ਅਗਲੀ ਕਹਾਣੀ
Chandumajra ਦੇ ਖ਼ਬਰਾਂ
ਪੰਜਾਬ ਕਾਂਗਰਸ ਪ੍ਰਧਾਨ ਜਾਖੜ 4100 ਕਰੋੜ ਦੇ ਘੁਟਾਲੇ ਬਾਰੇ ਚੁੱਪ ਕਿਉਂ: ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਬਾਰੇ ਚਿੰਤਾ ਜਤਾ ਕੇ ਲੋਕਾਂ ਨੂੰ ਮੂਰਖ ਨਾ ਬਣਾਵੇ ਜਦੋਂਕਿ ਉਸ ਦੀ ਆਪਣੀ ਸਰਕਾਰ ਨੇ...
Mon, 10 Feb 2020 09:32 PM IST Punjab Akali Dal Congress President Sunil Ja 4100 Crores Scams Silence Why Chandumajra ਹੋਰ...ਆਨੰਦਪੁਰ ਸਾਹਿਬ ਸੀਟ: ਚੰਦੂਮਾਜਰਾ, ਤਿਵਾੜੀ ਜਾਂ ਸ਼ੇਰਗਿੱਲ, ਕਿਸਦੀ ਹੋਵੇਗੀ ਜਿੱਤ?
Anandpur Sahib Lok Sabha Election Result: ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਚ 15 ਲੱਖ ਤੋਂ ਜ਼ਿਆਦਾ ਵੋਟਰ ਹਨ ਜਦਕਿ ਕੁੱਲ ਵੋਟਰਾਂ ਚ 7.50 ਲੱਖ ਦੇ ਨੇੜੇ ਮਹਿਲਾ ਵੋਟਰ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਇਸ ਸੀਟ ’ਤੇ ਕੁੱਲ...
Wed, 22 May 2019 11:04 PM IST Lok Sabha Elections 2019 Anandpur Sahib Seat Punjab Congress BJP AAP Chandumajra Tiwari Shergill Kisadi Will Win Punjab Lok Sabha Election Result 2019 Punjab Election Result Punjab Lok Sabha Election Result Punjab Sangrur Seat Result Punjab Amritsar Seat Result Gurdaspur Result 2019 Ludhiana Lok Sabha Elction Result ਹੋਰ...ਚੰਡੀਗੜ੍ਹ: ਦੇਸ਼ ਪਰਿਵਾਰ ਪਹਿਲਾਂ ਦੀ ਥਾਂ ਭਾਰਤ ਪਹਿਲਾਂ ਨੂੰ ਚੁਣਨ ਜਾ ਰਿਹੈ: ਮੋਦੀ
ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿਖੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਨਾਲ ਭਰੇ ਚੰਡੀਗੜ੍ਹ ਦਾ ਜੋਸ਼ ਦੱਸ ਰਿਹਾ ਹੈ ਕਿ ਇਕ ਵਾਰ ਮੁੜ ਤੋਂ ਮੋਦੀ ਸਰਕਾਰ। ਇਸ ਦਾ ਕਾਰਨ ਸਾਫ ਹੈ...
Tue, 14 May 2019 10:55 PM IST Lok Sabha Elections Chandigarh Punjab Rally Modi BJP Akali Dal Chandumajra Sector 34 Congress Chaye Vaala ਹੋਰ...ਚੰਦੂਮਾਜਰਾ ਨੇ NRI ਨਾਲ ਕੀਤੀ 1 ਕਰੋੜ ਰੁਪਏ ਦੀ ਧੋਖਾਧੜੀ, ਕੇਸ ਦਰਜ ਹੋਵੇ: ਤਿਵਾੜੀ
ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਨੇ ਮੰਗ ਕੀਤੀ ਹੈ ਕਿ ਅਕਾਲੀ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਵਿਰੁੱਧ ਐੱਫ਼ਆਈਆਰ ਦਾਇਰ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਕਥਿਤ ਤੌਰ ਉੱਤੇ ਇੱਕ ਐੱਨਆਰਆਈ (NRI)...
Wed, 08 May 2019 04:31 PM IST Chandumajra Cheated Rs. 1 Crore From NRI Case Should Be Filed Tiwari ਹੋਰ...ਬਲਾਤਕਾਰ ਮਾਮਲੇ ’ਚ ਚੰਦੂਮਾਜਰਾ ਦਾ ਭਾਣਜਾ ਗ੍ਰਿਫ਼ਤਾਰ, ਅਕਾਲੀਆਂ ਨੇ ਥਾਣਾ ਘੇਰਿਆ
ਸਾਂਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਵੀਰਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਰਵਿੰਦਰ ਖਿਲਾ਼ਫ ਕੁਝ ਦਿਨ ਪਹਿਲਾਂ ਘਨੌਰ ਦੀ ਰਹਿਣ ਵਾਲੀ ਇੱਕ ਔਰਤ ਦੀ ਸਿ਼ਕਾਇਤ ਤੇ ਪੁਲਿਸ ਨੇ ਬਲਾਤਕਾਰ ਦੇ ਦੋਸ਼...
Sat, 12 Jan 2019 09:47 AM IST Chandumajra Prem Singh Chandumajra Nephew Arrested In Rape Case Rape Case Akali Dal Shiromani Akali Dal Akali Surrounded Police Patiala ਹੋਰ...ਸੱਜਣ ਕੁਮਾਰ ਦੋਸ਼ੀ ਤਾਂ ਕਮਲਨਾਥ ਨੂੰ ਮੁੱਖ ਮੰਤਰੀ ਕਿਵੇਂ ਬਣਾਇਆ: ਚੰਦੂਮਾਜਰਾ
ਸ਼ੋ੍ਮਣੀ ਅਕਾਲੀ ਦਲ ਨੇ 1984 ਸਿੱਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਜਦਕਿ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਕਾਂਗਰਸ ਦੇ...
Mon, 17 Dec 2018 04:44 PM IST Congress Prem Singh Chandumajra Chandumajra 1984 1984 Anti Sikh Riots 1984 Sikh Riots 1984 Sikh Genocide Sajjan Kumar Shiromani Akali Dal ਹੋਰ...ਚੰਦੂਮਾਜਰਾ ਦੇ ਭਾਣਜੇ `ਤੇ ਲੱਗੇ ‘ਬਲਾਤਕਾਰ ਤੇ ਲੱਖਾਂ ਦੀ ਠੱਗੀ` ਦੇ ਦੋਸ਼
ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲ ਵਿਰੁੱਧ ਇੱਕ ਔਰਤ ਨਾਲ ਬਲਾਤਕਾਰ ਅਤੇ ਉਸੇ ਨਾਲ ਲੱਖਾਂ ਦੀ ਕਥਿਤ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ। ਔਰਤ ਘਨੌਰ ਹਲਕੇ ਦੀ ਹੈ ਤੇ ਉਸ ਨੇ ਦੋਸ਼...
Fri, 02 Nov 2018 11:03 PM IST Chandumajra Nephew Facing Rape And Fraud Cases ਹੋਰ...
- 1
- of
- 1