ਅਗਲੀ ਕਹਾਣੀ
Badals ਦੇ ਖ਼ਬਰਾਂ
31 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ‘ਚ ਬਾਦਲਾਂ ਨੂੰ ਬਚਾ ਰਹੇ ਕੈਪਟਨ: AAP
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕਣਕ ਦੀ ਖਰੀਦ ਲਈ ਆਏ 31000 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ...
Sat, 07 Mar 2020 07:06 PM IST Punjab 31 Thousand Crores Grain Scams Badals Rescuing Captain AAP ਹੋਰ...ਸੰਗਰੂਰ ਰੈਲੀ 'ਚ ਢੀਂਡਸਾ ਪਿਓ-ਪੁੱਤ ਤੇ ਟਕਸਾਲੀਆਂ ਨੇ ਬਾਦਲਾਂ ਵਿਰੁੱਧ ਕੱਢੀ ਭੜਾਸ
ਬਾਦਲਕਿਆਂ ਨੂੰ ਦਿੱਲੀ ਚੋਣਾਂ ’ਚ ਟੱਕਰ ਦੇਣ ਲਈ ਤਿਆਰ ਬਾਗ਼ੀ ਟਕਸਾਲੀ ਅਕਾਲੀ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਕਿਆਂ ਨੂੰ ਸਖ਼ਤ ਟੱਕਰ ਦੇਣ ਲਈ ਹੁਣ ਬਾਗ਼ੀ ਟਕਸਾਲੀ ਅਕਾਲੀ ਆਗੂ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਹਨ। ਇਹ ਆਗੂ ਕੱਲ੍ਹ ਇਸੇ ਲਈ ਕੱਲ੍ਹ ਦਿੱਲੀ ’ਚ ਮਿਲੇ। ਇਹ ਆਗੂ ਹੁਣ ਇੱਕ ਨਵੀਂ ਜੱਥੇਬੰਦੀ ਕਾਇਮ ਕਰਨਾ...
Sun, 19 Jan 2020 02:33 PM IST Rebel Taksali Akalis Ready To Confront Badals During Delhi Elections ਹੋਰ...…ਜਦੋਂ ਪੰਜਾਬ ਦੇ ਕਾਂਗਰਸੀ ਮੰਤਰੀ ਸੋਨੀ ਨੇ ਗਾਏ ਬਾਦਲਾਂ ਦੇ ਸੋਹਿਲੇ
‘ਬਾਦਲਾਂ ਨੂੰ ਬਚਾਉਣ’ ਵਾਲੇ ਕੈ. ਅਮਰਿੰਦਰ ਸਿੰਘ ਦਾ ਹੋ ਰਿਹਾ ਜ਼ੋਰਦਾਰ ਵਿਰੋਧ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦ ਤੋਂ ਇਹ ਬਿਆਨ ਦਿੱਤਾ ਹੈ ਕਿ ਸਾਲ 2015 ਦੇ ਬਰਗਾੜੀ ਤੇ ਹੋਰ ਬੇਅਦਬੀ ਕਾਂਡਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਹਨ, ਤਦ ਤੋਂ ਜਿਵੇਂ ਸੂਬੇ ਦੀ ਸਿਆਸ ਵਿੱਚ ਇੱਕ...
Thu, 26 Sep 2019 12:58 PM IST Captain Amrinder Singh Being Criticized For His Comment To Save Badals ਹੋਰ...ਤ੍ਰਿਪਤ ਬਾਜਵਾ ਦਾ ਬਾਦਲਾਂ ’ਤੇ ਹਮਲਾ, ਕਿਹਾ ਪਹਿਲਾਂ ਫੇਰ ਲੈਣ ਪੀੜ੍ਹੀ ਹੇਠ ਸੋਟਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਹੈ ਕਿ...
