ਅਗਲੀ ਕਹਾਣੀ
Canada ਦੇ ਖ਼ਬਰਾਂ
ਜੌਹਨਸਨ ਐਂਡ ਜੌਹਨਸਨ ਹੁਣ ਅਮਰੀਕਾ-ਕਨੇਡਾ ’ਚ ਨਹੀਂ ਵੇਚੇਗੀ ਬੇਬੀ ਪਾਊਡਰ
ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੇ ਆਪਣੇ ਉਤਪਾਦ ਜੌਹਨਸਨ ਬੇਬੀ ਪਾਊਡਰ ਨੂੰ ਅਮਰੀਕਾ ਅਤੇ ਕਨੇਡਾ ਚ ਵਿਕਰੀ ਰੋਕਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਫੈਸਲਾ ਆਪਣੇ ਉਤਪਾਦਾਂ ਚ ਐਸਬੈਸਟਸ ਚ ਮਿਲਾਵਟ ਕਰਨ ਦੇ ਦੋਸ਼ਾਂ ਚ ਆਪਣੇ...
Thu, 21 May 2020 02:14 AM IST USA Canada Will Not Sell Baby Powder ਹੋਰ...ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ PM ਮੋਦੀ ਵੱਲੋਂ ਧੰਨਵਾਦ
ਦੇਸ਼-ਵਿਦੇਸ਼ ’ਚ ਫਸੇ ਵਿਦਿਆਰਥੀਆਂ ਬਾਰੇ ਚਿੰਤਤ ਪੰਜਾਬ ਦੇ ਮੁੱਖ ਮੰਤਰੀ
ਦੇਸ਼ 'ਚ ਛਾਂਟੀਆਂ ਨੂੰ ਰੋਕਣ ਲਈ ਕੈਨੇਡੀਅਨ ਸੰਸਦ ਨੇ ਚੁੱਕੇ ਕਦਮ, 10 ਲੱਖ ਲੋਕ ਹੋਏ ਬੇਰੁਜ਼ਗਾਰ
ਕੈਨੇਡਾ ਦੀ ਸੰਸਦ ਨੇ ਇਕ ਵੱਡਾ ਕੋਵਿਡ -19 ਰਾਹਤ ਬਿੱਲ ਪਾਸ ਕੀਤਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਪ੍ਰੋਗਰਾਮ ਦੱਸਿਆ ਹੈ। ਸਿਨਹੂਆ ਦੀ...
Sun, 12 Apr 2020 04:24 PM IST Canada Coronavirus Coronavirus Pandemic Economic Aid Programmeਜੁਲਾਈ ’ਚ ਹੋਈਆਂ ਟੋਕੀਓ ਉਲੰਪਿਕਸ ਖੇਡਾਂ, ਤਾਂ ਕੈਨੇਡਾ ਨਹੀਂ ਭੇਜੇਗਾ ਆਪਣੀ ਟੀਮ
ਕੈਨੇਡਾ ਦੇ ਉਲੰਪਿਕ ਅਧਿਕਾਰੀਆਂ ਨੇ ਟੋਕੀਓ ’ਚ ਹੋਣ ਵਾਲੀਆਂ ਉਲੰਪਿਕ ਖੇਡਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਛੂਤ ਦੇ ਖ਼ਤਰੇ ਨੂੰ ਵੇਖਦਿਆਂ ਉਨ੍ਹਾਂ ਦਾ ਦੇਸ਼ ਜੁਲਾਈ...
Mon, 23 Mar 2020 08:51 AM IST If Tokyo Olympics Takes Place In July Canada Shall Not Send Its Team ਹੋਰ...ਪੜ੍ਹਾਈ ਪਿੱਛੋਂ ਕੈਨੇਡਾ ਤੋਂ ਪਰਤੇ ਨੌਜਵਾਨ ਦਾ ਬਾਬਾ ਬਕਾਲਾ ਲਾਗੇ ਕਤਲ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਰੰਗਪੁਰਾ ਬੁਤਾਲ਼ਾ ’ਚ ਐਤਵਾਰ ਤੇ ਸੋਮਵਾਰ ਦੀ ਰਾਤ ਨੂੰ 23 ਸਾਲਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਰੰਗਪੁਰਾ ਬੁਤਾਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਬ–ਡਿਵੀਜ਼ਨ...
Mon, 10 Feb 2020 03:24 PM IST Canada Returned 23 Year Old Youth Shot Dead In Amritsar Village ਹੋਰ...ਆਵਾਜਾਈ ਦੇ ਨੇਮਾਂ ਦੀ ਉਲੰਘਣਾ ਕੀਤੀ ਤਾਂ ਨਹੀਂ ਮਿਲੇਗਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਦਾ ਵੀਜ਼ਾ
ਜੇ ਤੁਸੀਂ ਭਾਰਤ ’ਚ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਨੂੰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਇੰਗਲੈਂਡ (UK) ਦਾ ਸਥਾਈ ਨਾਗਰਿਕਤਾ ਵੀਜ਼ਾ ਮਿਲਣ ’ਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਇਨ੍ਹਾਂ...
Thu, 30 Jan 2020 01:35 PM IST If Traffic Rules Defied Would Not Be Approved US Canada Australia Visa ਹੋਰ...ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਤੋਂ ਅਮਰੀਕਾ–ਕੈਨੇਡਾ ਦੇ ਪੰਜਾਬੀ ਡਾਢੇ ਖ਼ੁਸ਼
ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਤੇ ਭਾਰਤੀ–ਅਮਰੀਕੀ ਕਾਰੋਬਾਰੀਆਂ ਦੇ ਨਾਲ–ਨਾਲ ਵੱਖੋ–ਵੱਖਰੇ ਥਿੰਕ–ਟੈਂਕਸ ਨੇ ਸ੍ਰੀ ਤਰਨਜੀਤ ਸਿੰਘ ਸੰਧੂ ਦੀ ਅਮਰੀਕਾ ’ਚ ਭਾਰਤੀ ਸਫ਼ੀਰ/ਰਾਜਦੂਤ ਵਜੋਂ...
Wed, 29 Jan 2020 11:54 AM IST Punjabis Of US Canada Very Happy New Appointment ਹੋਰ...ਅੰਮ੍ਰਿਤਸਰ 'ਚ 3 ਸਾਲਾ ਬੱਚੇ ਦੀ ਸਵਾਈਨ ਫਲੂ ਕਾਰਨ ਮੌਤ
ਲੁਧਿਆਣਾ : ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਨਹੀਂ ਮਿਲੇਗਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦਾ ਵੀਜ਼ਾ
ਜੇ ਤੁਸੀ ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਵਿਦੇਸ਼ ਜਾਣ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੀ ਹੈ। ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਨੂੰ ਵਿਦੇਸ਼ ਜਾਣ ਦਾ ਵੀਜ਼ਾ...
Sat, 25 Jan 2020 11:28 PM IST Ludhian US Canada Australia Visa Breaking Traffic Rules Traffic Police ਹੋਰ...