ਅਗਲੀ ਕਹਾਣੀ
BJP Leader ਦੇ ਖ਼ਬਰਾਂ
ਚੰਡੀਗੜ੍ਹ : ਲੌਕਡਾਊਨ 'ਚ ਮਹਿਲਾ ਦੋਸਤ ਨੂੰ ਮਿਲਣ ਗਿਆ ਭਾਜਪਾ ਆਗੂ ਤੀਜ਼ੀ ਮੰਜ਼ਲ ਤੋਂ ਡਿੱਗਿਆ
ਚੰਡੀਗੜ੍ਹ 'ਚ ਭਾਜਪਾ ਨੇਤਾ ਨੂੰ ਆਪਣੀ ਕਥਿਤ ਮਹਿਲਾ ਦੋਸਤ ਨੂੰ ਚੋਰੀ-ਛੁਪੇ ਮਿਲਣਾ ਕਾਫ਼ੀ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ 51 ਸਾਲਾ ਚੰਦਰ ਪ੍ਰਕਾਸ਼ ਕਥੂਰੀਆ ਸੈਕਟਰ-63 ਸਥਿੱਤ ਇੱਕ ਸੁਸਾਇਟੀ 'ਚ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ...
Sun, 24 May 2020 04:45 PM IST BJP Leader Descending Frome Balcony Using Cloth Falls Down Party Expels Foe Six Years ਹੋਰ...ਕੋਰੋਨਾ ਦੀ ਪਰਵਾਹ ਨਹੀਂ, ਸਾਡੇ ਕੋਲ 33 ਕਰੋੜ ਦੇਵੀ-ਦੇਵਤੇ : ਭਾਜਪਾ ਆਗੂ
ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਕੈਲਾਸ਼ ਵਿਜੈਵਰਗੀਯ ਨੇ ਹੁਣ ਦੇਸ਼ ਵਿੱਚ ਫੈਲ ਰਹੇ ਜਾਨਲੇਵਾ ਕੋਰਨਾ ਵਾਇਰਸ ਬਾਰੇ ਇੱਕ ਅਜੀਬ ਬਿਆਨ ਦਿੱਤਾ...
Sat, 14 Mar 2020 11:41 AM IST Coronavirus Impcat India BJP Leader Kailash Vijayvargiya ਹੋਰ...ਸੂਬੇ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਭਾਜਪਾ ਆਗੂਆਂ ਨੇ ਦਿੱਤੀ ਚਿਤਾਵਨੀ
ਸਤਲੁੱਜ ਦਰਿਆ 'ਚ ਸੱਤਾਧਾਰੀਆਂ ਦੀਆਂ ਕਥਿਤ ਸਹਿ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਪਾਰਟੀ ਦੇ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ...
Sun, 23 Feb 2020 10:39 AM IST BJP Leader Warns Against Illegal Mining State ਹੋਰ...ਪਾਕਿਸਤਾਨ ਦੇ ਵਿਆਹ 'ਚ ਮਹਿਮਾਨ ਬਣੇ ਸ਼ਤਰੂਘਨ ਸਿਨਹਾ, ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਪਾਕਿਸਤਾਨ ਵਿੱਚ ਵਿਆਹ ਸਮਾਗਮ ਦੌਰਾਨ ਫਿਲਮ ਅਭਿਨੇਤਾ ਅਤੇ ਕਾਂਗਰਸੀ ਨੇਤਾ ਸ਼ਤਰੂਘਨ ਸਿਨਹਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿਆਹ 'ਚ ਉਹ ਇਕ ਸਟੇਜ 'ਤੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ...
Sat, 22 Feb 2020 04:27 PM IST Shatrughan Sinha BJP BJP Leader Pakistan ਹੋਰ...HT Samagam : ਸ਼ਾਹੀਨ ਬਾਗ ਜਾਣ ਵਾਲਿਆਂ ਦੀ ਜ਼ਬਤ ਹੋ ਗਈ ਜ਼ਮਾਨਤ : ਸੁਧਾਂਸ਼ੂ ਤ੍ਰਿਵੇਦੀ
ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਨਾ ਕਰਨ ਦੇ ਸਵਾਲ 'ਤੇ ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਕਿਸ ਨਾਲ ਗੱਲਬਾਤ ਕੀਤੀ...
