ਅਗਲੀ ਕਹਾਣੀ
BSP ਦੇ ਖ਼ਬਰਾਂ
ਮੱਧ ਪ੍ਰਦੇਸ਼ ਦੀਆਂ ਹੋਣ ਵਾਲੀਆਂ ਉਪ ਚੋਣਾਂ ’ਚ ਕਾਂਗਰਸ ਲਈ ਬਸਪਾ ਬਣੀ ਸਿਰਦਰਦ
ਬਹੁਜਨ ਸਮਾਜ ਪਾਰਟੀ ਜੋ ਤਕਰੀਬਨ ਡੇਢ ਸਾਲਾਂ ਤੋਂ ਮੱਧ ਪ੍ਰਦੇਸ਼ ਵਿੱਚ ਸੱਤਾ ਚਲਾਉਣ ਚ ਸਹਾਇਤਾ ਕਰਦੀ ਰਹੀ ਹੁਣ ਕਾਂਗਰਸ ਲਈ ਮੁਸੀਬਤ ਖੜ੍ਹੀ ਕਰਨ ਲੱਗੀ ਹੈ। ਬਸਪਾ ਨੇ ਅਗਲੇ ਕੁਝ ਦਿਨਾਂ ਵਿਚ ਹੋਣ ਵਾਲੀਆਂ 24 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ...
Sat, 23 May 2020 06:54 AM IST Madhya Pradesh By-elections Congress BSP Bani Headache ਹੋਰ...ਕੋਵਿਡ-19: ਅਕਾਲੀ ਦਲ, ਆਪ, ਭਾਜਪਾ, ਬਸਪਾ ਤੇ CPI ਨੇ ਦਿੱਤੇ ਕਈ ਅਹਿਮ ਸੁਝਾਅ
ਪੰਜਾਬ ਦੀਆਂ ਸਾਰੀਆਂ ਸਿਆਸੀ ਜਮਾਤਾਂ ਵਿਚਕਾਰ ਮੰਗਲਵਾਰ ਨੂੰ ਹੋਈ ਮੀਟਿੰਗ ਚ ਸਰਬ ਪਾਰਟੀ ਆਗੂ, ਪਰਵਾਸੀ ਮਜ਼ਦੂਰਾਂ ਦਾ ਮੁੱਦਾ ਹੱਲ ਕਰਨ ਦੀ ਲੋੜ ਉਤੇ ਇਕਮੱਤ ਸਨ ਤਾਂ ਕਿ ਕਿਸਾਨਾਂ ਨੂੰ ਵਾਢੇਖ਼ਰੀਦ ਸੀਜ਼ਨ ਦੌਰਾਨ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ...
Wed, 15 Apr 2020 05:12 AM IST Covid-19 Akali Dal AAP BJP BSP Cpi Various Important Suggestions ਹੋਰ...ਕੁਝ ਪੂੰਜੀਪਤੀਆਂ ਨੂੰ ਛੱਡ ਕੇ ਸਾਰਿਆਂ ਨੂੰ ਨਿਰਾਸ਼ ਕਰਨ ਵਾਲਾ ਇਹ ਬਜਟ: ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਬਜਟ ਨੂੰ ਨਿਰਾਸ਼ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਜਟ ਮੁੱਠੀ ਭਰ ਪੂੰਜੀਪਤੀਆਂ ਤੋਂ ਇਲਾਵਾ ਸਭ ਨੂੰ ਨਿਰਾਸ਼ ਕਰਨ ਵਾਲਾ ਹੈ। ਦੇਸ਼ ਦੇ ਵਿੱਤ...
Sat, 01 Feb 2020 07:55 PM IST Mayawati BSP Uttar Pradesh Union Budget 2020 ਹੋਰ...ਨੋਇਡਾ: ਬਸਪਾ ਨੇਤਾ 'ਤੇ ਨਾਬਾਲਗ਼ ਨਾਲ ਗੈਂਗਰੇਪ ਦਾ ਦੋਸ਼, ਲੜਕੀ ਦੀ ਮਾਂ ਨੇ ਡੀਐਮ ਅਤੇ ਪੁਲਿਸ ਤੋਂ ਕੀਤੀ ਇਨਸਾਫ਼ ਦੀ ਮੰਗ
ਨੋਇਡਾ ਦੇ ਇਕ ਬਸਪਾ ਨੇਤਾ 'ਤੇ ਇਕ ਔਰਤ ਨੇ ਆਪਣੀ ਨਾਬਾਲਗ਼ ਧੀ ਨਾਲ ਇਕ ਸਾਥੀ ਦੇ ਨਾਲ ਹਥਿਆਰਾਂ 'ਤੇ ਬਲਾਤਕਾਰ ਕਰਨ ਅਤੇ ਉਸ ਨਾਲ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ ਲਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਪ...
