ਅਗਲੀ ਕਹਾਣੀ
Cabinet ਦੇ ਖ਼ਬਰਾਂ
ਕੋਰੋਨਾ: PM ਮੋਦੀ ਖੁਦ ਵਰਤ ਰਹੇ ਸਮਾਜਿਕ ਦੂਰੀ ਦਾ ਫਾਰਮੂਲਾ, ਵੇਖੋ VIDEO
ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਕਲਿਆਣ ਮਾਰਗ ਵਿਖੇ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਕੈਬਨਿਟ ਮੀਟਿੰਗ ਦੌਰਾਨ ਸਮਾਜਿਕ ਦੂਰੀ ਦਾ ਨਜ਼ਾਰਾ ਵੀ ਵੇਖਿਆ ਗਿਆ, ਜਿਸ ਦੀ ਪੀਐਮ ਮੋਦੀ...
Wed, 25 Mar 2020 05:05 PM IST Corona PM Modi Compliance Social Distance Formula Video Cabinet ਹੋਰ...ਫ਼ਲੋਰ ਟੈਸਟ ਤੋਂ ਪਹਿਲਾਂ ਕਮਲਨਾਥ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੋਹਫ਼ਾ, ਮਹਿੰਗਾਈ ਭੱਤਾ ਵਧਾਇਆ
ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਨੇ ਸੋਮਵਾਰ ਨੂੰ ਹੋਣ ਵਾਲੇ ਫ਼ਲੋਰ ਟੈਸਟ ਤੋਂ ਪਹਿਲਾਂ ਕੈਬਨਿਟ ਮੀਟਿੰਗ 'ਚ ਕਈ ਵੱਡੇ ਫ਼ੈਸਲੇ ਲਏ, ਜਿਨ੍ਹਾਂ 'ਚ ਕੋਰੋਨਾ ਨਾਲ ਜੁੜੇ ਫ਼ੈਸਲੇ ਵੀ ਸ਼ਾਮਲ ਹਨ। ਮੰਤਰੀ ਪੀ.ਸੀ....
Sun, 15 Mar 2020 04:09 PM IST Kamal Nath Government Cabinet Decision Gift State Employees Dearness Allowance Increased Before Floor Test ਹੋਰ...ਕੈਬਿਨੇਟ ਵੱਲੋਂ ‘ਪੰਜਾਬ ਲੋਕ–ਆਯੁਕਤ ਬਿਲ–2020’ ਪੇਸ਼ ਕੀਤੇ ਜਾਣ ਨੂੰ ਪ੍ਰਵਾਨਗੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅੱਜ ਸੋਮਵਾਰ ਨੂੰ ਇੱਕ ਵੱਡਾ ਕਦਮ ਚੁੱਕਦਿਆਂ ਚੋਣਾਂ ਤੋਂ ਪਹਿਲਾਂ ਦੇ ਆਪਣੇ ਵਾਅਦੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਸੂਬਾ ਕੈਬਿਨੇਟ ਦੀ ਮੀਟਿੰਗ ’ਚ...
Mon, 02 Mar 2020 01:49 PM IST Cabinet Okays Introduction Of Punjab Lok Ayukta Bil 2020 ਹੋਰ...ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪਹਿਲੀ ਕੈਬਿਨੇਟ ਮੀਟਿੰਗ ਅੱਜ, ਬਜਟ ’ਤੇ ਚਰਚਾ ਸੰਭਵ
ਦਿੱਲੀ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਕੇਜਰੀਵਾਲ ਕੈਬਿਨੇਟ ਦੀ ਪਹਿਲੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਕੱਲ੍ਹ ਪਾਰਟੀ ਨੇ ਦੂਜੇ ਦਿਨ ਆਪਣੇ ਕੰਮ ਉੱਤੇ 24X7 ਸਾਫ਼ ਪਾਣੀ ਉਪਲਬਧ ਕਰਵਾਉਣ, ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਸਮੇਤ ਹੋਰ...
