ਅਗਲੀ ਕਹਾਣੀ
Case Filed ਦੇ ਖ਼ਬਰਾਂ
ਮਾਸਕ, ਸੈਨੀਟਾਈਜ਼ਰ ਦੀ ਜ਼ਿਆਦਾ ਕੀਮਤ ਵਸੂਲਣ 'ਤੇ ਦੇਸ਼ 'ਚ 4000 ਕੇਸ ਦਰਜ
ਦਿੱਲੀ 'ਚ ਸਭ ਤੋਂ ਵੱਧ ਕੇਸ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਮਾਸਕ ਅਤੇ ਸੈਨੀਟਾਈਜ਼ਰ ਨੂੰ ਜ਼ਰੂਰੀ ਵਸਤੂ ਐਕਟ ਦੇ ਦਾਇਰ ਵਿੱਚ ਸ਼ਾਮਲ ਕਰਨ ਦੇ ਬਾਵਜੂਦ ਜ਼ਿਆਦਾ ਕੀਮਤ ਵਸੂਲਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲੀਆਂ ਹਨ।...
Thu, 04 Jun 2020 06:09 PM IST Sanitizer Mask Case Filed Delhi Lockdown Uttar Pradesh Rajasthan Uttarakhand ਹੋਰ...ਰਾਜਗੜ੍ਹ ਵਿਵਾਦ : ਡਿਪਟੀ ਕਲੈਕਟਰ ਨਾਲ ਬਦਸਲੂਕੀ ਲਈ 2 ਲੋਕਾਂ ਵਿਰੁੱਧ ਮਾਮਲਾ ਦਰਜ
ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਨ 'ਚ ਕੱਢੀ ਗਈ ਤਿਰੰਗਾ ਯਾਤਰਾ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਬੀਤੇ ਦਿਨੀਂ ਬਿਆਵਰਾ ਇਲਾਕੇ 'ਚ ਰੈਲੀ 'ਚ ਹੋਏ ਹੰਗਾਮੇ ਅਤੇ ਡਿਪਟੀ...
Mon, 20 Jan 2020 10:52 AM IST Case Filed Misbehaving Rajgarh Deputy Collector ਹੋਰ...ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਵਿਰੁੱਧ ਦੂਜਾ ਮਾਮਲਾ ਦਰਜ
ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਇਸਾਈ ਸ਼ਬਦਾਵਲੀ ਦਾ ਮਜ਼ਾਕ ਉਡਾਉਣ ਲਈ ਕਾਮੇਡੀਅਨ ਭਾਰਤੀ ਸਿੰਘ, ਕੋਰੀਓਗ੍ਰਾਫਰ ਫਰਾਹ ਖਾਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵਿਰੁੱਧ ਪੰਜਾਬ ਪੁਲਿਸ ਵੱਲੋਂ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ...
Sun, 29 Dec 2019 04:05 PM IST Case Filed Raveena Tandon Bharti Singh Farah Khan Misleading Christian Community Controversy ਹੋਰ...ਮਾਲਕਣ ਦਾ ਅਸ਼ਲੀਲ ਵੀਡੀਓ ਬਣਾਉਣ ਮਗਰੋਂ ਡਰਾਈਵਰ ਕਰ ਰਿਹਾ ਸੀ ਵੱਡੀ ਤਿਆਰੀ
ਮਾਲਕਣ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਡੇਢ ਕਰੋੜ ਰੁਪਏ ਠੱਗਣ ਦੀ ਵਾਰਦਾਤ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦੇ ਰਹੇ ਦੋਸ਼ੀ ਡਰਾਈਵਰ ਅਰਸ਼ਦ ਨੂੰ ਡਰ ਸੀ ਕਿ ਇਹ ਮਾਮਲਾ ਕਦੇ ਨਾਲ ਕਦੇ ਖੁੱਲ੍ਹ ਜਾਵੇਗਾ। ਇਸੇ ਕਰਕੇ ਜਾਅਲੀ...
Sat, 30 Nov 2019 11:15 PM IST Maradabad UP Mistress Porn Video After Making Driver Big Ready Blackmail Crooks Case Filed ਹੋਰ...ਲਿਵ-ਇਨ ਪਾਰਟਨਰ ਦੀ ਭੈਣ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਕੀਤਾ ਬਲਾਤਕਾਰ
ਲਿਵ-ਇਨ ਪਾਰਟਨਰ ਦੀ ਭੈਣ ਨੂੰ ਨਸ਼ੀਲੀ ਗੋਲੀਆਂ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਪਿਛਲੇ ਮਹੀਨੇ ਦੀ ਹੈ ਪਰ ਜਦੋਂ ਐਤਵਾਰ ਨੂੰ ਪੀੜਤ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ...