Sat, 22 Feb 2020 01:13 PM IST BJP Leader Sudhanshu Trivedi Whom To Talk In Shaheen Bagh Hindustan Shikhar Samagam 2020 ਹੋਰ...ਦੇਵੇਂਦਰ ਫੜਨਵੀਸ ਨੇ ਸ਼ਿਵਸੈਨਾ ਨੂੰ ਦੁਬਾਰਾ ਚੋਣ ਲੜਨ ਦੀ ਚੁਣੌਤੀ ਦਿੱਤੀ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦੇਵੇਂਦਰ ਫੜਨਵੀਸ ਨੇ ਸ਼ਿਵਸੈਨਾ ਨੂੰ ਦੁਬਾਰਾ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਇੱਕ ਸਮਾਗਮ ਦੌਰਾਨ ਉਨ੍ਹਾਂ ਨੇ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਗਠਜੋੜ ਨੂੰ...
Sun, 16 Feb 2020 07:36 PM IST BJP Leader Former Cm Devendra Fadnavis Challenge Shiv Sena Fight Elections Again ਹੋਰ...'ਪੋਹਾ' ਬਿਆਨ 'ਤੇ ਭਾਜਪਾ ਆਗੂ ਦੀ ਟਵਿਟਰ ਯੂਜਰਾਂ ਨੇ ਲਗਾਈ ਕਲਾਸ
ਭਾਰਤੀ ਜਨਤਾ ਪਾਰਟੀ ਦੇ ਆਗੂ ਕੈਲਾਸ਼ ਵਿਜੇਵਰਗੀਏ ਆਪਣੇ ਅਜੀਬੋ-ਗਰੀਬ ਬਿਆਨ ਕਾਰਨ ਸੁਰਖੀਆਂ 'ਚ ਆ ਗਏ ਹਨ। ਉਨ੍ਹਾਂ ਕਿਹਾ, "ਮੇਰੇ ਘਰ 'ਚ ਮਜ਼ਦੂਰੀ ਕਰ ਰਹੇ ਲੋਕਾਂ ਦੇ ਪੋਹਾ ਖਾਣ ਦੇ ਅੰਦਾਜ਼ ਤੋਂ ਮੈਂ ਸਮਝ ਗਿਆ ਕਿ ਉਹ...
Fri, 24 Jan 2020 03:40 PM IST BJP Leader Kailash Vijayvargiya Lot Of Flak Internet Strange Eating Habits Poha ਹੋਰ...'ਭਾਰਤ-ਪਾਕਿਸਤਾਨ' ਵਾਲੇ ਬਿਆਨ 'ਤੇ ਕਪਿਲ ਮਿਸ਼ਰਾ ਨੂੰ ਨੋਟਿਸ ਜਾਰੀ
ਦਿੱਲੀ ਦੀ ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ ਵਿਰੁੱਧ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਕਪਿਲ ਮਿਸ਼ਰਾ ਨੇ ਬੀਤੇ ਦਿਨੀਂ ਦਿੱਲੀ ਚੋਣਾਂ ਬਾਰੇ ਇੱਕ ਵਿਵਾਦਤ ਟਵੀਟ ਕੀਤਾ ਸੀ, ਜਿਸ ਲਈ ਦਿੱਲੀ ਦੇ...
Fri, 24 Jan 2020 10:13 AM IST Election Commission Of India Report Delhi Chief Electoral Officer BJP Leader Kapil Mishra Tweet Delhi Election ਹੋਰ...8 ਫਰਵਰੀ ਨੂੰ ਦਿੱਲੀ 'ਚ ਭਾਰਤ-ਪਾਕਿਸਤਾਨ ਦਾ ਮੁਕਾਬਲਾ : ਕਪਿਲ ਮਿਸ਼ਰਾ
8 ਫਰਵਰੀ ਨੂੰ ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਅੱਡੀ-ਚੋਟੀ ਦਾ ਜ਼ੋਰ ਲਗੀ ਰਹੀਆਂ ਹਨ। ਸੂਬੇ ਦੇ ਮੌਜੂਦਾ ਸਿਆਸੀ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਇੱਥੇ ਮੁੱਖ ਮੁਕਾਬਲਾ ਆਮ...
Thu, 23 Jan 2020 03:27 PM IST India Pakistan February 8 BJP Leader Kapil Mishra AAP ਹੋਰ...ਭਾਜਪਾ ਨੇਤਾ ਚੌਧਰੀ ਬੀਰੇਂਦਰ ਸਿੰਘ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਚੌਧਰੀ ਬੀਰੇਂਦਰ ਸਿੰਘ ਨੇ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਅਧਿਕਾਰਤ ਪੱਤਰ ਵਿੱਚ ਦਿੱਤੀ ਗਈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜ...
Tue, 21 Jan 2020 04:48 PM IST Chaudhary Birender Singh Haryana BJP BJP Leader Delhi NCR News In Hindi Latest Delhi NCR News In Hindi Delhi NCR Hindi Samachar Delhi News ਹੋਰ...