Tue, 14 Jan 2020 07:07 PM IST Rape Minor Girl Raped Noida Police NOIDA BSP Noida Crime News ਹੋਰ...ਸੀਏਏ ਦਾ ਸਮਰਥਨ ਕਰਨ 'ਤੇ ਬਸਪਾ ਮੁਖੀ ਮਾਇਆਵਤੀ ਨੇ ਵਿਧਾਇਕ ਨੂੰ ਕੀਤਾ ਮੁਅੱਤਲ
CAA: ਅਖਿਲੇਸ਼ ਯਾਦਵ ਬੋਲੇ, ਸਰਕਾਰ ’ਚ ਬੈਠੇ ਲੋਕ ਹੀ ਕਰਵਾ ਰਹੇ ਨੇ ਹਿੰਸਾ
ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸੂਬੇ ਦੀ ਭਾਜਪਾ ਸਰਕਾਰ 'ਤੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਉੱਤਰ ਪ੍ਰਦੇਸ਼ ਚ ਹੋਏ ਹੰਗਾਮੇ ਅਤੇ ਦੰਗਿਆਂ ਲਈ ਭਾਜਪਾ ਸਰਕਾਰ 'ਤੇ ਦੋਸ਼...
Sun, 22 Dec 2019 07:06 PM IST CAA Akhilesh Yadav BSP Deaf Government Sitting People Doing Violence ਹੋਰ...ਬਸਪਾ ਮੁਸਲਮਾਨਾਂ ਨੂੰ ਪਾਰਟੀ 'ਚ ਹੋਰ ਮਹੱਤਵ ਦੇਵੇਗੀ: ਮਾਇਆਵਤੀ
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਬਸਪਾ ਦੇ ਮਨੋਬਲ ਨੂੰ ਘਟਾਉਣ ਲਈ ਜ਼ਿਮਨੀ ਚੋਣ ਹਰਵਾਈ ਗਈ ਹੈ। ਬਸਪਾ ਇਸ ਤੋਂ ਡਰਦੀ ਨਹੀਂ। ਧਾਰਾ 370 ਦੇ ਨਾਮ ਦਾ ਪ੍ਰਚਾਰ...
Wed, 06 Nov 2019 09:01 PM IST BSP Supremo Mayawati BSP NewsVIDEO ਬਸਪਾ ਆਗੂਆਂ ਦੇ ਮੂੰਹ ’ਤੇ ਕਾਲਖ਼, ਜੁੱਤੀਆਂ ਦਾ ਹਾਰ ਪਾ ਗਧੇ ’ਤੇ ਘੁਮਾਇਆ
ਬਸਪਾ ਸੁਪਰੀਮੋ ਮਾਇਆਵਤੀ ਕੱਲ੍ਹ ਹਰਿਆਣਾ 'ਚ ਕਰੇਗੀ ਦੋ ਰੈਲੀਆਂ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਹਰਿਆਣਾ ਵਿਧਾਨ ਚੋਣ 2019 ਵਿੱਚ ਪਾਰਟੀ ਉਮੀਦਵਾਰਾਂ ਲਈ ਬੁੱਧਵਾਰ ਤੋਂ ਪ੍ਰਚਾਰ ਸ਼ੁਰੂ ਕਰੇਗੀ। ਇਸ ਤਹਿਤ ਉਨ੍ਹਾਂ ਦੀਆਂ ਸੂਬੇ ਵਿੱਚ ਦੋ ਰੈਲੀਆਂ...
Tue, 15 Oct 2019 05:53 PM IST Mayawati Haryana Public Meetings BSP Bsp Supremo Mayawati Mayawati Rallies In Haryana Haryana Assembly Elections 2019 Panipat Yamunanagar ਹੋਰ...ਰਾਮ ਮੰਦਰ ’ਤੇ ਕੋਰਟ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਚਾਹੀਦੈ: ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਾਮ ਮੰਦਰ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਹ ਦੇਸ਼ ਲਈ ਸਭ ਤੋਂ ਵਧੀਆ ਹੋਵੇਗਾ।...
Tue, 08 Oct 2019 01:57 AM IST Ram Temple Supreme Court Babri Masjid Decision Everyone Should Obey Mayawati BSP Chief Ayodhya Ram Janmabhoomi ਹੋਰ...