ਅਗਲੀ ਕਹਾਣੀ
Ceremony ਦੇ ਖ਼ਬਰਾਂ
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਿਆ BJP ਦਾ ਸਿਰਫ਼ ਇੱਕ ਵਿਧਾਇਕ
ਅਰਵਿੰਦ ਕੇਜਰੀਵਾਲ ਨੇ ਅੱਜ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਲਈ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਪ੍ਰਧਾਨ ਮੰਤਰੀ...
Sun, 16 Feb 2020 05:40 PM IST Only BJP MLA Vijendra Gupta Joined Arvind Kejriwal Swearing Ceremonyਸਹੁੰ–ਚੁਕਾਈ ਸਮਾਰੋਹ ’ਚ ਕੇਜਰੀਵਾਲ ਨਾਲ ਮੰਚ ’ਤੇ ਹੋਣਗੇ ਇਹ 50 ਆਮ ਆਦਮੀ
ਰਾਮਲੀਲਾ ਮੈਦਾਨ ’ਚ ਅੱਜ ਐਤਵਾਰ ਨੂੰ ਹੋਣ ਵਾਲੇ ਸਹੁੰ–ਚੁਕਾਈ ਸਮਾਰੋਹ ’ਆਮ ਆਦਮੀ ਪਾਰਟੀ’ ਵੱਡੇ ਪੱਧਰ ’ਤੇ ਆਯੋਜਿਤ ਕਰਨ ਜਾ ਰਹੀ ਹੈ। ਇਸ ਦੀ ਖ਼ਾਸੀਅਤ ਰਹੇਗੀ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੰਚ...
Sun, 16 Feb 2020 09:16 AM IST These 50 Common People To Share Stage With Arvind Kejriwal During Oath Taking Ceremony ਹੋਰ...ਤੰਜਾਨੀਆ 'ਚ ਭਾਜੜ ਪੈਣ ਕਾਰਨ 20 ਲੋਕਾਂ ਦੀ ਮੌਤ
ਤੰਜਾਨੀਆ ਦੀ ਇੱਕ ਚਰਚ 'ਚ ਭਾਜੜ ਪੈਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇੱਥੇ ਕਲਿਮੰਜਾਰੋ ਪਹਾੜ ਦੀ ਢਲਾਨ 'ਤੇ ਸਥਿਤ ਮੋਸ਼ੀ ਨਾਂ ਦੇ ਸ਼ਹਿਰ ਦੇ ਨੇੜੇ ਸਥਿਤ...
Sun, 02 Feb 2020 03:18 PM IST Tanzania 20 People Death Open Air Prayer Ceremony Moshi ਹੋਰ...ਕੇਜਰੀਵਾਲ, ਮਮਤਾ, ਅਖਿਲੇਸ਼ ਯਾਦਵ ਪੁੱਜ ਸਕਦੇ ਨੇ ਊਧਵ ਠਾਕਰੇ ਦੇ ਸਹੁੰ–ਚੁਕਾਈ ਸਮਾਰੋਹ ’ਚ
ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀਰਵਾਰ ਸ਼ਾਮੀਂ 6:40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮੁੱਖ ਪਾਰਕ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਹੋਵੇਗਾ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਠਾਕਰੇ ਪਰਿਵਾਰ ਦਾ ਕੋਈ ਮੈਂਬਰ ਸੂਬੇ ਦਾ...
Wed, 27 Nov 2019 12:53 PM IST Kejriwal Mamta Akhilesh Chandrbabu May Be Present In Uddhav Thakre Oath Taking Ceremony ਹੋਰ...ਖੱਟਰ ਤੇ ਦੁਸ਼ਯੰਤ ਦੀ ਸਹੁੰ–ਚੁਕਾਈ ਮੌਕੇ ਢੀਂਡਸਾ ਦੇ ਪੁੱਜਣ ਤੋਂ ਅਕਾਲੀ ਦਲ ਚਿੰਤਤ
ਦੀਵਾਲ਼ੀ ਵਾਲੇ ਦਿਨ ਸ੍ਰੀ ਮਨੋਹਰ ਲਾਲ ਖੱਟਰ ਅਤੇ ਸ੍ਰੀ ਦੁਸ਼ਯੰਤ ਚੌਟਾਲਾ ਵੱਲੋਂ ਕ੍ਰਮਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਸੁਖਬੀਰ...
