ਅਗਲੀ ਕਹਾਣੀ
Bank Account ਦੇ ਖ਼ਬਰਾਂ
ਰਾਜੇਸ਼ ਕਰੀਰ ਨੇ ਸੋਸ਼ਲ ਮੀਡੀਆ 'ਤੇ ਮੰਗੀ ਸੀ ਮਦਦ, ਬੈਂਕ ਖਾਤੇ ’ਚ ਹਫਤੇ 'ਚ ਹੋਏ 12 ਲੱਖ ਰੁਪਏ
ਆਮਿਰ ਖਾਨ ਦੀ ਫਿਲਮ ਮੰਗਲ ਪਾਂਡੇ ਵਿਚ ਕੰਮ ਕਰਨ ਵਾਲੇ ਅਭਿਨੇਤਾ ਰਾਜੇਸ਼ ਕਰੀਰ ਦੇ ਬੈਂਕ ਖਾਤੇ ਚ ਹੁਣ ਤਕ 12 ਲੱਖ ਰੁਪਏ ਜਮ੍ਹਾਂ ਹੋ ਚੁੱਕੇ ਹਨ। ਉਸਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹ ਵਿੱਤੀ ਕਮਜ਼ੋਰੀ ਨਾਲ ਜੂਝ ਰਿਹਾ ਹੈ ਅਤੇ...
Sun, 07 Jun 2020 05:20 AM IST Rajesh Karir Social Media Mangi Help Bank Account Week Rs 12 Lakh ਹੋਰ...ਨੌਜਵਾਨ ਦੇ ਖਾਤੇ ’ਚ ਆਏ 3.94 ਕਰੋੜ, ਖਾਤਾ ਕੀਤਾ ਸੀਲ
ਉੱਤਰ ਪ੍ਰਦੇਸ਼ ਦੇ ਇਟਵਾ ਚ ਲਵੇਦੀ ਖੇਤਰ ਦੇ ਇਕ ਨੌਜਵਾਨ ਦੇ ਬੈਂਕ ਖਾਤੇ ਚ 3.94 ਕਰੋੜ ਰੁਪਏ ਆ ਗਏ, ਜਿਸ ਕਾਰਨ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦਕਿ ਉਸਦੇ ਖਾਤੇ ਚ ਸਿਰਫ 394 ਰੁਪਏ ਹੀ ਸਨ। ਨੌਜਵਾਨ ਨੇ ਜਦੋਂ ਐਸਬੀਆਈ ਬ੍ਰਾਂਚ...
Tue, 16 Jul 2019 02:18 AM IST Youth Bank Account 3.94 Crore Account Seal Bank ਹੋਰ...ਆਧਾਰ-ਸੋਧ ਬਿਲ ਰਾਜ ਸਭਾ ’ਚ ਪਾਸ- ਬੈਂਕ-ਖਾਤੇ, ਸਿਮ ਲਈ ਨਹੀਂ ਹੋਵੇਗਾ ਲਾਜ਼ਮੀ
ਲੋਕ ਸਭਾ ਚ ਆਵਾਜ਼-ਵੋਟਿੰਗ ਨਾਲ ਪਾਸ ਹੋਣ ਮਗਰੋਂ ਹੁਣ ਆਧਾਰ-ਸੋਧ ਬਿਲ 2019 ਨੂੰ ਰਾਜ ਸਭਾ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਸੂਚਨਾ ਤਕਨੋਲਜੀ ਮੰਤੀ ਰਵੀਸ਼ੰਕਰ ਪ੍ਰਸਾਦ ਨੇ ਆਧਾਰ ਸੋਧ ਬਿਲ 2019 ਨੂੰ ਲੈ ਕੇ ਲੋਕਾਂ ਦੇ ਡਾਟਾ ਸੁਰੱਖਿਅਤ ਰਹਿਣ...
Mon, 08 Jul 2019 11:48 PM IST Aadhar Amendment Bill Rajya Sabha Pass Bank Account SIM Card Will Not Be Mandatory ਹੋਰ...RBI ਨੇ ਕੀਤਾ ਇਹ ਵੱਡਾ ਫੈਸਲਾ, 1 ਜੂਨ ਤੋਂ ਹੋਵੇਗਾ ਲਾਗੂ
ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਆਮ ਆਦਮੀ ਪਾਰਟੀ ਨੂੰ ਰਾਹਤ ਦਿੰਦੇ ਹੌਏ ਆਰਟੀਜੀਐਸ ਰਾਹੀਂ ਪੈਸੇ ਭੇਜਣ ਦਾ ਸਮਾਂ ਇਕ ਘੰਟਾ 30 ਮਿੰਟ ਵਧਾਕੇ ਸ਼ਾਮ 6 ਵਜੇ ਤੱਕ ਕਰ ਦਿੱਤੀ ਹੈ। ਇਹ ਵਿਵਸਥਾ 1 ਜੂਨ ਤੋਂ ਲਾਗੂ ਹੋਵੇਗੀ। ਆਰਬੀਆਈ ਨੇ ਮੰਗਲਵਾਰ ਨੂੰ...
