ਅਗਲੀ ਕਹਾਣੀ
Big ਦੇ ਖ਼ਬਰਾਂ
ਬਿਜਲੀ ਖੇਤਰ 'ਚ ਛੇਤੀ ਹੋਣਗੇ ਵੱਡੇ ਸੁਧਾਰ
ਚੀਨ ਤੋਂ ਬਾਹਰ ਨਿਕਲ ਰਹੇ ਉਦਯੋਗਾਂ-ਕੰਪਨੀਆਂ ਤੋਂ ਪੰਜਾਬ ਨੂੰ ਵੀ ਵੱਡੀਆਂ ਉਮੀਦਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਦਯੋਗਪਤੀਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਉਦਯੋਗਾਂ ਦੇ 100 ਫੀਸਦੀ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ...
Fri, 29 May 2020 07:47 PM IST Corona China Outside Industries Companies Punjab Big Expectations ਹੋਰ...ਮਹਿੰਦਰ ਸਿੰਘ ਮੌੜ ਦੇ ਵਿਛੜ ਜਾਣ ਨਾਲ ਖੇਡ ਜਗਤ ਨੂੰ ਪਿਆ ਵੱਡਾ ਘਾਟਾ
ਖੇਡ ਜਗਤ ਨੂੰ ਪਿਆਰ ਅਤੇ ਉਤਸ਼ਾਹਿਤ ਕਰਨ ਵਾਲੇ ਕਬੱਡੀ ਖੇਡ ਦੇ ਬਾਬਾ ਬੋਹੜ ਤੇ ਪ੍ਰੋਮੋਟਰ ਸ. ਮਹਿੰਦਰ ਸਿੰਘ ਮੋੜ (ਕਾਲਾ ਸੰਘਿਆਂ) ਦੇ ਚਲੇ ਜਾਣ ਨਾਲ ਜਿਥੇ ਉਨਾਂ ਦੇ ਪ੍ਰੀਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ, ਉਥੇ ਖੇਡ ਜਗਤ ਨੂੰ ਵੀ ਵੱਡਾ ਘਾਟਾ...
Wed, 20 May 2020 12:53 PM IST Big Loss To The Sports World With The Demise Of Mahinder Singh Maur ਹੋਰ...ਲੌਕਡਾਊਨ ਤੋਂ ਬਾਅਦ ਭਾਰਤ ਨੂੰ ਵੱਡੇ ਵਿਦੇਸ਼ੀ ਨਿਵੇਸ਼ਾਂ ਦੀ ਆਸ
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਦੱਸਿਆ ਕਿ ਮੰਤਰਾਲਾ ਐਗਰੋ ਐੱਮਐੱਸਐੱਮਈ ਨੀਤੀ ਲਿਆਉਣ 'ਤੇ ਕੰਮ ਕਰ ਰਿਹਾ ਹੈ ਜੋ ਕਿ ਸਥਾਨਕ ਕੱਚੇ ਮਾਲ ਦੀ...
Tue, 05 May 2020 11:53 AM IST India Hopes Big Foreign Inviestment After Locdown ਹੋਰ...ਫ਼ੂਡ ਪ੍ਰੋਸੈਸਿੰਗ ਉਦਯੋਗ ਨਾਲ ਜੁੜੇ ਐਕਸਪੋਰਟਰਾਂ ਲਈ ਹੁਣ ਵੱਡੇ ਮੌਕੇ: ਹਰਸਿਮਰਤ ਕੌਰ ਬਾਦਲ
ਘਾਤਕ ਕਿਸਮ ਦੇ ਵਾਇਰਸ ਕੋਰੋਨਾ ਕਾਰਨ ਸਮੁੱਚੇ ਭਾਰਤ ਸਮੇਤ ਪੂਰੀ ਦੁਨੀਆ ’ਚ ਲੌਕਡਾਊਨ ਚੱਲ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਤੇ ਨਾ...