Wed, 19 Feb 2020 09:46 AM IST First Meeting Of Kejriwal Cabinet Today Discussion On Budget Likely ਹੋਰ...ਕੇ. ਨਟਵਰ ਸਿੰਘ ਨੇ ਵੀ ਕਿਹਾ – ਪਟੇਲ ਨੂੰ ਕੈਬਿਨੇਟ ’ਚ ਨਹੀਂ ਰੱਖਣਾ ਚਾਹੁੰਦੇ ਸਨ ਨਹਿਰੁ
ਸਹੁੰ ਚੁੱਕਣ ਤੋਂ ਪਹਿਲਾਂ ਕੇਜਰੀਵਾਲ ਕੈਬਨਿਟ ਦੇ ਸਾਥੀਆਂ ਨੂੰ ਦਿੱਤਾ ਰਾਤ ਦਾ ਖਾਣਾ
ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰਵਾਲ ਨੇ ਆਪਣੇ ਸੰਭਾਵੀ ਕੈਬਨਿਟ ਦੇ ਸਾਥੀਆਂ ਨਾਲ ਰਾਤ ਦਾ ਖਾਣਾ ਖਾਧਾ ਤੇ ਰਾਸ਼ਟਰੀ ਰਾਜਧਾਨੀ ਦੇ ਵਿਕਾਸ ਲਈ...
Sun, 16 Feb 2020 12:16 AM IST Swearing Kejriwal Cabinet Colleagues Dinner AAP Delhi Delhi Government Arvind Kejriwal Mla ਹੋਰ...ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ, ਕੈਬਿਨੇਟ ਮੀਟਿੰਗ ਪਿੱਛੋਂ ਹੋਵੇਗਾ ਬਜਟ ਪੇਸ਼
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਿਰਮਲਾ ਸੀਤਾਰਮਣ ਆਪਣੀ ਟੀਮ ਨਾਲ ਸੰਸਦ ਭਵਨ ਲਈ ਰਵਾਨਾ ਹੋ ਗਏ। ਅੱਜ ਕੇਂਦਰੀ ਕੈਬਿਨੇਟ ਦੀ ਮੀਟਿੰਗ 10:15...
Sat, 01 Feb 2020 10:06 AM IST Presidential Approval Got Budget To Be Presented After Cabinet Meeting ਹੋਰ...CM ਤੇ ਕੈਬਨਿਟ ਨੇ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ
ਹੇਮੰਤ ਸੋਰੇਨ ਕੈਬਿਨੇਟ ਦਾ ਵਿਸਤਾਰ, ਸੱਤ ਵਿਧਾਇਕਾਂ ਨੇ ਮੰਤਰੀਆਂ ਵਜੋਂ ਚੁੱਕੀ ਸਹੁੰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ। ਸ਼ਾਮ ਚਾਰ ਵਜੇ ਰਾਜਪਾਲ ਦ੍ਰੋਪਦੀ ਮੁਰਮੂ ਨੇ ਸੱਤ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪੰਜ ਵਿਧਾਇਕ ਝਾਰਖੰਡ ਮੁਕਤੀ ਮੋਰਚਾ ਅਤੇ ਦੋ ਕਾਂਗਰਸ...
Tue, 28 Jan 2020 08:21 PM IST Hemant Soren Hemant Soren Matri Mandal Extension Jharkhand Cabinet ਹੋਰ...ਮਹਾਰਾਸ਼ਟਰ ਕੈਬਿਨੇਟ ਨੇ ਪਾਸ ਕੀਤਾ 'ਮੁੰਬਈ 24 ਘੰਟੇ' ਪ੍ਰਸਤਾਵ, ਹੁਣ ਸਾਰੀ ਰਾਤ ਖੁੱਲ੍ਹਣਗੇ ਮਾਲ ਅਤੇ ਰੈਸਟੋਰੈਂਟ
ਮਹਾਰਾਸ਼ਟਰ ਦੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ‘ਮੁੰਬਈ 24 ਘੰਟੇ’ ਮਤਾ ਪਾਸ ਕੀਤਾ। ਇਸ ਦੇ ਤਹਿਤ ਮੁੰਬਈ ਦੇ ਗ਼ੈਰ-ਰਿਹਾਇਸ਼ੀ ਇਲਾਕਿਆਂ ਵਿੱਚ ਦੁਕਾਨਾਂ, ਮਾਲ ਅਤੇ ਰੈਸਟੋਰੈਂਟ ਚੌਵੀ ਘੰਟੇ ਖੁੱਲ੍ਹੇ ਰਹਿ ਸਕਦੇ ਹਨ। ਇਸ ਨੂੰ 27...
Wed, 22 Jan 2020 03:51 PM IST Maharashtra Cabinet Mumbai 24 Hours Proposals Malls And Restaurants To Open Overnight ਹੋਰ...