ਅਗਲੀ ਕਹਾਣੀ
Bridge ਦੇ ਖ਼ਬਰਾਂ
ਜਲੰਧਰ ’ਚ ਹੋਟਲ ਮਾਲਕ ਨੇ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਜਲੰਧਰ ਵਿਖੇ ਰੇਲਵੇ ਰੋਡ 'ਤੇ ਭਗਤ ਸਿੰਘ ਚੌਕ ਨੇੜੇ ਸਥਿਤ ਹੋਟਲ ਮਹਾਰਾਜਾ ਰੈਜ਼ੀਡੈਂਸੀ ਦੇ ਮਾਲਿਕ ਨੇ ਪਠਾਨਕੋਟ ਚੌਕ 'ਤੇ ਬਣੇ ਪੁਲ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਮਨ ਨਗਰ ਵਾਸੀ ਅਸ਼ੋਕ ਕੁਮਾਰ ਸੇਠੀ (65) ਨੇ...
Thu, 06 Feb 2020 08:44 PM IST Jalandhar Hotel Owner Commits Suicide Jumping Bridge ਹੋਰ...ਕੈਥਲ : ਗੱਡੀ ਪੁੱਲ ਤੋਂ ਡਿੱਗੀ, 6 ਦੋਸਤਾਂ ਦੀ ਮੌਤ
ਵੈਨ ਨਦੀ 'ਚ ਡਿੱਗੀ, 7 ਮਜਦੂਰਾਂ ਦੀ ਮੌਤ
ਉੱਤਰੀ ਮਹਾਰਾਸ਼ਟਰ ਦੀ ਧੁਲੇ ਤਹਿਸੀਲ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਕ ਵੈਨ ਪੁੱਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ਨਿੱਚਰਵਾਰ ਨੂੰ...
Sat, 30 Nov 2019 03:00 PM IST Maharashtra 7 Killed 15 Injured Van Falls Off Bridge ਹੋਰ...ਝਾਰਖੰਡ ਚੋਣਾਂ : ਨਕਸਲੀਆਂ ਨੇ ਬੰਬ ਧਮਾਕੇ ਨਾਲ ਪੁੱਲ ਉਡਾਇਆ
ਲੰਦਨ ਬ੍ਰਿਜ 'ਤੇ ਗੋਲੀਬਾਰੀ 'ਚ 5 ਲੋਕ ਜ਼ਖ਼ਮੀ, ਜਵਾਬੀ ਕਾਰਵਾਈ 'ਚ ਹਮਲਾਵਰ ਦੀ ਮੌਤ
550ਵੇਂ ਪ੍ਰਕਾਸ਼ ਉਤਸਵ ਤੱਕ ਪਾਕਿ ਨਹੀਂ ਕਰ ਸਕੇਗਾ ਕਰਤਾਰਪੁਰ ਸਾਹਿਬ ਲਾਂਘੇ ਦਾ ਪੁਲ਼ ਤਿਆਰ
ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਤਣਾਅ ਹੋਰ ਵੀ ਜ਼ਿਆਦਾ ਵਧ ਗਿਆ ਹੈ। ਇਸੇ ਦੌਰਾਨ ਸ਼ੁੱਕਰਵਾਰ ਨੂੰ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਰਤਾਰਪੁਰ ਸਾਹਿਬ...
Sat, 31 Aug 2019 08:03 AM IST Prepare Bridge For Kartarpur Corridor Till 550th Parkash Utsav ਹੋਰ...PM ਨੇ ਕੀਤਾ ਦੇਸ਼ ਦੇ ਸਭ ਤੋਂ ਲੰਮੇ ਰੇਲ-ਰੋਡ ਪੁਲ਼ ਦਾ ਉਦਘਾਟਨ
ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਦੇ ਡਿਬਰੂਗੜ੍ਹ ਜਿ਼ਲ੍ਹੇ `ਚ ਬ੍ਰਹਮਪੁੱਤਰ ਦਰਿਆ `ਤੇ ਬਣੇ ਦੇਸ਼ ਦੇ ਸਭ ਤੋਂ ਲੰਮੇ ਰੇਲ-ਸੜਕ ਪੁਲ਼ (ਬੋਗੀਬੀਲ) ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸ ਦੀ ਇਹ...
Tue, 25 Dec 2018 07:59 PM IST PM Inaugurates Longest Rail-road Bridge ਹੋਰ...ਤੇਜ਼ ਰਫ਼ਤਾਰ ਕਾਰ ਨੇ ਪੁੱਲ ’ਤੇ ਸੌਂ ਰਹੇ ਮਜ਼ਦੂਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ
ਹਰਿਆਣਾ ਦੇ ਹਿਸਾਰ ਦੇ ਜਿੰਦਲ ਪੁੱਲ ਤੇ ਸੌਂ ਰਹੇ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ। ਇਸ ਹਾਦਸੇ ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 9 ਹੋਰਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਰਿਆਣਾ ਪੁਲਿਸ ਦੇ ਬੁਲਾਰੇ...
Wed, 21 Nov 2018 12:47 PM IST Fastest Speed Car Hit Laborers Lying Bridge 5 Deaths Deaths Hisar News Haryana Several Injured ਹੋਰ...ਦਿੱਲੀ ਦੇ ਖ਼ੂਬਸੂਰਤ ‘ਸਿਗਨੇਚਰ ਪੁੱਲ’ ਦੀ ਕੇਜਰੀਵਾਲ ਕਰਨਗੇ ਘੁੰਢ ਚੁਕਾਈ
ਦਿੱਲੀ ਦੇ ਵਜ਼ੀਰਾਬਾਦ ਚ ਯਮੁਨਾ ਨਦੀ ਉਪਰ ਬਣ ਕੇ ਬੜੀ ਉਡੀਕਾਂ ਨਾਲ ਤਿਆਰ ਹੋਏ ਸਿਗਨੇਚਰ ਪੁੱਲ ਦਾ ਦਿੱਲੀ ਦੀ ਜਨਤਾ ਪਿਛਲੇ 11 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹੈ ਪਰ ਹਾਲੇ ਇਹ ਪੁੱਲ ਆਪਣੀ ਖੂਬਸੂਰਤੀ ਕਾਰਨ ਚਰਚਾਵਾਂ ਚ ਹੈ। ਇਸ ਪੁੱਲ ਦਾ ਉਦਘਾਟਨ...
Sat, 03 Nov 2018 03:22 PM IST Signature Bridge Delhi Arvind Kejriwal Inauguration Bridge 1.8 Km Lenth ਹੋਰ...