ਅਗਲੀ ਕਹਾਣੀ
Atal Bihari Vajpayee ਦੇ ਖ਼ਬਰਾਂ
ਰੋਹਤਾਂਗ ਦੱਰੇ ਦੇ ਹੇਠਾਂ ਬਣੀ ਸੁਰੰਗ ਦਾ ਨਾਮ ‘ਅਟਲ ਸੁਰੰਗ’ ਰੱਖਿਆ
ਸਰਕਾਰ ਨੇ ਬੁੱਧਵਾਰ ਨੂੰ ਰੋਹਤਾਂਗ ਦੱਰਾ ਦੇ ਹੇਠਾਂ ਬਣੀ ਲੇਹ ਅਤੇ ਮਨਾਲੀ ਨੂੰ ਜੋੜਨ ਵਾਲੀ ਰਣਨੀਤਕ ਸੁਰੰਗ ਦਾ ਨਾਮ ‘ਅਟਲ ਸੁਰੰਗ’ ਰੱਖਣ ਦਾ ਐਲਾਨ ਕੀਤਾ ਹੈ। ਇਹ ਐਲਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ...
Wed, 25 Dec 2019 07:04 PM IST Rohtang Pass World Longest Mountain Tunnel Atal Rohtang Atal Bihari Vajpayee Atal Bihari Vajpayee 95th Birth Anniversary Narendra Modi Defence Minister ਹੋਰ...ਸਰਕਾਰ ਉਲਝਾਉਣ ਦੀ ਥਾਂ ਸੁਲਝਾਉਣ ਦਾ ਬਣੇ ਮਾਧਿਅਮ: ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਥੇ ਆਉਣ ਤੋਂ ਪਹਿਲਾਂ ਮੈਂ ਦਿੱਲੀ ਵਿੱਚ ਅਟਲ ਗਰਾਊਂਡ...
Wed, 25 Dec 2019 04:47 PM IST PM Modi Atal Bihari Vajpayee Atal Bihari Vajpayee Statue In LucknowPM ਮੋਦੀ ਨੇ ਲਖਨਊ 'ਚ ਵਾਜਪਈ ਦੀ 25 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਬੁੱਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੇ ਆਉਣ ਲਈ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਏਅਰਪੋਰਟ ਤੋਂ ਲੋਕ ਭਵਨ ਤੱਕ ਪੁਲਿਸ...
Wed, 25 Dec 2019 03:50 PM IST PM Modi Atal Bihari Vajpayee Atal Bihari Vajpayee Statue In Lucknowਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ, ਲਖਨਊ 'ਚ ਬੁੱਤ ਦਾ ਕਰਨਗੇ ਉਦਘਾਟਨ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 'ਸਦੈਵ ਅਟਲ' ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਨੀਅਰ ਨੇਤਾ ਲਾਲ ਕ੍ਰਿਸ਼ਣ...
Wed, 25 Dec 2019 09:33 AM IST Pm Narendra Modi Amit Shah Tributes Atal Bihari Vajpayee ਹੋਰ...ਜਨਮ ਦਿਨ 'ਤੇ ਵਿਸ਼ੇਸ਼ : ਭਾਰਤੀ ਰਾਜਨੀਤੀ ਦੇ ਸਿਖ਼ਰ ਪੁਰਸ਼ ਅਟਲ ਬਿਹਾਰੀ ਵਾਜਪਾਈ
ਰਾਜਨੀਤੀ 'ਚ ਕੁੱਝ ਹੀ ਅਜਿਹੀ ਸ਼ਖਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਇਸੇ ਤਰ੍ਹਾਂ ਭਾਰਤ ਦੇ ਸੱਭ ਤੋਂ ਪ੍ਰਸਿੱਧ ਰਾਜਨੇਤਾਵਾਂ 'ਚੋਂ ਇੱਕ ਅਟਲ ਬਿਹਾਰੀ ਵਾਜਪਾਈ ਵੀ ਹਨ, ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ...
