ਅਗਲੀ ਕਹਾਣੀ
Cheated ਦੇ ਖ਼ਬਰਾਂ
ਦਿੱਲੀ ਕਾਂਗਰਸ ਨੇ ‘ਆਪ’ਦੇ ਸਿੱਖਿਆ ਮਾਡਲ ਨੂੰ ਦਸਿਆ ਧੋਖਾ, ਲਾਏ ਇਹ ਦੋਸ਼
ਦਿੱਲੀ ਕਾਂਗਰਸ ਨੇ ‘ਆਪ’ਸਰਕਾਰ ਦੇ ਸਿੱਖਿਆ ਮਾਡਲ ਨੂੰ ਇੱਕ ਧੋਖਾ ਦੱਸਿਆ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਮੰਗਲਵਾਰ ਨੂੰ ਸੂਬਾਈ ਦਫ਼ਤਰ ਚ ਇੱਕ ਪ੍ਰੈਸ ਕਾਨਫਰੰਸ ਚ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਸਿੱਖਿਆ ਬਜਟ...
Thu, 16 Jan 2020 02:32 AM IST Delhi Congress AAP Education Model Told Cheated Accused Aam Aadmi Party Kejriwal Sisodia ਹੋਰ...ਦਿੱਲੀ ਤੋਂ ਕਾੱਲ ਰਾਹੀਂ ਕੈਨੇਡੀਅਨਾਂ ਤੋਂ ਠੱਗੇ ਜਾ ਰਹੇ ਸਨ ਕਰੋੜਾਂ ਰੁਪਏ
ਕੈਨੇਡਾ ਦੇ ਨਿਵਾਸੀਆਂ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲੇ ਦਿੱਲੀ ਦੇ ਮੋਤੀ ਨਗਰ ਇਲਾਕੇ ਦੇ ਫ਼ਰਜ਼ੀ ਕਾੱਲ ਸੈਂਟਰ ’ਚ ਲੋਕਾਂ ਨੂੰ ਮੋਟੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਸਨ। ਇੱਥੇ ਕੰਮ ਕਰਨ ਵਾਲਿਆਂ ਨੂੰ ਇੱਕ ਲੱਖ ਰੁਪਏ ਤੋਂ ਲੈ ਕੇ 15...
Mon, 18 Nov 2019 09:32 AM IST Canadians Were Being Cheated By Calling From Delhi ਹੋਰ...ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦੇ ਨਾਂਅ ’ਤੇ ਠੱਗੇ 20 ਲੱਖ ਰੁਪਏ
ਪ੍ਰਯਾਗਰਾਜ (ਪੁਰਾਣਾ ਨਾਂਅ ਅਲਾਹਾਬਾਦ) ’ਚ MNNIT ਦੇ ਇੱਕ ਪ੍ਰੋਗਰਾਮ ਵਿੱਚ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੂੰ ਸੱਦਣ ਦੇ ਨਾਂਅ ’ਤੇ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੂਮਨਗੰਜ ਪੁਲਿਸ ਨੇ ਇੱਕ...
Mon, 28 Oct 2019 02:04 PM IST Rs. 20 Lakh Cheated In The Name Of Bollywood Singer Sunidhi Chauhan ਹੋਰ...ਲੋਕਾਂ ਤੋਂ ਲੱਖਾਂ ਠੱਗਣ ਵਾਲਾ ਅੰਮ੍ਰਿਤਸਰ ਦਾ ਅਖੌਤੀ ਬਾਬਾ ਰਾਜਸਥਾਨ ਤੋਂ ਕਾਬੂ
ਹਾਈ ਕੋਰਟ ’ਚ ਨੌਕਰੀ ਦਿਵਾਉਣ ਦੇ ਨਾਂਅ ’ਤੇ ਮੋਹਾਲੀ ’ਚ ਠੱਗ ਲਏ 20 ਲੱਖ ਰੁਪਏ
ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ (HC) ’ਚ ਸੁਪਰਇੰਟੈਂਡੈਂਟ ਦੀ ਨੌਕਰੀ ਦਿਵਾਉਣ ਦੇ ਨਾਂਅ ਹੇਠ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪੀੜਤ ਨੂੰ ਹਾਈ ਕੋਰਟ ਵਿੱਚ ਨਿਯੁਕਤੀ ਦਾ ਨਕਲੀ...
