ਅਗਲੀ ਕਹਾਣੀ
BJP Government ਦੇ ਖ਼ਬਰਾਂ
ਭਾਜਪਾ ਸਰਕਾਰ ਨੇ ਜੇਬ ਕੱਟ ਕੇ ਗਰੀਬਾਂ ਦੇ ਢਿੱਡ 'ਤੇ ਲੱਤ ਮਾਰੀ : ਪ੍ਰਿਯੰਕਾ ਗਾਂਧੀ
ਸਬਜ਼ੀਆਂ ਤੇ ਖਾਣਾ-ਪੀਣ ਦੀਆਂ ਚੀਜ਼ਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਪ੍ਰਚੂਨ ਮਹਿੰਗਾਈ ਦਰ ਦੇ ਵਧੇ ਅੰਕੜਿਆਂ 'ਤੇ ਕਾਂਗਰਸ ਜਨਰਲ ਸਕੱਤਰ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ...
Tue, 14 Jan 2020 01:00 PM IST Priyanka Gandhi Vadra Attacks BJP Government Retail Inflation At 5 Year High Vegetables Rate ਹੋਰ...ਭਾਜਪਾ ਸਰਕਾਰ ਹੁਣ ਤੱਕ ਹਾਰ ਦੇ ਕਾਰਨਾਂ ਦੀ ਭਾਲ ਕਰ ਰਹੀ: ਭੁਪਿੰਦਰ ਸਿੰਘ ਹੁੱਡਾ
ਮਹਾਰਾਸ਼ਟਰ 'ਚ ਭਾਜਪਾ ਨੂੰ ਝਟਕੇ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮਨੋਹਰ ਲਾਲ ਖੱਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਹੁੱਡਾ ਨੇ ਸ਼ਾਮ ਦੇ ਚਾਰ ਤੋਂ...
Thu, 28 Nov 2019 02:06 AM IST Gurugram BJP Government Defeat Causes Shield Doing Bhupinder Singh Hooda Congress Khattar Sarkar Haryana ਹੋਰ...ਉਨਾਓ ਕਾਂਡ : ਮੌਜੂਦਾ ਜੱਜ ਦੀ ਦੇਖ ਰੇਖ ’ਚ ਹੋਵੇ ਜਾਂਚ : ਅਖਿਲੇਸ਼ ਯਾਦਵ
ਉਨਾਓ ਕਾਂਡ ਉਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਮੰਗਲਵਾਰ ਨੂੰ ਲਖਨਉ ਵਿਚ ਪੀੜਤਾਂ ਨਾਲ ਕਰਨ ਪਹੁੰਚੇ। ਉਨ੍ਹਾਂ ਭਾਜਪਾ ਅਤੇ ਉਸਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਭਾਜਪਾ ਅਤੇ ਸਰਕਾਰ ਕੁਝ ਵੀ ਕਹਿ ਸਕਦੀ ਹੈ ਅਤੇ ਕੁਝ ਵੀ...
Tue, 30 Jul 2019 03:51 PM IST Unnao Case Akhilesh Yadav Meets Victim Family Attacks BJP Government ਹੋਰ...ਬਸਪਾ ਸੋਨਭਦਰ ਪੀੜਤਾਂ ਦੀ ਮਦਦ ਕਰੇਗੀ : ਮਾਇਆਵਤੀ
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਸੋਨਭਦਰ ਦੇ ਪੀੜਤਾਂ ਨੂੰ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਵਿਧਾਨ ਮੰਡਲ ਦਲ ਦੇ ਆਗੂਆਂ ਨੂੰ ਕਿਹਾ ਕਿ ਉਚਿਤ ਸਮੇਂ ਉਤੇ ਉਥੇ ਜਾ ਕੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ...
Sat, 20 Jul 2019 06:33 PM IST Bahujan Samaj Party Mayawati BJP Government Upa Government Sonbhadra Massacre Congress ਹੋਰ...ਫਰੀਦਾਬਾਦ : ਨੌਜਵਾਨ ਦਾ ਕੁੱਟ–ਕੁੱਟ ਕਤਲ
ਪਲਵਲ ਵਿਚ ਘਰੋਂ ਬੁਲਾਕੇ ਸੁੰਨਸਾਨ ਥਾਂ ਉਤੇ ਲਿਜਾਕੇ ਇਕ 21 ਸਾਲਾ ਨੌਜਵਾਨ ਦਾ ਉਸਦੇ ਚਾਰ ਦੋਸਤਾਂ ਨੇ ਕੁੱਟ–ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਚਾਂਦਹਟ ਥਾਣੇ ਖੇਤਰ ਦਾ ਹੈ। ਪਿੰਡ ਜਲਹਾਕਾ ਵਾਸੀ ਜੈਪ੍ਰਕਾਸ਼ ਨੇ ਦੱਸਿਆ ਕਿ...
Mon, 15 Jul 2019 03:18 PM IST Faridabad Murder Friend Murder Haryana Police BJP Government ਹੋਰ...ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੇਸ਼ ਕੀਤਾ ਆਰਥਿਕ ਸਰਵੇ
ਦੇਸ਼ ਦੀ ਅਰਥ ਵਿਵਸਥਾ ਦੀ ਸਿਹਤ ਦਾ ਸ਼ੀਸ਼ਾ ਅਤੇ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਵਾਲਾ ਆਰਥਿਕ ਸਰਵੇ ਅੱਜ ਸੰਸਦ ਵਿਚ ਪੇਸ਼ ਕੀਤਾ ਗਿਆ। ਰਾਜ ਸਭਾ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਸਰਵੇ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ...