Tue, 29 Oct 2019 01:42 PM IST Shiromani Akali Dal Worried Presence At Oath Taking Ceremony Of Khattar And Dhushyant ਹੋਰ...ਤਿਹਾੜ ’ਚੋਂ ਰਿਹਾਈ ਪਿੱਛੋਂ ਬੇਟੇ ਦੁਸ਼ਯੰਤ ਦੀ ਤਾਜਪੋਸ਼ੀ ਵੇਲੇ ਮੌਜੂਦ ਹੋਣਗੇ ਅਜੇ ਚੌਟਾਲਾ
ਜਨਨਾਇਕ ਜਨਤਾ ਪਾਰਟੀ (JJP) ਦੇ ਪ੍ਰਧਾਨ ਦੁਸ਼ਯੰਤ ਚੌਟਲਾ ਦੇ ਪਿਤਾ ਅਜੇ ਚੌਟਾਲਾ ਤਿਹਾੜ ਜੇਲ੍ਹ ’ਚੋਂ ਬਾਹਰ ਆ ਗਏ ਹਨ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਫ਼ਰਲੋ ਦਿੱਤੀ ਹੈ। ਹੁਣ ਅਜੇ ਚੌਟਾਲਾ ਦੇ ਐਤਵਾਰ ਬਾਅਦ ਦੁਪਹਿਰ ਆਪਣੇ...
Sun, 27 Oct 2019 11:00 AM IST Ajay Chautala To Be Present Oath Taking Ceremony After Release From Tihar Jail ਹੋਰ...ਕਾਬੁਲ ’ਚ ਆਤਮਘਾਤੀ ਬੰਬਾਰ ਵੱਲੋਂ ਵਿਆਹ ਮੌਕੇ ਧਮਾਕਾ, 63 ਮਰੇ
ਬਾਲੀਵੁੱਡ ਦੇ ਇਹ ਕਲਾਕਾਰ ਪੁੱਜ ਰਹੇ ਨੇ ਮੋਦੀ ਕੈਬਿਨੇਟ ਦੇ ਸਹੁੰ–ਚੁਕਾਈ ਸਮਾਰੋਹ ’ਚ
ਰਜਨੀਕਾਂਤ, ਕੰਗਨਾ ਰਾਨੌਤ, ਅਨਿਲ ਕਪੂਰ, ਕਰਨ ਜੌਹਰ ਤੇ ਅਨੁਪਮ ਖੇਰ ਉਨ੍ਹਾਂ ਕੁਝ ਬਾਲੀਵੁੱਡ ਕਲਾਕਾਰਾਂ ’ਚ ਸ਼ਾਮਲ ਹਨ, ਜੋ ਇੱਥੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣ ਪੁੱਜ ਰਹੇ ਹਨ।...
Thu, 30 May 2019 06:25 PM IST These Bollywood Artists Are Reaching Swearing In Ceremony ਹੋਰ...ਸਰਜੀਕਲ ਸਟ੍ਰਾਈਕ ਦੇ 2 ਸਾਲ ਪੂਰੇ, ਫ਼ੌਜੀ ਸਮਾਗਮ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ
ਸਰਜੀਕਲ ਸਟ੍ਰਾਈਕ ਦਾ ਦੂਜਾ ਦਿਹਾੜਾ ਸਮਾਗਮ ਰਾਜਸਥਾਨ ਦੇ ਜੋਧਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕੋਣਾਰਕ ਕੋਰ ਦੇ ਸ਼ਹੀਦੀ ਸਮਾਰਗ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ...
Fri, 28 Sep 2018 10:39 AM IST Surgical Strike Day 2 Years Counterpart Narendra Modi Prime Minister Modi Inaugurated Military Ceremony ਹੋਰ...ਇਮਰਾਨ ਦੇ ਸਹੁੰ ਚੁੱਕ ਸਮਾਗਮ `ਚ ਜਾਣ ਵਾਲਿਆਂ ਲਈ ਸੁਬਰਾਮਣੀਅਮ ਸਵਾਮੀ ਨੇ ਕੀਤੀ ਇਹ ਟਿੱਪਣੀ !
ਇਮਰਾਨ ਖਾਨ ਦੇ 11 ਅਗਸਤ ਨੂੰ ਸਹੁੰ ਚੁੱਕਣ ਵਾਲੇ ਸੱਦੇ `ਤੇ ਟਿੱਪਣੀ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਵੀਰਵਾਰ ਕਿਹਾ ਕਿ ਜਿਹੜੇ ਵਿਅਕਤੀ ਇਸ ਸਹੁੰ ਚੁੱਕ ਸਮਾਗਮ `ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗ, ਉਨ੍ਹਾਂ ਨੂੰ...
Fri, 03 Aug 2018 10:32 AM IST The Remarks Subramanian Swamy Imran Swearing Ceremony Imran Khan Pakistan Pakistan General Election 2018 ਹੋਰ...
- 1
- of
- 1