੂਕ ਅਬਦੁੱਲਾ ਦੀ ਧੀ ਤੇ ਭੈਣ ਗ੍ਰਿਫ਼ਤਾਰ
ਪੁਲਿਸ ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਅਤੇ ਭੈਣ ਸਣੇ ਇੱਕ ਦਰਜਨ ਦੇ ਕਰੀਬ ਮਹਿਲਾ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜੋ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ...
Tue, 15 Oct 2019 05:47 PM IST Farooq Abdullah Article 370 Jammu And Kashmirਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫਤਾਰ
ਭਾਰਤੀ ਫੌਜ ਨੇ ਸੋਮਵਾਰ ਨੂੰ ਵੱਡੀ ਸਫਲਤਾ ਹਾਸਲ ਕੀਤੀ ਹੈ. ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਨਾਰਨਾਗ ਖੇਤਰ ਤੋਂ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਤੇ...
Mon, 14 Oct 2019 02:53 PM IST Jammu And Kashmir Article 370 Modi Government Central Government Kashmir Security Forces Big Success LeT Two Terrorists Arrested Terrorism ਹੋਰ...