Thu, 04 Jul 2019 11:54 AM IST Finance Minister Nirmala Sitharaman Economic Survey Lok Sabha Rajya Sabha Central Government BJP Government ਹੋਰ...ਪ੍ਰਿਯੰਕਾ ਗਾਂਧੀ ਦਾ UP ਸਰਕਾਰ ਉਤੇ ਹਮਲਾ, ‘ ਹੱਥ ਕੰਗਨ ਨੂੰ ਆਰਸੀ ਕੀ, ਪੜ੍ਹੇ ਲਿਖੇ ਨੂੰ ਫਾਰਸੀ ਕੀ’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਲਗਾਤਾਰ ਯੂਪੀ ਸਰਕਾਰ ਉਤੇ ਹਮਲਾਵਰ ਹੈ। ਪਿਛਲੇ ਕੁਝ ਦਿਨਾਂ ਵਿਚ ਪ੍ਰਿਯੰਕਾ ਨੇ ਯੂਪੀ ਸਰਕਾਰ ਅਤੇ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਟਵੀਟ ਕੀਤੇ ਹਨ। ਹੁਣ ਪ੍ਰਿਯੰਕਾ ਗਾਂਧੀ ਨੇ ਨਵੇਂ...
Wed, 03 Jul 2019 11:56 AM IST Priyanka Gandhi Uttar Pradesh Assault Hand Kangan BJP Government Congress ਹੋਰ...ਸਰਕਾਰ ਇਕ ਸਾਲ ’ਚ ਲੈ ਕੇ ਆਵੇਗੀ ਨਵੀਂ ਈ ਕਾਮਰਸ ਨੀਤੀ
ਸਰਕਾਰ ਅਗਲੇ 12 ਮਹੀਨਿਆਂ ਦੌਰਾਨ ਰਾਸ਼ਟਰੀ ਈ–ਕਾਮਰਸ ਨੀਤੀ ਜਾਰੀ ਕਰ ਦੇਵੇਗੀ। ਇਸ ਨੀਤੀ ਨਾਲ ਇੰਟਰਨੈਟ ਨਾਲ ਆਨਲਾਈਨ ਮੰਚ ਰਾਹੀਂ ਹੋਣ ਵਾਲੇ ਕਾਰੋਬਾਰ ਦਾ ਵਿਕਾਸ ਕਰਨ ਵਿਚ ਮਦਦ ਮਿਲੇਗੀ। ਵਾਪਰਿਕ ਤੇ ਉਦਯੋਗ ਮੰਤਰੀ ਪੀਯੂਸ਼...
Wed, 26 Jun 2019 02:20 PM IST Union Government BJP Government E-commerce Policy Civic And Industry Minister Piyush Goyal ਹੋਰ...ਰੇਲਵੇ ਨੇ ਤਿਆਰ ਕੀਤਾ ਪੰਜ ਸਾਲ ਦਾ ਰੋਡਮੈਪ
ਰੇਲ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਪੀਯੂਸ਼ ਗੋਇਲ ਸਰਗਰਮ ਹੋ ਗਏ ਹਨ। ਉਨ੍ਹਾਂ ਦੇ ਨਿਰਦੇਸ਼ ਉਤੇ ਰੇਲਵੇ ਬੋਰਡ ਨੇ ਆਉਂਦੇ ਪੰਜ ਸਾਲ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਵਿਚ ਸੁਰੱਖਿਆ, ਸਹੂਲਤ ਦੇ ਨਾਲ ਦਿੱਲੀ–ਹਾਵੜਾ ਤੇ ਦਿੱਲੀ–ਮੁੰਬਈ...
Sun, 02 Jun 2019 12:05 PM IST Railway Minister Piyush Goyal New Delhi India BJP Government Narendra Modi ਹੋਰ...PM ਮੋਦੀ ਦੇ ਮੰਤਰੀ ਮੰਡਲ ’ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿਚ ਮਹਿਲਾ ਮੰਤਰੀਆਂ ਨੂੰ ਅਹਿਮ ਰੋਲ ਦਿੱਤਾ ਗਿਆ ਹੈ। ਮੰਤਰੀ ਮੰਡਲ ਵਿਚ ਸਭ ਤੋਂ ਅਹਿਮ ਵਿੱਤ ਮੰਤਰਾਲੇ ਦਾ ਕਾਰਜਭਾਰ ਨਿਰਮਲਾ ਸੀਤਾਰਮਣ ਨੂੰ ਦਿੱਤਾ ਗਿਆ। ਉਥੇ, ਸਮ੍ਰਿਤੀ ਇਰਾਨੀ ਨੂੰ ਮਹਿਲਾ ਤੇ ਬਾਲ ਵਿਕਾਸ...
Fri, 31 May 2019 03:01 PM IST Prime Minister Home Minister Narendra Modi Government Of India Lok Sabha Elections BJP Government ਹੋਰ...