Sun, 01 Sep 2019 03:49 PM IST Rs. 20 Lakh Cheated In Mohali For A Job In High Court ਹੋਰ...ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨਾਲ ਵੱਜੀ 25 ਲੱਖ ਦੀ ਠੱਗੀ
ਸਾਈਬਰ ਠੱਗਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਨਖਾਹ ਪਾਉਣ ਦੇ ਨਾਂ ਉਤੇ ਠੱਗ ਵੱਲੋਂ...
Wed, 07 Aug 2019 09:50 AM IST Punjab Chief Minister Wife Cheated 25 Lakhਨੋਰਾ ਫਤਿਹੀ ਨੂੰ ਕਾਸਟਿੰਗ ਏਜੰਟ ਨੇ ਦਿੱਤਾ ਸੀ ਧੋਖਾ, ਦੱਸੀ ਹੱਡਬੀਤੀ
ਆਪਣੇ ਡਾਂਸ ਨਾਲ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਨੋਰਾ ਫਤਿਹੀ ਦੇ ਕਰਿਆ ਦਾ ਸਭ ਤੋਂ ਚੰਗਾ ਦੌਰ ਚਲ ਰਿਹਾ ਹੈ। ਨੋਰਾ ਨੇ ਆਪਣੇ ਡਾਂਸ ਦੀ ਕਲਾ ਨਾਲ ਫਿਲਮ ਸਤਿਆਮੇਵ ਜੈਯਤੇ ਦੇ ਗੀਤ ਦਿਲਬਰ ਅਤੇ ਫਿਲਮ ਬਾਟਲਾ ਹਾਊਸ ਦੇ ਗੀਤ ਓ ਸਾਕੀ-ਸਾਕੀ ਤੋਂ ਲੋਕਾਂ...
Fri, 02 Aug 2019 01:20 AM IST Nora Fatehi Casting Agent Gave Cheated Money ਹੋਰ...ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ’ਤੇ ਸੈਂਕੜੇ ਨੌਜਵਾਨਾਂ ਤੋਂ 7 ਕਰੋੜ ਠੱਗੇ
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਦੀ ਕੰਪਨੀ ਵਿੱਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ’ਤੇ 100 ਤੋਂ ਵੱਧ ਨੌਜਵਾਨਾਂ ਨਾਲ 7 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਹੈ। ਮੁਲਜ਼ਮ ਅਭਿਸ਼ੇਕ ਗੁਪਤਾ ਖ਼ੁਦ ਨੂੰ...
Tue, 21 May 2019 03:16 PM IST Hundreds Of Youths Cheated Rs 7 Crore For Govt Service ਹੋਰ...‘ਆਪਣੇ ਹੱਕ ’ਚ ਫ਼ੈਸਲੇ ਲਈ ਸਰਕਾਰ ਨੇ SC ਨੂੰ ਧੋਖਾ ਦਿੱਤਾ’
ਦੋ ਸਾਬਕਾ ਕੇਂਦਰੀ ਮੰਤਰੀਆਂ ਯਸ਼ਵੰਤ ਸਿਨਹਾ ਤੇ ਅਰੁਣ ਸ਼ੋਰੀ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਵੀਰਵਾਰ ਨੂੰ ਦਾਅਵਾ ਕੀਤਾ ਕਿ ਰਾਫ਼ੇਲ ਜੰਗੀ ਹਵਾਈ ਜਹਾਜ਼ ਸੌਦੇ ਦੇ ਮਾਮਲੇ ਵਿੱਚ ਆਪਣੇ ਹੱਕ ’ਚ ਫ਼ੈਸਲਾ ਹਾਸਲ ਕਰਨ ਲਈ ਕੇਂਦਰ...
Thu, 09 May 2019 10:52 PM IST Govt Cheated SC For A Verdict In Its Interest Say Petitioners ਹੋਰ...