Wed, 11 Sep 2019 08:44 PM IST Punjab Punjab Government Capt. Amarinder Singh Chief Minister Tripit Bajwa Badals Attack Take First Round Sota Below Generation Harsimrat Kaur Badal Akali Dal Parkash Singh Badal ਹੋਰ...ਬਾਦਲਾਂ ਨੂੰ ਸਿੱਖੀ ਮੁਕਾਬਲੇ ਆਪਣੀਆਂ ਕੁਰਸੀਆਂ ਵੱਧ ਪਿਆਰੀਆਂ: ਸੁਖਜਿੰਦਰ ਰੰਧਾਵਾ
---ਕਿਹਾ ਸੁਬਰਾਮਨੀਅਮ ਦੇ ਕਰਤਾਰਪੁਰ ਲਾਂਘਾ ਰੋਕਣ ਦੇ ਬਿਆਨ ’ਤੇ ਅਕਾਲੀ ਦੇਣ ਜਵਾਬ--- ---‘ਅਕਾਲੀਆਂ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲੇ ਭਾਜਪਾ ਦੇ ਆਗੂ ਦੇ ਬਿਆਨ ਨਾਲ ਸਿੱਖ ਹਿਰਦੇ ਵਲੂੰਧਰੇ’--- ਭਾਜਪਾ...
Sun, 25 Aug 2019 06:47 PM IST Punjab Punjab Government Badals Direct Competition Own Chairs Different Akali Dal Sukhbir Singh Badal Beloved Sukhjinder Singh Randhawa ਹੋਰ...ਆਮ ਆਦਮੀ ਪਾਰਟੀ ਦੀ ਬਾਦਲਾਂ ਬਹਾਨੇ ਕੈਪਟਨ ਸਰਕਾਰ ਨੂੰ ਨਸੀਹਤ
ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਨੇ ਅੱਜ ਵੀਰਵਾਰ ਨੂੰ ਪੰਜਾਬ ਸਰਕਾਰ ’ਤੇ ਸਿੱਖਿਆ ਦੇ ਵਪਾਰੀਆਂ ਨਾਲ ਮਿਲ ਕੇ ਮਿਆਰੀ ਸਿੱਖਿਆ ਦਾ ਘਾਣ ਕਰਨ ਦਾ ਦੋਸ਼ ਲਾਇਆ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮੁੱਖ ਬੁਲਾਰੀ ਅਤੇ...
Thu, 25 Jul 2019 08:30 PM IST Punjab Aam Aadmi Party Badals Excuses Captain Government Akali Dal Congress Government Of Punjab Advisory ਹੋਰ...ਭਾਜਪਾ ਤੋਂ SIT ਮੈਂਬਰ ਦੀ ਬਦਲੀ ਕਰਵਾਉਣ ਨਾਲ ਬਾਦਲ ਬਚ ਨਹੀਂ ਸਕਦੇ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਤੋਂ ਬਾਅਦ ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵੀ ਗਏ। ਫ਼ਰੀਦਕੋਟ ’ਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਭਾਵੇਂ ਬਰਗਾੜੀ ਗੋਲੀ ਕਾਂਡ ਦੀ...
Wed, 24 Apr 2019 05:00 PM IST Badals Themselves Captain Amrinder Singhਬਾਦਲਾਂ ਨੂੰ ਲਾਂਭੇ ਕਰ ਕੇ ਪੰਥਕ ਸੰਸਥਾਨ ਸੰਗਤ ਨੂੰ ਸੌਂਪਾਂਗੇ: ਬੀਰ ਦੇਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਸ੍ਰੀ ਬੀਰ ਦਵਿੰਦਰ ਸਿੰਘ (69) ਅੱਜ–ਕੱਲ੍ਹ ਪੂਰੀ ਸਰਗਰਮੀ ਨਾਲ ਚੋਣ–ਪ੍ਰਚਾਰ ਵਿੱਚ ਰੁੱਝੇ ਹੋਏ ਹਨ।...
Thu, 18 Apr 2019 03:45 PM IST Panthic Organizations Will Be Controlled By Sangat After Ousting Badals Bir Devinder Singh ਹੋਰ...