Tue, 17 Sep 2019 06:04 PM IST Gurugram Drug Shots Accused Absconding Conspiracy Charge On Sister Case Filed ਹੋਰ...ਕੇਜਰੀਵਾਲ ਦੇ ਮੰਤਰੀ ਖਿਲਾਫ ਕਾਲੇ ਧਨ ਦਾ ਦੋਸ਼ ਪੱਤਰ ਦਾਖਲ
ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਮਾਮਲੇ ਚ ਫਸੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਸਮੇਤ 6 ਲੋਕਾਂ ਖਿਲਾਫ ਸੀਬੀਆਈ ਨੇ ਸੋਮਵਾਰ ਨੂੰ ਅਦਾਲਤ ਚ ਦੋਸ਼ ਪੱਤਰ ਦਾਖਲਾ ਕੀਤਾ ਹੈ। ਸੀਬੀਆਈ ਨੇ ਦੋਸ਼ੀਆਂ ਖਿਲਾਫ 54 ਕੰਪਨੀਆਂ ਬਣਾ ਕੇ ਕਾਲਾ ਧਨ...
Tue, 04 Dec 2018 09:58 AM IST Satyendra Jain Case Case Filed CBI Charge-sheet Delhi Minister Court Black Money Arvind Kejriwal ਹੋਰ...ਰਾਹੁਲ ਗਾਂਧੀ ਖਿਲਾਫ ਮਾਨਹਾਨੀ ਦਾ ਕੇਸ ਦਰਜ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੇ ਬੇਟੇ ਕਾਰਤਿਕੇ ਸਿੰਘ ਚੌਹਾਨ ਖਿਲਾਫ ਬਿਆਨ ਦੇਣ ਦਾ ਮੁੱਦਾ ਹੁਣ ਗਰਮਾਉ਼ਂਦਾ ਨਜ਼ਰ ਆ ਰਿਹਾ ਹੈ। ਕਾਰਤਿਕੇ ਨੇ ਰਾਹੁਲ ਗਾਂਧੀ ਖਿਲਾਫ ਮਾਨਹਾਨੀ ਦਾ ਕੇਸ...
Tue, 30 Oct 2018 03:37 PM IST Record Defamation Case Case Filed Rahul Gandhi Shivraj Singh Chauhan Son Madhya Pradesh Assembly Election ਹੋਰ...ਸੁਖਬੀਰ ਬਾਦਲ 'ਤੇ ਕਾਂਗਰਸੀ ਸਮਰਥਕ ਦੀ ਕੁੱਟਮਾਰ ਦਾ ਮਾਮਲਾ ਦਰਜ
ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਕੁੱਟਮਾਰ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਅਕਾਲੀ ਵਰਕਰਾਂ ਖਿਲਾਫ ਲੰਬੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। Muktsar: FIR filed...
Thu, 20 Sep 2018 01:51 PM IST Sukhbir Badal Sukhbir Singh Badal Congress Supporters Assaulted Case Filed ਹੋਰ...ਭਗਵੰਤ ਮਾਨ ਨਾਲ ‘ਪੰਗਾ ਪਿਆ ਮਹਿੰਗਾ`, ਆਪ ਦੇ 5 ‘ਬਾਗ਼ੀਆਂ` ਵਿਰੁੱਧ ਕੇਸ ਦਰਜ
ਪੁਲਿਸ ਨੇ ਆਮ ਆਦਮੀ ਪਾਰਟੀ ਦੇ ਉਨ੍ਹਾਂ ਪੰਜ ‘ਬਾਗ਼ੀਆਂ` ਵਿਰੁੱਧ ਕੇਸ ਦਾਇਰ ਕਰ ਲਿਆ ਹੈ, ਜਿਨ੍ਹਾਂ `ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਨਿਜੀ ਸੁਰੱਖਿਆ ਅਧਿਕਾਰੀ `ਤੇ ਸੋਮਵਾਰ ਨੂੰ ਹਮਲਾ ਕਰਨ ਦਾ ਦੋਸ਼ ਹੈ। ਇਸ ਦੌਰਾਨ...
Tue, 14 Aug 2018 06:31 PM IST Case Filed 5 AAP Dissidents Pandori Kalan
- 1
- of
- 1