Wed, 25 Dec 2019 09:13 AM IST Atal Bihari Vajpayee Birthday Special Former Prime Minister ਹੋਰ...ਲਖਨਊ ’ਚ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਅੱਜ PM ਮੋਦੀ ਕਰਨਗੇ ਉਦਘਾਟਨ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਲਖਨਊ ਵਿਖੇ ਉਨ੍ਹਾਂ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਦੀ ਜਨਮਦਿਨ 'ਤੇ ਤਿੰਨ ਰੋਜ਼ਾ ਸਮਾਰੋਹ...
Wed, 25 Dec 2019 01:21 AM IST PM Narendra Modi Lucknow Atal Bihari Vajpayee Statues Inauguration Atal Bihari Vajpayee Medical University Foundation Stone ਹੋਰ...ਨਰਿੰਦਰ ਮੋਦੀ ਵਾਰ ਮੈਮੋਰੀਅਲ ਪਹੁੰਚੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਰਿੰਦਰ ਮੋਦੀ ਅੱਜ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਅੱਜ ਸਵੇਰੇ ਉਹ ਦਿੱਲੀ ਦੇ ਰਾਜਘਾਟ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਸਦੈਵ ਅਟਲ ਸਮਾਧੀ ਉਤੇ ਪਹੁੰਚਕੇ...
Thu, 30 May 2019 08:09 AM IST Narendra Modi Pm BJP Bharatiya Janata Party Lok Sabha Elections Swearing-in Ceremony Varan Memorial Mahatma Gandhi Atal Bihari Vajpayee ਹੋਰ...2004 ਨਾ ਭੁੱਲੋ, ਭਾਜਪਾਈ ਅਜਿੱਤ ਸਨ, ਪਰ ਜਿੱਤੇ ਅਸੀਂ : ਸੋਨੀਆ ਗਾਂਧੀ
ਯੂਪੀਏ ਚੇਅਰਪਰਸ਼ਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਰਾਏਬਰੇਲੀ ਤੋਂ ਆਪਣੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਕਿਹਾ ਕਿ ਸਾਲ 2004 ਨੂੰ ਨਾਲ ਭੁੱਲੋ। ਵਾਜਪਾਈ ਜੀ ਅਜਿੱਤ ਸਨ, ਪ੍ਰੰਤੂ ਜਿੱਤ ਸਾਨੂੰ ਮਿਲੀ। ਸੋਨੀਆ ਗਾਂਧੀ ਨੇ ਇਹ ਜਾਵਬ ਉਸ ਸਵਾਲ ਉਤੇ...
Thu, 11 Apr 2019 03:04 PM IST SOnia Gandhi Narendra Modi Rahul Gandhi Lok Sabha Elections Amethi Atal Bihari Vajpayee ਹੋਰ...ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ਤੇ ਬਣੀ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਸੁਰਖੀਆਂ ਚ ਬਣਿਆ ਹੋਇਆ ਹੈ। ਇਸ ਫਿ਼ਲਮ ਦੇ ਕਿਰਦਾਰਾਂ ਨੂੰ ਪੱਕਾ ਕਰਨ ਚ...
Sun, 06 Jan 2019 05:55 PM IST Golgappe Seller Played The Role Role Atal Bihari Vajpayee The Accidental Prime Minister Film Film Director Anupam Kher ਹੋਰ...ਵੋਟਾਂ ਲੈਣ ਲਈ ਰਾਮਲੀਲਾ ਮੈਦਾਨ ਨਹੀਂ ਪ੍ਰਧਾਨ ਮੰਤਰੀ ਦਾ ਨਾਮ ਬਦਲ ਦਿਓ- ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਮਲੀਲਾ ਮੈਦਾਨ ਦਾ ਨਾਂ ਬਦਲ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਹੀਂ ਮਿਲਣਗੀਆਂ। ਪਰ ਪ੍ਰਧਾਨ ਮੰਤਰੀ ਦਾ ਨਾਂ ਬਦਲਣ ਨਾਲ ਪਾਰਟੀ ਨੂੰ ਕੁਝ ਵੋਟਾਂ ਮਿਲ ਸਕਦੀਆਂ...
Sat, 25 Aug 2018 06:23 PM IST Delhi Govt Delhi News CM Arvind Kejriwal Ramlila Maidan Rename Ramlila Maidan BJP Vote Bank Vote Politics PM Narendra Modi Atal Bihari Vajpayee ਹੋਰ...