Tue, 28 Apr 2020 12:50 PM IST Big Opportunities For Food Processing Industry Says Harsimrat Kaur Badal ਹੋਰ...ਕੋਰੋਨਾ ਵਾਇਰਸ: ਚੀਨ ਤੇ ਅਮਰੀਕਾ ਨੇ ਇਕ ਦੂਜੇ 'ਤੇ ਲਾਏ ਵੱਡੇ ਦੋਸ਼
ਚੀਨ ਨੇ ਵਿਸ਼ਵਵਿਆਪੀ ਕੋਰੋਨਾ ਵਾਇਰਸ ਮਹਾਂਮਾਰੀ ਚ ਆਪਣੀ ਭੂਮਿਕਾ ਦੀ ਜਾਂਚ ਦੀ ਆਪਣੀ ਮੰਗ ’ਤੇ ਪਲਟਵਾਰ ਕਰਦਿਆਂ ਇਸ ਮਹਾਂਮਾਰੀ ਪ੍ਰਤੀ ਅਮਰੀਕੀ ਕਾਰਵਾਈ ਦੀ ਗਲਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਹੈ ਕਿ ਅਮਰੀਕੀ ਆਪਣੀ ਗਲਤੀ...
Tue, 28 Apr 2020 02:11 AM IST Corona Virus China USA Each Other Planted Big Blame ਹੋਰ...ਵੱਡਾ ਡੈਮ ਉਸਾਰਨ ਦੀ ਸੰਭਾਵਨਾਵਾਂ ਲੱਭ ਰਿਹਾ ਹਰਿਆਣਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹੱਥਨੀ ਕੁੰਡ ਬੈਰਾਜ ਖੇਤਰ ਦਾ ਦੌਰਾ ਕੀਤਾ ਅਤੇ ਹੱਥਨੀ ਕੁੰਡ ਬੈਰਾਜ ਤੋਂ ਉੱਪਰ ਖਾਰਾ ਪਨ ਬਿਜਲੀ ਘਰ ਅਤੇ ਕਲੇਸਰ ਗ੍ਰਾਮ ਪੰਚਾਇਤ ਦੇ ਤਹਿਤ ਆਉਣ ਵਾਲੇ ਪਿੰਡ ਮਾਧੋਬਾਂਸ ਤੇ ਬੰਜਾਰਾ ਬਾਂਸ ਦੇ ਨੇੜੇ ਯਮੁਨਾ...
Tue, 17 Mar 2020 11:34 PM IST Big Dam Construction Prospects Looking Haryana Manohar Lal ਹੋਰ...ਕੋਰੋਨਾ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਭਾਰਤ ’ਤੇ ਵੀ ਪਵੇਗਾ ਅਸਰ
ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਹਾਲੇ ਨਹੀਂ ਬਾਅਦ ’ਚ ਕਰਾਂਗੇ: ਟਰੰਪ
ਭਾਰਤ ਦੌਰੇ ’ਤੇ ਆਉਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ 24–25 ਫ਼ਰਵਰੀ ਵਾਲੇ ਭਾਰਤ ਦੌਰੇ ਮੌਕੇ ਭਾਰਤ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕਰਨਗੇ, ਸਗੋਂ ਇਹ ਸੌਦਾ ਬਾਅਦ ’ਚ ਕੀਤਾ...
Wed, 19 Feb 2020 08:42 AM IST Big Trade Deal With India Afterwards Not Now Says Trump ਹੋਰ...ਕਸ਼ਮੀਰ ’ਚ ਵੱਡੀ ਅੱਤਵਾਦੀ ਵਾਰਦਾਤ ਹੋਈ, ਤਾਂ ਛਿੜ ਸਕਦੀ ਹੈ ਭਾਰਤ–ਪਾਕਿ ਜੰਗ: ਰਿਪੋਰਟ
ਕਸ਼ਮੀਰ ’ਚ ਕਿਸੇ ਤਰ੍ਹਾਂ ਦੀ ਵੱਡੀ ਅੱਤਵਾਦੀ ਵਾਰਦਾਤ ਇਸ ਇਲਾਕੇ ’ਚ ਤਣਾਅ ਵਧਾ ਸਕਦੀ ਹੈ ਤੇ ਇਸ ਨਾਲ ਭਾਰਤ ਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਾਲੇ ਜੰਗ ਦੀ ਸੰਭਾਵਨਾ ਵੀ ਬਣ ਸਕਦੀ ਹੈ। ਮਿਊਨਿਖ ਸਕਿਓਰਿਟੀ ਕਾਨਫ਼ਰੰਸ ਦੀ ਸਾਲਾਨਾ...
Tue, 18 Feb 2020 08:05 AM IST A Report Says India Pak War Likely If Any Big Terrorist Incident Happens In Kashmir ਹੋਰ...