ਅਗਲੀ ਕਹਾਣੀ
Bail Plea ਦੇ ਖ਼ਬਰਾਂ
DSP ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ
ਅੰਮ੍ਰਿਤਸਰ ਦੇ ਡਾ. ਸਵਿੰਦਰ ਸਿੰਘ ਨੂੰ ਮਿਲ ਹੀ ਗਈ ਹਾਈ ਕੋਰਟ ਤੋਂ ਜ਼ਮਾਨਤ
ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਐੱਸਐੱਮਓ (SMO – ਸੀਨੀਅਰ ਮੈਡੀਕਲ ਆਫ਼ੀਸਰ) ਡਾ. ਸਵਿੰਦਰ ਸਿੰਘ ਨੂੰ ਆਖ਼ਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ। ਦਰਅਸਲ, ਇੱਕ ਸ਼ਾਲ ਵਪਾਰੀ ਪ੍ਰਵੀਨ...
Fri, 26 Jul 2019 11:38 AM IST High Court Approves Amritsar Bail Plea ਹੋਰ...ਹੁਸ਼ਿਆਰਪੁਰ ਦੇ ਵਕੀਲ ਨੂੰ ਹਾਈ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
ਸੋਸ਼ਲ ਮੀਡੀਆ ’ਤੇ ਹਿੰਦੂ ਦੇਵੀ–ਦੇਵਤਿਆਂ ਦੇ ਅਪਮਾਨ ਵਾਲੀ ਇੱਕ ਪੋਸਟ ਪਾਉਣ ਦੇ ਮੁਲਜ਼ਮ ਵਕੀਲ ਪ੍ਰੀਤਪਾਲ ਸਿੰਘ ਦੀ ਜ਼ਮਾਨਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ। ਹੁਸ਼ਿਆਰਪੁਰ ਨਿਵਾਸੀ...
Thu, 25 Jul 2019 01:01 PM IST High Court Does Not Accept Bail Plea Of Hoshiarpur Advocate ਹੋਰ...ਜ਼ਮਾਨਤ ਮਿਲਣ ਦੇ ਬਾਵਜੁਦ ਜੇਲ੍ਹ ’ਚ ਹੀ ਰਹਿਣਗੇ ਲਾਲੂ ਯਾਦਵ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਭਾਵੇਂ ਚਾਰਾ ਘੁਟਾਲ਼ਾ ਮਾਮਲੇ ’ਚ ਜ਼ਮਾਨਤ ਤਾਂ ਮਿਲ ਗਈ ਹੈ ਪਰ ਉਹ ਜੇਲ੍ਹ ਵਿੱਚ ਹੀ ਰਹਿਣਗੇ। ਦਰਅਸਲ, ਸ੍ਰੀ ਯਾਦਵ ਨੂੰ ਜ਼ਮਾਨਤ ਸਿਰਫ਼ ਦੇਵਧਰ ਖ਼ਜ਼ਾਨੇ...
Sat, 13 Jul 2019 08:31 AM IST Lallu Yadav Will Remain In Prison Despite Acceptance Of Bail Plea ਹੋਰ...ਚਾਰਾ ਘੁਟਾਲਾ: ਲਾਲੂ ਪ੍ਰਸਾਦ ਦੀ ਜ਼ਮਾਨਤ ਅਰਜ਼ੀ 'ਤੇ ਹਾਈ ਕੋਰਟ ਨੇ CBI ਤੋਂ ਮੰਗਿਆ ਜਵਾਬ
ਚਾਰਾ ਘੁਟਾਲਾ ਮਾਮਲੇ ਵਿੱਚ ਜੇਲ੍ਹ 'ਚ ਬੰਦ ਲਾਲੂ ਪ੍ਰਸਾਦ ਦੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਇਸ ਲਈ, ਹਾਈ ਕੋਰਟ ਨੇ ਸੀਬੀਆਈ ਨੂੰ 5 ਜੁਲਾਈ ਤੱਕ ਜਵਾਬ ਦੇਣ ਲਈ ਸਮਾਂ ਦਿੱਤਾ ਹੈ। ਦੇਵਘਰ...
Fri, 21 Jun 2019 03:10 PM IST Fodder Scam High Court Seeks CBI Response On Bail Plea Of Lalu Prasad Yadav Fodder Scam High Court CBI Bail Plea Lalu Prasad Yadav ਹੋਰ...ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ UK ਅਦਾਲਤ ਵੱਲੋਂ ਮੁੜ ਰੱਦ
ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ
ਭਾਰਤ ਤੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਜੇਲ੍ਹ ’ਚ ਹੀ ਰਹਿਣਾ ਹੋਵੇਗਾ। ਲੰਦਨ ਦੀ ਇੱਕ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ। ਸ਼ੁੱਕਰਵਾਰ ਨੂੰ ਜ਼ਮਾਨਤ ਲਈ ਦੂਜੀ ਵਾਰ ਵੈਸਟਮਿਨਸਟਰ...
Fri, 29 Mar 2019 09:58 PM IST Bail Plea Of Nirav Modi Rejectedਉਮਰਾਨੰਗਲ ਦੀ ਜ਼ਮਾਨਤ ਮਨਜ਼ੂਰ
ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੀ ਸੁਣਵਾਈ ਦਾ ਸਾਹਮਣਾ ਕਰ ਰਹੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ। ਫ਼ਰੀਦਕੋਟ ਦੀ...
Mon, 11 Mar 2019 03:11 PM IST Umranangal Bail Plea Acceptedਕੋਲਿਆਂਵਾਲੀ ਨੇ ਮੋਹਾਲੀ ਅਦਾਲਤ `ਚ ਕੀਤੀ ਜ਼ਮਾਨਤ-ਅਰਜ਼ੀ ਦਾਖ਼ਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨੇੜੇ ਮੰਨੇ ਜਾਂਦੇ ਸ੍ਰੀ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਮੋਹਾਲੀ ਸਥਿਤ ਜਿ਼ਲ੍ਹਾ ਸੈਸ਼ਨਜ਼ ਅਦਾਲਤ `ਚ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ...
Tue, 04 Dec 2018 07:21 PM IST Kolianwali Files Bail Plea Mohali Courtਕੇਰਲ ਹਾਈ ਕੋਰਟ ਵੱਲੋਂ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ
ਕੇਰਲ ਹਾਈ ਕੋਰਟ ਨੇ ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਨੂੰ ਪ੍ਰਵਾਨ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਫ਼ਰੈਂਕੋ ਕਿਉਂਕਿ ਬਲਾਤਕਾਰ ਦੇ ਮਾਮਲੇ `ਚ ਦੋਸ਼ੀ ਹੈ,...
Wed, 03 Oct 2018 06:00 PM IST Kerala High Court Rejects Franco Mulakkal Bail Plea ਹੋਰ...
- 1
- of
- 1