Wed, 29 May 2019 12:54 PM IST Rbi Online Bank Account New Facility RTGS Real Time Gross Settlement ਹੋਰ...ਪ੍ਰਾਵੀਡੈਂਟ ਫ਼ੰਡ ਦਾ ਪੈਸਾ ਇੰਝ ਘਰ ਬੈਠੇ ਆ ਸਕਦਾ ਹੈ ਬੈਂਕ–ਖਾਤੇ ’ਚ
ਜੇ ਤੁਸੀਂ ਵੀ ਪ੍ਰਾਵੀਡੈਂਟ ਫ਼ੰਡ (PF – Provident Fund) ਵਿੱਚੋਂ ਐਡਵਾਂਸ, ਪੂਰਾ ਜਾਂ ਥੋੜ੍ਹਾ ਪੈਸਾ ਕੱਢਣਾ ਚਾਹੁੰਦੇ ਹੋ, ਤਾਂ ਘਰ ਬੈਠੇ ਆਨਲਾਈਨ ਅਰਜ਼ੀ ਦੇ ਸਕਦੇ ਹੋ। ਹੁਣ ਪੀਐੱਫ਼ ਵਿੱਚੋਂ ਪੈਸਾ ਕਢਵਾਉਣ ਲਈ ਦਫ਼ਤਰਾਂ ਦੇ ਚੱਕਰ ਨਹੀਂ...
Mon, 15 Apr 2019 06:27 PM IST Provident Fund Advance Or Loan Can Be Transferred In Your Bank Account ਹੋਰ...ਐਸ਼ਪ੍ਰਸਤੀ ਨਾਲ ਆਪਣੇ ਬੈਂਕ ਖਾਤੇ ਭਰਨਾ ਕਾਂਗਰਸੀ ਸਭਿਆਚਾਰ: PM ਮੋਦੀ
ਮਹਾਤਮਾ ਗਾਂਧੀ ਵਲੋਂ 1930 ਚ ਸ਼ੁਰੂ ਕੀਤੇ ਗਏ ਡਾਂਡੀ ਮਾਰਚ (Dandi March) ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਤੇ ਕਰਾਰਾ ਹਮਲਾ ਬੋਲਿਆ ਤੇ ਕਿਹਾ ਕਿ ਕਾਂਗਰਸ ਅਤੇ...
Tue, 12 Mar 2019 06:00 PM IST Congress Narendra Modi BJP Mahatma Gandhi Selfish Self Bank Account Fill Culture PM Modi ਹੋਰ...ਬੈਂਕ ਨੇ 1 ਰੁਪਿਆ ਵਸੂਲਣ ਲਈ ਖਰਚੇ 85 ਰੁਪਏ!
ਦੇਸ਼ ਦੇ ਇੱਕ ਸਰਕਾਰੀ ਬੈਂਕ ਦਾ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵੱਡੇ ਬੈਂਕ ਨੇ 85 ਰੁਪਏ ਖਰਚ ਕਰਕੇ ਕੋਰੀਅਰ ਦੁਆਰਾ ਗਾਹਕ ਤੋਂ 1 ਰੁਪਿਆ ਵਸੂਲਣ ਦਾ ਨੋਟਿਸ ਭੇਜਿਆ ਹੈ। ਬੈਂਕ ਨੇ ਇਸਦਾ ਭੁਗਤਾਨ ਆਰਟੀਜੀਐਸ, ਐਨਈਐਫਟੀ ਜਾਂ...
Wed, 17 Oct 2018 12:09 PM IST Bank Account Idbi Bank 1 Rupee Collection Balance Gaziyabad ਹੋਰ...ਪਾਕਿਸਤਾਨ: ਆਟੋ ਡਰਾਈਵਰ ਦੇ ਖਾਤੇ 'ਚੋਂ 300 ਕਰੋੜ ਰੁਪਏ ਦਾ ਟ੍ਰਾਂਜੈਕਸ਼ਨ
ਪਾਕਿਸਤਾਨ ਵਿੱਚ, ਇਕ ਆਟੋ ਰਿਕਸ਼ਾ ਡਰਾਈਵਰ ਦੇ ਖਾਤੇ ਵਿਚੋਂ 300 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਦੇ ਅਨੁਸਾਰ, ਫੈਡਰਲ ਇਨਵੈਸਟੀਗੇਸ਼ਨ ਏਜੰਸੀ ਆਫ ਪਾਕਿਸਤਾਨ ਨੇ ਆਟੋ ਰਿਕਸ਼ਾ ਚਾਲਕ ਨੂੰ ਸੰਮਨ...
Sun, 14 Oct 2018 07:50 PM IST 3 Billion Pakistani Rupee Auto Driver Pakistan Bank Account ਹੋਰ...
- 1
- of
- 1